ਪੜਚੋਲ ਕਰੋ
ਦੱਖਣੀ ਕੋਰੀਆ ਖਿਲਾਫ ਭਾਰਤ ਦੀ ਹੈਰਾਨ ਕਰ ਦੇਣ ਵਾਲੀ ਹਾਰ
1/12

ਕੋਰੀਆ ਦੀ ਟੀਮ ਨੇ ਦਮਦਾਰ ਖੇਡ ਵਿਖਾਇਆ ਅਤੇ ਮੈਚ 'ਚ ਸ਼ਾਨਦਾਰ ਵਾਪਸੀ ਕਰ ਖਿਤਾਬ ਦੀ ਮੁੱਖ ਦਾਵੇਦਾਰ ਮੰਨੀ ਜਾ ਰਹੀ ਭਾਰਤੀ ਟੀਮ ਖਿਲਾਫ ਉਲਟਫੇਰ ਕਰ ਵਿਖਾਇਆ।
2/12

ਇਸ ਮੈਚ 'ਚ ਭਾਰਤੀ ਟੀਮ ਨੇ 32-34 ਨਾਲ ਹਾਰ ਝੱਲੀ। 7 ਵਾਰ ਦੀ ਚੈਂਪੀਅਨ ਭਾਰਤ ਦੀ ਟੀਮ ਫੈਨਸ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰ ਸਕੀ।
Published at : 08 Oct 2016 08:50 AM (IST)
View More























