ਪੜਚੋਲ ਕਰੋ
ਧਵਨ ਆਊਟ, ਨਾਇਰ ਇਨ
1/8

ਸਲਾਮੀ ਬੱਲੇਬਾਜ ਸ਼ਿਖਰ ਧਵਨ ਨੂੰ ਦੂਜੇ ਟੈਸਟ ਮੈਚ 'ਚ ਨਿਊਜ਼ੀਲੈਂਡ ਦੇ ਗੇਂਦਬਾਜ਼ ਟਰੈਂਟ ਬੋਲਟ ਦੀ ਗੇਂਦ 'ਤੇ ਸੱਟ ਲੱਗੀ ਸੀ। ਭਾਰਤ ਨੇ ਇਹ ਟੈਸਟ ਮੈਚ 178 ਰਨ ਨਾਲ ਜਿੱਤ ਕੇ ਸੀਰੀਜ਼ 'ਚ 2-0 ਦੀ ਜੇਤੂ ਲੀਡ ਹਾਸਿਲ ਕਰ ਲਈ ਸੀ। ਸੀਰੀਜ਼ ਦਾ ਤੀਜਾ ਟੈਸਟ ਮੈਚ ਸ਼ਨੀਵਾਰ ਤੋਂ ਇੰਦੌਰ 'ਚ ਖੇਡਿਆ ਜਾਵੇਗਾ।
2/8

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸਦੀ ਪੁਸ਼ਟੀ ਕੀਤੀ ਹੈ।
Published at : 05 Oct 2016 01:13 PM (IST)
View More























