ਪੜਚੋਲ ਕਰੋ

ਹੋਟਲ 'ਚ ਖਲੀ ਦੀ ਬਦਮਾਸ਼ੀ

ਨਵੀਂ ਦਿੱਲੀ - ਭਾਰਤ ਦੇ ਮਸ਼ਹੂਰ ਭਲਵਾਨ 'ਦ ਗ੍ਰੇਟ ਖਲੀ' ਯਾਨੀ ਕਿ ਦਲੀਪ ਸਿੰਘ ਰਾਣਾ ਨੇ ਆਪਣੀ ਅਕੈਡਮੀ 'ਚ ਤੋੜਫੋੜ ਕਰਨ ਵਾਲੇ ਅਤੇ ਆਪਣੇ ਭਲਵਾਨਾਂ ਨਾਲ ਕੁੱਟਮਾਰ ਕਰਨ ਵਾਲੇ ਵਿਦੇਸ਼ੀ ਭਲਵਾਨਾਂ ਨੂੰ ਜੰਮ ਕੇ ਕੁੱਟਿਆ ਹੈ। ਖਲੀ ਨੇ ਇਨ੍ਹਾਂ ਭਲਵਾਨਾਂ ਦੇ ਹੋਟਲ ਦੇ ਕਮਰੇ 'ਚ ਐਂਟਰੀ ਕਰ ਇਨ੍ਹਾਂ ਨਾਲ ਕੁੱਟਮਾਰ ਕੀਤੀ। ਦਰਅਸਲ ਕੁਝ ਦਿਨ ਪਹਿਲਾਂ ਇਨ੍ਹਾਂ ਰੈਸਲਰਸ ਨੇ ਪੰਜਾਬ ਦੇ ਜਲੰਧਰ 'ਚ ਬਣੀ ਖਲੀ ਦੀ ਅਕੈਡਮੀ 'ਚ ਖੂਬ ਤੋੜਫੋੜ ਕੀਤੀ ਸੀ। ਵਿਰੋਧ ਕਰ ਰਹੇ ਖਲੀ ਦੀ ਅਕੈਡਮੀ ਦੇ ਭਲਵਾਨਾਂ ਨਾਲ ਵੀ ਇਨ੍ਹਾਂ ਵਿਦੇਸ਼ੀ ਰੈਸਲਰਸ ਨੇ ਕੁੱਟਮਾਰ ਕੀਤੀ। 
 Screen Shot 2016-10-12 at 6.18  Screen Shot 2016-10-12 at 6.20.43 PM
 
ਇਸਦਾ ਬਦਲਾ ਲੈਣ ਲਈ ਖਲੀ ਚੰਡੀਗੜ੍ਹ ਦੇ ਉਸ ਹੋਟਲ 'ਚ ਪਹੁੰਚ ਗਏ ਜਿੱਥੇ ਵਿਦੇਸ਼ੀ ਰੈਸਲਰ ਰੁਕੇ ਹੋਏ ਸਨ। ਤੋੜਫੋੜ ਅਤੇ ਹੰਗਾਮੇ ਤੋਂ ਗੁੱਸਾ ਖਾ ਕੇ ਬੈਠੇ ਖਲੀ ਨੇ ਵਿਦੇਸ਼ੀ ਭਲਵਾਨ ਬ੍ਰੌਡੀ ਸਟੀਲ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਖੂਬ ਕੁੱਟਿਆ। ਖਲੀ ਨੇ ਇੱਕ ਲੋਹੇ ਦੀ ਰਾਡ ਚੁੱਕੀ ਹੋਈ ਸੀ ਅਤੇ ਇਸੇ ਰਾਡ ਨਾਲ ਖਲੀ ਨੇ ਦੋਨੇ ਭਲਵਾਨਾਂ ਨੂੰ ਕੁੱਟਿਆ। ਖਲੀ ਜਦ ਬ੍ਰੌਡੀ ਸਟੀਲ ਨੂੰ ਕੁੱਟ ਰਹੇ ਸਨ ਤਾਂ ਉਸ ਵੇਲੇ ਵਿਦੇਸ਼ੀ ਭਲਵਾਨ ਦੀ ਗਰਲਫਰੈਂਡ ਵੀ ਖੜੀ ਸੀ। ਗਰਲਫਰੈਂਡ ਨੇ ਖਲੀ ਨੂੰ ਰੁਕਣ ਲਈ ਕਾਫੀ ਮਿਨਤਾਂ ਕੀਤੀਆਂ ਪਰ ਖਲੀ ਉਸ ਵੇਲੇ ਤਕ ਨਹੀਂ ਰੁਕੇ ਜਦ ਤਕ ਉਨ੍ਹਾਂ ਨੇ ਬ੍ਰੌਡੀ ਸਟੀਲ ਨੂੰ ਪੂਰੀ ਤਰ੍ਹਾ ਢੇਰ ਕਰ ਦਿੱਤਾ। ਜਦ ਖਲੀ ਦੀ ਅਕੈਡਮੀ 'ਚ ਤੋੜਫੋੜ ਹੋਈ ਸੀ ਤਾਂ ਉਸ ਵੇਲੇ ਬ੍ਰੌਡੀ ਸਟੀਲ ਦੀ ਗਰਲਫਰੈਂਡ ਵੀ ਇਸ ਝਗੜੇ 'ਚ ਸ਼ਾਮਿਲ ਸੀ। 
Screen Shot 2016-10-12 at 6.20  Screen Shot 2016-10-12 at 6.20.30 PM
 
ਬ੍ਰੌਡੀ ਸਟੀਲ ਨੇ ਕਿਹਾ ਸੀ ਕਿ ਖਲੀ ਉਨ੍ਹਾਂ ਨਾਲ ਲੜਨ ਤੋਂ ਡਰਦਾ ਹੈ ਪਰ ਖਲੀ ਨੇ ਵਿਖਾ ਦਿੱਤਾ ਕਿ ਓਹ ਵਿਰੋਧੀ ਨੂੰ ਉਸੇ ਦੇ ਘਰ ਵੜ ਕੇ ਕੁੱਟਣਾ ਜਾਣਦੇ ਹਨ। 

ਟਾਪ ਹੈਡਲਾਈਨ

ਖੇਡ ਜਗਤ ਤੋਂ ਵੱਡ਼ੀ ਖ਼ਬਰ! ਮਸ਼ਹੂਰ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ, 14 ਸਾਲ ਦੇ ਕਰੀਅਰ 'ਤੇ ਲੱਗਿਆ ਸਟਾਪ; ਮੱਚੀ ਤਰਥੱਲੀ
ਖੇਡ ਜਗਤ ਤੋਂ ਵੱਡ਼ੀ ਖ਼ਬਰ! ਮਸ਼ਹੂਰ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ, 14 ਸਾਲ ਦੇ ਕਰੀਅਰ 'ਤੇ ਲੱਗਿਆ ਸਟਾਪ; ਮੱਚੀ ਤਰਥੱਲੀ
 Asia Cup 2026 : ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ, ਵੈਭਵ ਸੂਰਿਆਵੰਸ਼ੀ ਦੀ ਐਂਟਰੀ; ਤਿਲਕ ਵਰਮਾ ਬਣੇ ਕਪਤਾਨ
 Asia Cup 2026 : ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ, ਵੈਭਵ ਸੂਰਿਆਵੰਸ਼ੀ ਦੀ ਐਂਟਰੀ; ਤਿਲਕ ਵਰਮਾ ਬਣੇ ਕਪਤਾਨ
Sports News: ਕ੍ਰਿਕਟ ਜਗਤ 'ਚ ਆਇਆ ਭੂਚਾਲ, 3 ਸਟਾਰ ਆਲਰਾਊਂਡਰ ਖਿਡਾਰੀ ਟੀਮ ਇੰਡੀਆ ਛੱਡ ਵਿਦੇਸ਼ੀ Team ਲਈ ਖੇਡਣਗੇ ਮੈਚ?
ਕ੍ਰਿਕਟ ਜਗਤ 'ਚ ਆਇਆ ਭੂਚਾਲ, 3 ਸਟਾਰ ਆਲਰਾਊਂਡਰ ਖਿਡਾਰੀ ਟੀਮ ਇੰਡੀਆ ਛੱਡ ਵਿਦੇਸ਼ੀ Team ਲਈ ਖੇਡਣਗੇ ਮੈਚ?
Heart Attack: ਦੁਖਦ ਖਬਰ, ਮੈਡਲ ਲੈਂਦੇ ਸਮੇਂ ਨੌਜਵਾਨ ਨੂੰ ਆਇਆ ਹਾਰਟ ਅਟੈਕ, ਮੌਕੇ 'ਤੇ ਮੌਤ...
Heart Attack: ਦੁਖਦ ਖਬਰ, ਮੈਡਲ ਲੈਂਦੇ ਸਮੇਂ ਨੌਜਵਾਨ ਨੂੰ ਆਇਆ ਹਾਰਟ ਅਟੈਕ, ਮੌਕੇ 'ਤੇ ਮੌਤ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅਕਾਲੀ+ਭਾਜਪਾ ਗੱਠਜੋੜ 'ਚ CM ਚਿਹਰਾ 'SAD' ਦਾ ਹੋਵੇਗਾ, ਦੀਵਾਲੀ ਤੋਂ ਬਾਅਦ ਗੱਠਜੋੜ ਦਾ ਐਲਾਨ, PM ਬਠਿੰਡਾ ਆਉਣਗੇ ਬਠਿੰਡਾ; ਜਾਣੋ ਵੱਡੀ ਅਪਡੇਟ...
ਅਕਾਲੀ+ਭਾਜਪਾ ਗੱਠਜੋੜ 'ਚ CM ਚਿਹਰਾ 'SAD' ਦਾ ਹੋਵੇਗਾ, ਦੀਵਾਲੀ ਤੋਂ ਬਾਅਦ ਗੱਠਜੋੜ ਦਾ ਐਲਾਨ, PM ਬਠਿੰਡਾ ਆਉਣਗੇ ਬਠਿੰਡਾ; ਜਾਣੋ ਵੱਡੀ ਅਪਡੇਟ...
ED Raid: ਵੱਡੀ ਖਬਰ, ਨਾਮੀ ਕਾਰੋਬਾਰੀ ਦੇ ਟਿਕਾਣਿਆਂ 'ਤੇ ED ਨੇ ਮਾਰਿਆ ਛਾਪਾ, ਪਹਿਲਾਂ ਘਰ ਪਹੁੰਚੀਆਂ ਜਾਂਚ ਏਜੰਸੀਆਂ, ਇਸ ਗੈਂਗਸਟਰ ਨਾਲ ਸਬੰਧ...
ਵੱਡੀ ਖਬਰ, ਨਾਮੀ ਕਾਰੋਬਾਰੀ ਦੇ ਟਿਕਾਣਿਆਂ 'ਤੇ ED ਨੇ ਮਾਰਿਆ ਛਾਪਾ, ਪਹਿਲਾਂ ਘਰ ਪਹੁੰਚੀਆਂ ਜਾਂਚ ਏਜੰਸੀਆਂ, ਇਸ ਗੈਂਗਸਟਰ ਨਾਲ ਸਬੰਧ...
Cyclone Murasu: ਚੱਕਰਵਾਤੀ ਤੂਫਾਨ ਦਾ ਕਹਿਰ! ਸਕੂਲਾਂ-ਕਾਲਜਾਂ 'ਚ ਛੁੱਟੀ ਦਾ ਐਲਾਨ, ਦਰਜਨਾਂ ਫਲਾਈਟਾਂ ਰੱਦ, ਲੋਕ ਘਰ ਛੱਡਣ ਲਈ ਹੋਏ ਮਜ਼ਬੂਰ; ਜਾਣੋ ਕਿਵੇਂ ਵੱਧਦਾ ਆ ਰਿਹਾ ਖ਼ਤਰਾ...
ਚੱਕਰਵਾਤੀ ਤੂਫਾਨ ਦਾ ਕਹਿਰ! ਸਕੂਲਾਂ-ਕਾਲਜਾਂ 'ਚ ਛੁੱਟੀ ਦਾ ਐਲਾਨ, ਦਰਜਨਾਂ ਫਲਾਈਟਾਂ ਰੱਦ, ਲੋਕ ਘਰ ਛੱਡਣ ਲਈ ਹੋਏ ਮਜ਼ਬੂਰ; ਜਾਣੋ ਕਿਵੇਂ ਵੱਧਦਾ ਆ ਰਿਹਾ ਖ਼ਤਰਾ...
Punjab News: ਪੰਜਾਬ 'ਆਪ' ਵੱਲੋਂ ਉਮੀਦਵਾਰਾਂ ਦੀ ਅਗਲੀ ਸੂਚੀ ਨੂੰ ਲੈ ਕੇ ਵੱਡਾ ਅਪਡੇਟ, ਹਰਪਾਲ ਚੀਮਾ ਖੁਲਾਸਾ ਕਰਦੇ ਹੋਏ ਬੋਲੇ...
ਪੰਜਾਬ 'ਆਪ' ਵੱਲੋਂ ਉਮੀਦਵਾਰਾਂ ਦੀ ਅਗਲੀ ਸੂਚੀ ਨੂੰ ਲੈ ਕੇ ਵੱਡਾ ਅਪਡੇਟ, ਹਰਪਾਲ ਚੀਮਾ ਖੁਲਾਸਾ ਕਰਦੇ ਹੋਏ ਬੋਲੇ...
ਪੰਜਾਬ ਸਰਕਾਰ 'ਚ ਅੱਜ 801 ਨੌਜਵਾਨਾਂ ਦੀ ਲੱਗੇਗੀ ਨੌਕਰੀ, CM ਮਾਨ ਸੌਂਪਣੇਗੇ ਨਿਯੁਕਤੀ ਪੱਤਰ
ਪੰਜਾਬ ਸਰਕਾਰ 'ਚ ਅੱਜ 801 ਨੌਜਵਾਨਾਂ ਦੀ ਲੱਗੇਗੀ ਨੌਕਰੀ, CM ਮਾਨ ਸੌਂਪਣੇਗੇ ਨਿਯੁਕਤੀ ਪੱਤਰ
ਪੁਲਿਸ ਵਿਭਾਗ ਦੀ ਵੱਡੀ ਕਾਰਵਾਈ, ACP ਨੂੰ ਕੀਤਾ ਸਸਪੈਂਡ; ਜਾਣੋ ਕਿਉਂ ਲਿਆ ਐਕਸ਼ਨ
ਪੁਲਿਸ ਵਿਭਾਗ ਦੀ ਵੱਡੀ ਕਾਰਵਾਈ, ACP ਨੂੰ ਕੀਤਾ ਸਸਪੈਂਡ; ਜਾਣੋ ਕਿਉਂ ਲਿਆ ਐਕਸ਼ਨ
ABP Sanjha Top 10, 3 November 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
ABP Sanjha Top 10, 3 November 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, DSP ਸਣੇ ਇਨ੍ਹਾਂ 45 ਸੀਨੀਅਰ ਅਫ਼ਸਰਾਂ ਦਾ ਤਬਾਦਲਾ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, DSP ਸਣੇ ਇਨ੍ਹਾਂ 45 ਸੀਨੀਅਰ ਅਫ਼ਸਰਾਂ ਦਾ ਤਬਾਦਲਾ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਵੇਖੋ ਲਿਸਟ...
Embed widget