ਪੜਚੋਲ ਕਰੋ

ਟੈਸਟ ਮੈਚ 'ਚ ਟੀ-20 ਵਾਲਾ ਨਜ਼ਾਰਾ, ਇੱਕ ਓਵਰ 'ਚ ਹੀ ਬਣਾ ਧਰੇ 28 ਰਨ

ਦੱਖਣ ਅਫਰੀਕਾ ਬਨਾਮ ਇੰਗਲੈਂਡ ਵਿਚਾਲੇ ਖੇਡੇ ਗਏ ਟੈਸਟ ਮੈਚ ਦੌਰਾਨ ਦੱਖਣੀ ਅਫਰੀਕਾ ਦੇ ਸਪਿਨਰ ਗੇਂਦਬਾਜ਼ ਕੇਸ਼ਵ ਮਹਾਰਾਜ ਨੇ ਆਪਣੀ ਬੱਲੇਬਾਜ਼ੀ ਵੀ ਦਿਖਾਈ ਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ਵਿੱਚ ਕੇਸ਼ਵ ਨੇ ਇੰਗਲੈਂਡ ਦੇ ਜੋ ਰੂਟ ਦੇ 82 ਵੇਂ ਓਵਰ ਵਿੱਚ 28 ਦੌੜਾਂ ਬਣਾਈਆਂ। ਮਹਾਰਾਜ ਨੇ 3 ਗੇਂਦਾਂ ਵਿੱਚ ਤਿੰਨ ਚੌਕੇ ਤੇ ਫਿਰ ਦੋ ਛੱਕੇ ਮਾਰੇ। ਉਹ ਆਖਰੀ ਗੇਂਦ ਨਹੀਂ ਖੇਡਿਆ ਜਿਸ 'ਤੇ ਉਸ ਨੂੰ ਲੈਗ ਬਾਈ ਦੀਆਂ ਚਾਰ ਦੌੜਾਂ ਮਿਲੀਆਂ।

ਨਵੀਂ ਦਿੱਲੀ: ਦੱਖਣ ਅਫਰੀਕਾ ਬਨਾਮ ਇੰਗਲੈਂਡ ਵਿਚਾਲੇ ਖੇਡੇ ਗਏ ਟੈਸਟ ਮੈਚ ਦੌਰਾਨ ਦੱਖਣੀ ਅਫਰੀਕਾ ਦੇ ਸਪਿਨਰ ਗੇਂਦਬਾਜ਼ ਕੇਸ਼ਵ ਮਹਾਰਾਜ ਨੇ ਆਪਣੀ ਬੱਲੇਬਾਜ਼ੀ ਵੀ ਦਿਖਾਈ ਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ਵਿੱਚ ਕੇਸ਼ਵ ਨੇ ਇੰਗਲੈਂਡ ਦੇ ਜੋ ਰੂਟ ਦੇ 82 ਵੇਂ ਓਵਰ ਵਿੱਚ 28 ਦੌੜਾਂ ਬਣਾਈਆਂ। ਮਹਾਰਾਜ ਨੇ 3 ਗੇਂਦਾਂ ਵਿੱਚ ਤਿੰਨ ਚੌਕੇ ਤੇ ਫਿਰ ਦੋ ਛੱਕੇ ਮਾਰੇ। ਉਹ ਆਖਰੀ ਗੇਂਦ ਨਹੀਂ ਖੇਡਿਆ ਜਿਸ 'ਤੇ ਉਸ ਨੂੰ ਲੈਗ ਬਾਈ ਦੀਆਂ ਚਾਰ ਦੌੜਾਂ ਮਿਲੀਆਂ। ਇਸ ਦੇ ਨਾਲ ਕੇਸ਼ਵ ਮਹਾਰਾਜ ਨੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਤੇ ਜਾਰਜ ਬੈਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਸ ਦੇ ਨਾਲ, ਜੋ ਰੂਟ ਦੇ ਵਿਰੁੱਧ ਵੀ ਇੱਕ ਅਣਚਾਹਿਆ ਰਿਕਾਰਡ ਦਰਜ ਹੋ ਗਿਆ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Sports News: ਟੀਮ ਇੰਡੀਆ 'ਚ ਅਚਾਨਕ ਹੋਇਆ ਵੱਡਾ ਬਦਲਾਅ, ਜਾਣੋ ਕੌਣ ਹੋਇਆ ਬਾਹਰ ਅਤੇ ਕਿਸਨੂੰ ਮਿਲਿਆ ਖੇਡਣ ਦਾ ਮੌਕਾ...?
ਟੀਮ ਇੰਡੀਆ 'ਚ ਅਚਾਨਕ ਹੋਇਆ ਵੱਡਾ ਬਦਲਾਅ, ਜਾਣੋ ਕੌਣ ਹੋਇਆ ਬਾਹਰ ਅਤੇ ਕਿਸਨੂੰ ਮਿਲਿਆ ਖੇਡਣ ਦਾ ਮੌਕਾ...?
Mohammed Shami ਨੂੰ ਅਦਾਲਤ ਨੇ ਕੀਤਾ ਬਰੀ , ਅਲੱਗ ਰਹਿ ਰਹੀ ਪਤਨੀ ਨੇ ਲਗਾਏ ਸੀ ਆਰੋਪ ,ਜਾਣੋ ਪੂਰਾ ਮਾਮਲਾ 
Mohammed Shami ਨੂੰ ਅਦਾਲਤ ਨੇ ਕੀਤਾ ਬਰੀ , ਅਲੱਗ ਰਹਿ ਰਹੀ ਪਤਨੀ ਨੇ ਲਗਾਏ ਸੀ ਆਰੋਪ ,ਜਾਣੋ ਪੂਰਾ ਮਾਮਲਾ 
Team India Test Squad Announce: ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ! ਰਿਸ਼ਭ ਪੰਤ ਦੀ ਉਪ ਕਪਤਾਨੀ ਤੋਂ ਛੁੱਟੀ; ਜਾਣੋ ਕਿੰਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ ਤੇ ਕਿੰਨਾ ਦਾ ਕੱਟਿਆ ਗਿਆ ਪੱਤਾ?
ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ! ਰਿਸ਼ਭ ਪੰਤ ਦੀ ਉਪ ਕਪਤਾਨੀ ਤੋਂ ਛੁੱਟੀ; ਜਾਣੋ ਕਿੰਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ ਤੇ ਕਿੰਨਾ ਦਾ ਕੱਟਿਆ ਗਿਆ ਪੱਤਾ?
IPL 2026: ਆਈਪੀਐਲ ਵਿਚਾਲੇ ਇਸ ਟੀਮ ਨੂੰ ਵੱਡਾ ਝਟਕਾ, ਦੋ ਧਾਕੜ ਖਿਡਾਰੀ ਬਚੇ ਸੈਸ਼ਨ ਤੋਂ ਹੋਏ ਬਾਹਰ; ਸਾਥੀ ਖਿਡਾਰੀਆਂ ਸਣੇ ਸਦਮੇ 'ਚ ਫੈਨਜ਼...
ਆਈਪੀਐਲ ਵਿਚਾਲੇ ਇਸ ਟੀਮ ਨੂੰ ਵੱਡਾ ਝਟਕਾ, ਦੋ ਧਾਕੜ ਖਿਡਾਰੀ ਬਚੇ ਸੈਸ਼ਨ ਤੋਂ ਹੋਏ ਬਾਹਰ; ਸਾਥੀ ਖਿਡਾਰੀਆਂ ਸਣੇ ਸਦਮੇ 'ਚ ਫੈਨਜ਼...

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Expansion: ਵਿਭਾਗਾਂ 'ਚ ਵੱਡਾ ਫੇਰਬਦਲ, CM ਵਿਜੇ ਨੇ ਨਵੇਂ ਮੰਤਰੀਆਂ 'ਚ ਸੌਪੇਂ ਵਿਭਾਗ; ਕੈਬਨਿਟ ਵਿਸਥਾਰ...
Cabinet Expansion: ਵਿਭਾਗਾਂ 'ਚ ਵੱਡਾ ਫੇਰਬਦਲ, CM ਵਿਜੇ ਨੇ ਨਵੇਂ ਮੰਤਰੀਆਂ 'ਚ ਸੌਪੇਂ ਵਿਭਾਗ; ਕੈਬਨਿਟ ਵਿਸਥਾਰ...
Cockroach Janata Party ‘ਤੇ ਵੱਡਾ ਐਕਸ਼ਨ, ਭਾਰਤ 'ਚ ਬੰਦ ਹੋਇਆ X ਅਕਾਊਂਟ , ਜਾਣੋ ਕਿਸ ਨੇ ਬਣਾਈ ਇਹ ਪਾਰਟੀ
Cockroach Janata Party ‘ਤੇ ਵੱਡਾ ਐਕਸ਼ਨ, ਭਾਰਤ 'ਚ ਬੰਦ ਹੋਇਆ X ਅਕਾਊਂਟ , ਜਾਣੋ ਕਿਸ ਨੇ ਬਣਾਈ ਇਹ ਪਾਰਟੀ
Ebola Case In India: ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
ਮੋਗਾ 'ਚ ਭਿਆਨਕ ਹਾਦਸੇ 'ਚ ਜਲੰਧਰ ਦੇ ਕਾਰੋਬਾਰੀ ਦੀ ਪਤਨੀ ਦੀ ਮੌਤ, ਮੱਚਿਆ ਚੀਕ ਚੀਹਾੜਾ; ਪਰਿਵਾਰ ਦਾ ਰੋ-ਰੋ ਬੂਰਾ ਹਾਲ
ਮੋਗਾ 'ਚ ਭਿਆਨਕ ਹਾਦਸੇ 'ਚ ਜਲੰਧਰ ਦੇ ਕਾਰੋਬਾਰੀ ਦੀ ਪਤਨੀ ਦੀ ਮੌਤ, ਮੱਚਿਆ ਚੀਕ ਚੀਹਾੜਾ; ਪਰਿਵਾਰ ਦਾ ਰੋ-ਰੋ ਬੂਰਾ ਹਾਲ
ਚੰਡੀਗੜ੍ਹ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ 'ਚ ਲਿਖਿਆ- 1 ਵਜੇ ਹੋਵੇਗਾ Blast, ਅੰਬਾਲਾ ਤੋਂ ਦਿੱਲੀ ਟ੍ਰੈਕ ਤੱਕ ਲਗਾਤਾਰ ਹੋਣਗੇ ਧਮਾਕੇ
ਚੰਡੀਗੜ੍ਹ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ 'ਚ ਲਿਖਿਆ- 1 ਵਜੇ ਹੋਵੇਗਾ Blast, ਅੰਬਾਲਾ ਤੋਂ ਦਿੱਲੀ ਟ੍ਰੈਕ ਤੱਕ ਲਗਾਤਾਰ ਹੋਣਗੇ ਧਮਾਕੇ
Cake Cutting Fees : ਰੈਸਟੋਰੈਂਟ ‘ਚ ਕੇਕ ਕੱਟਣਾ ਪਿਆ ਮਹਿੰਗਾ, ਸਟਾਫ ਨੇ ਕੇਕ ਕਟਿੰਗ ਫੀਸ ਦੇ ਨਾਮ ‘ਤੇ ਵਸੂਲੇ 11 ਹਜ਼ਾਰ ਰੁਪਏ, ਲੋਕ ਹੈਰਾਨ
Cake Cutting Fees : ਰੈਸਟੋਰੈਂਟ ‘ਚ ਕੇਕ ਕੱਟਣਾ ਪਿਆ ਮਹਿੰਗਾ, ਸਟਾਫ ਨੇ ਕੇਕ ਕਟਿੰਗ ਫੀਸ ਦੇ ਨਾਮ ‘ਤੇ ਵਸੂਲੇ 11 ਹਜ਼ਾਰ ਰੁਪਏ, ਲੋਕ ਹੈਰਾਨ
ਮਦਰਸਿਆਂ ‘ਚ ਵੰਦੇ ਮਾਤਰਮ ਗਾਉਣਾ ਜ਼ਰੂਰੀ, ਬੰਗਾਲ ‘ਚ CM ਸ਼ੁਭੇਂਦੂ ਅਧਿਕਾਰੀ ਦਾ ਵੱਡਾ ਫੈਸਲਾ
ਮਦਰਸਿਆਂ ‘ਚ ਵੰਦੇ ਮਾਤਰਮ ਗਾਉਣਾ ਜ਼ਰੂਰੀ, ਬੰਗਾਲ ‘ਚ CM ਸ਼ੁਭੇਂਦੂ ਅਧਿਕਾਰੀ ਦਾ ਵੱਡਾ ਫੈਸਲਾ
ਪੰਜਾਬ 'ਚ ਪੈਟਰੋਲ-ਡੀਜ਼ਲ ਸਪਲਾਈ 'ਤੇ ਸੰਕਟ, ਪੰਪ ਹੋ ਰਹੇ ਡ੍ਰਾਈ; ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਪੰਜਾਬ 'ਚ ਪੈਟਰੋਲ-ਡੀਜ਼ਲ ਸਪਲਾਈ 'ਤੇ ਸੰਕਟ, ਪੰਪ ਹੋ ਰਹੇ ਡ੍ਰਾਈ; ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
Embed widget