ਪੰਜਾਬੀ
हिंदी
English
मराठी
বাংলা
நாடு
దేశం
ગુજરાતી
ਇਸ਼ਤਿਹਾਰ ਦਿਓ
ਹੋਮ
ਖ਼ਬਰਾਂ
ਪੰਜਾਬ
ਖੇਤੀਬਾੜੀ ਖ਼ਬਰਾਂ
ਸਿੱਖਿਆ
ਦੇਸ਼
ਵਿਸ਼ਵ
ਰਾਜਨੀਤੀ
ਜ਼ਿਲ੍ਹੇ
ਚੰਡੀਗੜ੍ਹ
ਅੰਮ੍ਰਿਤਸਰ
ਜਲੰਧਰ
ਲੁਧਿਆਣਾ
ਪਟਿਆਲਾ
ਸੰਗਰੂਰ
ਚੋਣਾਂ 2024
ਲੋਕ ਸਭਾ ਚੋਣਾਂ 2024
ਲੋਕ ਸਭਾ ਚੋਣਾਂ ਦੇ ਨਤੀਜੇ
ਲੋਕ ਸਭੀ ਐਗਜ਼ਿਟ ਪੋਲ
ਮੁੱਖ ਉਮੀਦਵਾਰ
ਮਨੋਰੰਜਨ
ਪੰਜਾਬੀ ਸਟਾਰ
ਪਾਲੀਵੁੱਡ
ਬਾਲੀਵੁੱਡ
ਫਿਲਮ ਰਿਵਿਊ
ਸਪੋਰਟਸ
ਕ੍ਰਿਕਟ
ਫੁੱਟਬਾਲ
ਉਲੰਪਿਕ
ਆਈਪੀਐਲ
ਕਾਰੋਬਾਰ
ਬਜਟ
ਪਰਸਨਲ ਫਾਈਨਾਂਸ
ਮਿਉਚੁਅਲ ਫੰਡ
ਆਈਪੀਓ
ਜਨਰਲ ਨੌਲਜ
ਲਾਈਫਸਟਾਈਲ
ਸਿਹਤ
ਯਾਤਰਾ
ਅਜ਼ਬ ਗਜ਼ਬ
ਹੋਰ
ਖ਼ਬਰਾਂ
ਪੰਜਾਬ
ਖੇਤੀਬਾੜੀ ਖ਼ਬਰਾਂ
ਸਿੱਖਿਆ
ਦੇਸ਼
ਵਿਸ਼ਵ
ਰਾਜਨੀਤੀ
ਜ਼ਿਲ੍ਹੇ
ਚੰਡੀਗੜ੍ਹ
ਅੰਮ੍ਰਿਤਸਰ
ਜਲੰਧਰ
ਲੁਧਿਆਣਾ
ਪਟਿਆਲਾ
ਸੰਗਰੂਰ
ਮਨੋਰੰਜਨ
ਪੰਜਾਬੀ ਸਟਾਰ
ਪਾਲੀਵੁੱਡ
ਬਾਲੀਵੁੱਡ
ਫਿਲਮ ਰਿਵਿਊ
ਸਪੋਰਟਸ
ਕ੍ਰਿਕਟ
ਫੁੱਟਬਾਲ
ਉਲੰਪਿਕ
ਆਈਪੀਐਲ
ਕਾਰੋਬਾਰ
ਬਜਟ
ਪਰਸਨਲ ਫਾਈਨਾਂਸ
ਮਿਉਚੁਅਲ ਫੰਡ
ਆਈਪੀਓ
ਲਾਈਫਸਟਾਈਲ
ਸਿਹਤ
ਯਾਤਰਾ
ਤਕਨਾਲੌਜੀ
ਗੈਜੇਟ
Chat GPT
ਜਨਰਲ ਨੌਲਜ
ਅਜ਼ਬ ਗਜ਼ਬ
ਅਪਰਾਧ
ਚੋਣਾਂ 2024
ਟ੍ਰੈਂਡਿੰਗ
ਰਾਸ਼ੀਫਲ
ਆਟੋ
ਧਰਮ
ਬ੍ਰਾਂਡਵਾਇਰ
ਪੜਚੋਲ ਕਰੋ
ਹੁਣ ਲਾਈਵ
ਵੀਡੀਓ
ਸ਼ਾਟ ਵੀਡੀਓ
ਵੈੱਬ ਸਟੋਰੀਜ਼
ਫੋਟੋ ਗੈਲਰੀ
ਫਿਲਮ ਰਿਵਿਊ
ਓਪੀਨੀਅਨ
ਉਪਯੋਗੀ
ਹੋਮ ਲੋਨ EMI ਕੈਲਕੁਲੇਟਰ
ਪਰਸਨਲ ਲੌਨ EMI ਕੈਲਕੁਲੇਟਰ
ਕਾਰ ਲੋਨ EMI ਕੈਲਕੁਲੇਟਰ
ਐਜ਼ੂਕੇਸ਼ਨ ਲੋਨ EMI ਕੈਲਕੁਲੇਟਰ
ਏਜ਼ ਕੈਲਕੁਲੇਟਰ
ਬੀਐਮਆਈ ਕੈਲਕੁਲੇਟਰ
Advertisement
ਹੋਮ
ਸਪੋਰਟਸ
ਟੀਮ ਇੰਡੀਆ ਦਾ 'K' ਫੈਕਟਰ
ਟੀਮ ਇੰਡੀਆ ਦਾ 'K' ਫੈਕਟਰ
By :
ਏਬੀਪੀ ਸਾਂਝਾ
| Updated at : 22 Jul 2016 02:46 PM (IST)
1
/12
2
/12
ਟੀਮ ਇੰਡੀਆ ਲਈ ਕੁੰਬਲੇ ਅਤੇ ਕੋਹਲੀ ਦਾ ਕੋਚਿੰਗ ਅਤੇ ਕਪਤਾਨੀ ਦਾ K ਫੈਕਟਰ ਵੀ ਕਾਮਯਾਬੀ ਦੀ ਕੜੀ ਬਣ ਸਕਦਾ ਹੈ। ਅਨਿਲ ਕੁੰਬਲੇ ਨੇ ਭਾਰਤ ਲਈ ਖੇਡਦਿਆਂ 2 ਦਹਾਕਿਆਂ ਤਕ ਦੇਸ਼ ਦੀ ਸੇਵਾ ਕੀਤੀ, ਅਤੇ ਹੁਣ ਇਹ ਖਿਡਾਰੀ ਕੋਚ ਬਣਕੇ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕਰੇਗਾ। ਅਨਿਲ ਕੁੰਬਲੇ ਨੇ ਟੀਮ ਇੰਡੀਆ ਲਈ 132 ਟੈਸਟ ਮੈਚ ਖੇਡੇ ਜਿਸ 'ਚ ਉਨ੍ਹਾਂ ਦੇ ਨਾਮ 619 ਵਿਕਟ ਦਰਜ ਹਨ। ਅਨਿਲ ਕੁੰਬਲੇ ਨੇ ਬੱਲੇਬਾਜ਼ੀ 'ਚ ਵੀ ਕਮਾਲ ਕੀਤਾ ਅਤੇ 1 ਸੈਂਕੜਾ ਅਤੇ 5 ਅਰਧ-ਸੈਂਕੜੇ ਠੋਕੇ। ਵਨਡੇ 'ਚ ਵੀ ਅਨਿਲ ਕੁੰਬਲੇ ਦਾ ਪ੍ਰਦਰਸ਼ਨ ਧਮਾਕੇਦਾਰ ਰਿਹਾ। 271 ਵਨਡੇ ਮੈਚਾਂ 'ਚ ਕੁੰਬਲੇ ਨੇ 337 ਵਿਕਟ ਝਟਕੇ। ਕੁੰਬਲੇ ਦੇ ਰਿਕਾਰਡ ਜਬਰਦਸਤ ਹਨ ਤਾਂ ਵਿਰਾਟ ਵੀ ਪਿੱਛੇ ਨਹੀਂ। ਵਿਰਾਟ ਅੱਜ ਟੀਮ ਇੰਡੀਆ ਦਾ ਟੀ-20, ਵਨਡੇ ਅਤੇ ਟੈਸਟ ਫਾਰਮੈਟ ਦਾ ਸਭ ਤੋਂ ਕੰਸਿਸਟੈਂਟ ਬੱਲੇਬਾਜ਼ ਹੈ। ਟੀਮ ਇੰਡੀਆ ਦੀ ਜਿੱਤ ਅਤੇ ਹਰ ਅੱਜ ਸਭ ਤੋਂ ਵੱਧ ਕੋਹਲੀ ਦੇ ਚੱਲਣ-ਨਾ ਚੱਲਣ 'ਤੇ ਨਿਰਭਰ ਕਰਦੀ ਹੈ। ਅਜਿਹੇ 'ਚ ਟੀਮ ਇੰਡੀਆ ਦਾ K ਫੈਕਟਰ ਵਿਸ਼ਵ ਕ੍ਰਿਕਟ ਲਈ ਸਿਰ ਦਰਦ ਬਣ ਸਕਦਾ ਹੈ।
3
/12
ਟੀਮ ਇੰਡੀਆ ਲਈ ਕੁੰਬਲੇ ਅਤੇ ਕੋਹਲੀ ਮੈਚ ਵਿਨਰ ਹਨ। ਕੁੰਬਲੇ ਨੇ ਆਪਣੇ 2 ਦਹਾਕੇ ਤਕ ਚੱਲੇ ਕਰੀਅਰ 'ਚ ਅਨੇਕਾਂ ਵਾਰ ਟੀਮ ਇੰਡੀਆ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ। ਦੋਨੇ ਹੀ ਖੁਦ ਧਮਾਕਾ ਕਰ ਟੀਮ ਨੂੰ ਜਿੱਤ ਹਾਸਿਲ ਕਰਵਾਉਣ 'ਚ ਯਕੀਨ ਰੱਖਦੇ ਹਨ। ਦੋਨਾ ਦੀ ਇਹ ਸਭ ਤੋਂ ਵੱਡੀ ਸਮਾਨਤਾ ਹੈ ਕਿ ਜਿੱਤ ਲਈ ਕਿਸੇ 'ਤੇ ਨਿਰਭਰ ਨਹੀਂ ਕਰਦੇ ਅਤੇ ਖੁਦ ਪਰਫਾਰਮ ਕਰਨ ਦੀ ਕੋਸ਼ਿਸ਼ ਕਰਦੇ ਹਨ।
4
/12
ਕਪਤਾਨ ਵਿਰਾਟ ਕੋਹਲੀ ਦਾ ਅਗਰੈਸ਼ਨ ਕਿਸੇ ਤੋਂ ਲੁਕਿਆ ਨਹੀਂ ਹੈ। ਟੀਮ ਇੰਡੀਆ ਦਾ ਕਪਤਾਨ ਬੇਖੌਫ ਆਪਣੀ ਵਿਰੋਧੀ ਟੀਮ ਨੂੰ ਬੱਲੇ, ਕਪਤਾਨੀ ਅਤੇ ਲੋੜ ਪੈਣ 'ਤੇ ਮੂੰਹ ਨਾਲ ਜਵਾਬ ਦੇਣਾ ਜਾਣਦਾ ਹੈ। ਇਸ ਖਿਡਾਰੀ ਦੀ ਅਗਰੈਸਿਵ ਐਪਰੋਚ ਨੂੰ ਹੀ ਉਸਦੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਕਪਤਾਨ ਅਗਰੈਸਿਵ ਹੈ ਤਾਂ ਕੋਚ ਵੀ ਘੱਟ ਨਹੀਂ। ਸਾਲ 2008 ਤਕ ਕ੍ਰਿਕਟ ਖੇਡਣ ਵਾਲੇ ਕੁੰਬਲੇ ਨੇ ਵੀ ਕਦੀ ਡਿਫੈਂਸਿਵ ਐਪਰੋਚ ਨਾਲ ਖੇਡਣ ਦੀ ਕੋਸ਼ਿਸ਼ ਨਹੀਂ ਕੀਤੀ। ਕੁੰਬਲੇ ਚਾਹੇ ਮਹਿੰਗੇ ਸਾਬਿਤ ਕਿਉਂ ਨਾ ਹੋ ਜਾਂਦੇ ਪਰ ਉਨ੍ਹਾਂ ਦੀ ਕੋਸ਼ਿਸ਼ ਹਮੇਸ਼ਾ ਵਿਕਟ ਹਾਸਿਲ ਕਰਨ ਦੀ ਹੁੰਦੀ ਸੀ। ਦੋਨਾ ਦੀ ਇਹ ਸਮਾਨਤਾ ਪਹਿਲੇ ਟੈਸਟ ਦੌਰਾਨ ਵੀ ਵਿਖੀ ਜਦ ਖਿਡਾਰੀ ਡਿਫੈਂਸ ਕਰਨ ਦੇ ਨਾਲ-ਨਾਲ ਵਿਰੋਧੀ ਟੀਮ ਖਿਲਾਫ ਚੌਕੇ ਲਗਾ ਕੇ ਉਨ੍ਹਾਂ ਨੂੰ ਖੁਦ 'ਤੇ ਹਾਵੀ ਹੋਣ ਦਾ ਮੌਕਾ ਨਹੀਂ ਦੇ ਰਹੇ ਸਨ।
5
/12
ਟੀਮ ਇੰਡੀਆ ਨੇ ਆਪਣੀ ਆਖਰੀ ਟੈਸਟ ਸੀਰੀਜ਼ ਆਸਟ੍ਰੇਲੀਆ ਖਿਲਾਫ ਖੇਡੀ ਸੀ ਅਤੇ ਉਸ ਸੀਰੀਜ਼ 'ਚ ਟੀਮ ਦਾ ਅਗਰੈਸ਼ਨ ਵੀ ਕਮਜ਼ੋਰ ਵਿਖਿਆ ਅਤੇ ਟੀਮ ਦਾ ਡਿਫੈਂਸ ਵੀ ਪ੍ਰਭਾਵਿਤ ਕਰਨ ਲਾਇਕ ਨਹੀਂ ਸੀ। ਪਰ ਵੈਸਟ ਇੰਡੀਜ਼ ਖਿਲਾਫ ਅਭਿਆਸ ਮੈਚਾਂ 'ਚ ਅਤੇ ਫਿਰ ਐਂਟੀਗੁਆ ਟੈਸਟ ਦੇ ਪਹਿਲੇ ਦਿਨ ਜਿਸ ਕਿਸਮ ਦੀ ਐਪਰੋਚ ਖਿਡਾਰੀਆਂ ਨੇ ਵਿਖਾਈ ਉਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਹਲੀ-ਕੁੰਬਲੇ ਦੀ ਕੈਮਿਸਟਰੀ ਟੀਮ ਇੰਡੀਆ ਲਈ ਚੰਗੀ ਸਾਬਿਤ ਹੋਵੇਗੀ। ਕਪਤਾਨ ਅਤੇ ਕੋਚ 'ਚ ਅਜੇਹੀਆਂ ਕਈ ਸਮਾਨਤਾਵਾਂ ਹਨ ਜੋ ਦੋਨਾ ਨੂੰ ਟੀਮ ਇੰਡੀਆ ਦੇ ਭਵਿੱਖ ਲਈ ਚੰਗਾ ਸਾਬਿਤ ਕਰਦਿਆਂ ਹਨ।
6
/12
ਵਿਰਾਟ ਕੋਹਲੀ ਅਤੇ ਅਨਿਲ ਕੁੰਬਲੇ ਦੀ ਸਭ ਤੋਂ ਵੱਡੀ ਸਮਾਨਤਾ ਹੈ ਦੋਨਾ ਦਾ ਅਨੁਸ਼ਾਸਨ। ਕੋਚ ਅਤੇ ਕਪਤਾਨ ਦਾ ਅਨੁਸ਼ਾਸਨ ਬਾਰੇ ਸਮਾਨ ਰਵਈਆ ਹੈ। ਦੁਆਇਆ ਹੀ ਅਨੁਸ਼ਾਸਨ ਟੁੱਟਣਾ ਪਸੰਦ ਨਹੀਂ ਕਰਦੇ। ਵਿਰਾਟ ਆਪਣੇ ਬੱਲੇਬਾਜ਼ੀ ਅਤੇ ਟੀਮ ਦੇ ਅਨੁਸ਼ਾਸਨ ਨੂੰ ਲੈਕੇ ਹਮੇਸ਼ਾ ਚੌਕਸ ਰਹਿੰਦੇ ਹਨ। ਨਵੇਂ ਕੋਚ ਨੇ ਵੀ ਟੀਮ ਨਾਲ ਜੁੜਦੇ ਹੀ ਨਿਯਮ ਬਣਾਇਆ ਕਿ ਟੀਮ ਦੀ ਕਿਸੇ ਵੀ ਐਕਟੀਵਿਟੀ 'ਚ ਲੇਟ ਹੋਣ ਵਾਲੇ ਖਿਡਾਰੀ ਨੂੰ ਅਨੁਸ਼ਾਸਨ ਤੋੜਨ ਲਈ 50 ਡਾਲਰ ਦਾ ਜੁਰਮਾਨਾ ਦੇਣਾ ਹੋਵੇਗਾ।
7
/12
Aggression (ਹਮਲਾਵਰ ਰੁਖ਼)
8
/12
ਅਨਿਲ ਕੁੰਬਲੇ ਅਤੇ ਵਿਰਾਟ ਕੋਹਲੀ ਦੀ ਕੈਮਿਸਟਰੀ ਅਤੇ ਕਨੈਕਸ਼ਨ ਟੀਮ ਇੰਡੀਆ ਲਈ ਚੰਗਾ ਸਾਬਿਤ ਹੋ ਸਕਦਾ ਹੈ। ਇਸਦੇ ਸੰਕੇਤ ਟੀਮ ਇੰਡੀਆ ਅਤੇ ਵੈਸਟ ਇੰਡੀਜ਼ ਵਿਚਾਲੇ ਐਂਟੀਗੁਆ ਟੈਸਟ ਦੇ ਪਹਿਲੇ ਦਿਨ ਹੀ ਮਿਲ ਗਏ। ਮੈਚ ਦੇ ਪਹਿਲੇ ਦਿਨ ਟੀਮ ਇੰਡੀਆ ਦੇ ਖਿਡਾਰੀਆਂ ਦੀ ਅਨੁਸ਼ਾਸਨ ਭਰੀ ਖੇਡ ਅਤੇ ਨਾਲ ਹੀ ਖਿਡਾਰੀਆਂ ਵੱਲੋਂ ਲੋੜ ਪੈਣ 'ਤੇ ਵਿਖਾਇਆ ਗਿਆ ਐਗਰੈਸ਼ਨ ਹੁਣ ਤਕ ਟੀਮ 'ਚ ਮਿਸਿੰਗ ਲਗ ਰਿਹਾ ਸੀ।
9
/12
Discipline (ਅਨੁਸ਼ਾਸਨ)
10
/12
K (ਕੇ) ਫੈਕਟਰ
11
/12
Performers (ਮੈਚ ਵਿਨਰ)
12
/12
ਕੋਚ ਕੁੰਬਲੇ ਅਤੇ ਕਪਤਾਨ ਕੋਹਲੀ ਦੀ ਕੈਮਿਸਟਰੀ ਨੇ ਸ਼ੁਰੂਆਤ ਤਾਂ ਦਮਦਾਰ ਕੀਤੀ ਹੈ। ਜੇਕਰ ਇਹ ਕੈਮਿਸਟਰੀ ਹਿਟ ਹੋ ਗਈ ਤਾਂ ਟੀਮ ਇੰਡੀਆ ਦੇ ਕ੍ਰਿਕਟ ਇਤਿਹਾਸ 'ਚ ਕਈ ਸੁਨਹਿਰੀ ਲਮਹੇ ਜੁੜ ਜਾਣਗੇ।
Published at : 22 Jul 2016 02:46 PM (IST)
ਹੋਰ ਵੇਖੋ
Advertisement
Advertisement
ਟੈਲੀਗ੍ਰਾਮ ਜੁਆਇਨ ਕਰੋ
Advertisement
ਟਾਪ ਹੈਡਲਾਈਨ
ਪੰਜਾਬ
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
ਲੁਧਿਆਣਾ
Punjab News: ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ, 3 ਬਦਮਾਸ਼ਾਂ ਨੇ ਕੀਤੀ ਵਾਰਦਾਤ, 15 ਦਿਨਾਂ 'ਚ ਦੂਜੀ ਵਾਰਦਾਤ
ਜਨਰਲ ਨੌਲਜ
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
ਦੇਸ਼
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
Advertisement
ਟ੍ਰੈਂਡਿੰਗ ਟੌਪਿਕ
#Anura Kumara
#Sri Lanka
#PM Modi
#PM Modi US Visit
#Atishi Marlena
#Haryana Elections 2024
#Jammu Kashmir Elections
#
ਵੀਡੀਓਜ਼
ਫੋਟੋਗੈਲਰੀ
ਸਪੋਰਟਸ
5 Photos
ਯੁਜਵੇਂਦਰ ਚਹਿਲ-ਪ੍ਰਿਥਵੀ ਸ਼ਾਅ ਨੇ ਟੀਮ ਇੰਡੀਆ ਦਾ ਛੱਡਿਆ ਸਾਥ ? ਵਿਦੇਸ਼ 'ਚ ਖੇਡਣ ਦਾ ਕੀਤਾ ਫੈਸਲਾ
ਸਪੋਰਟਸ
5 Photos
ਹਾਰਦਿਕ ਪਾਂਡਿਆ ਦੀ ਸਾਬਕਾ ਪਤਨੀ ਨਤਾਸ਼ਾ ਨੇ ਨਵੇਂ ਪਾਟਨਰ ਨਾਲ ਦਿੱਤੇ ਰੋਮਾਂਟਿਕ ਪੋਜ਼, ਦੀਵਾਲੀ ਪਾਰਟੀ 'ਚ ਖਿੱਚਿਆ ਧਿਆਨ
ਸਪੋਰਟਸ
5 Photos
ਰਿਸ਼ਭ ਪੰਤ ਵਾਂਗ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਇਹ ਖਿਡਾਰੀ, ਇੱਕ ਤਾਂ ਦੋਵੇਂ ਪੈਰ ਗੁਆਉਣ ਦੀ ਕਗਾਰ 'ਤੇ...
ਟ੍ਰੈਂਡਿੰਗ ਓਪੀਨੀਅਨ
ABP Sanjha
ਆਖਰ ਕਿਉਂ ਪੀਲੀ ਪੈ ਜਾਂਦੀ ਕਣਕ ਦੀ ਫਸਲ, ਖੇਤੀ ਵਿਗਿਆਨੀਆਂ ਤੋਂ ਜਾਣ ਲਵੋ ਇਸ ਦਾ ਸਹੀ ਹੱਲ
Opinion
ਹੈਲੋ ਗੈਸਟ
ਸਾਡੇ ਬਾਰੇ
ਕਰੀਅਰ
ਇਸ਼ਤਿਹਾਰ ਦਿਓ
ਸਾਨੂੰ ਸੰਪਰਕ ਕਰੋ
ਪ੍ਰਾਈਵੇਸੀ ਪਾਲਿਸੀ
ਫੀਡਬੈਕ ਦਿਓ
ਥੀਮ
LOGIN
ਪਰਸਨਲ ਕਾਰਨਰ
ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
ਲੁਧਿਆਣਾ
Punjab News: ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ, 3 ਬਦਮਾਸ਼ਾਂ ਨੇ ਕੀਤੀ ਵਾਰਦਾਤ, 15 ਦਿਨਾਂ 'ਚ ਦੂਜੀ ਵਾਰਦਾਤ
ਜਨਰਲ ਨੌਲਜ
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
ਦੇਸ਼
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
ਪੰਜਾਬ
Weather Update: ਪੰਜਾਬ 'ਚ ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਵਿਗੜੇ ਹਾਲਾਤ, ਅੰਮ੍ਰਿਤਸਰ ਦਾ AQI ਸਭ ਤੋਂ ਵੱਧ
ਸਪੋਰਟਸ
ਚੈਂਪੀਅਨਸ ਟਰਾਫੀ ਤੋਂ ਬਾਅਦ ODI ਤੋਂ ਸੰਨਿਆਸ ਲੈ ਰਹੇ ਰੋਹਿਤ ਸ਼ਰਮਾ ? ਇਹ ਖਿਡਾਰੀ ਲਏਗਾ ਕਪਤਾਨ ਦੀ ਜਗ੍ਹਾ
ਕਾਰੋਬਾਰ
ਜਾਣੋ ATM ਕਾਰਡ ਕਿਉਂ ਹੋਣਗੇ ਬੰਦ ? ਇਨ੍ਹਾਂ ਬੈਂਕਾਂ ਦੇ ATM ਕਾਰਡ ਤੁਸੀ ਨਹੀਂ ਸਕੋਗੇ ਵਰਤ, RBI ਦਾ ਹੁਕਮ
ਅਪਰਾਧ
ਸ਼ਰਮਸਾਰ! ਦੋਹਤੇ ਨੇ ਆਪਣੀ ਬਜ਼ੁਰਗ ਨਾਨੀ ਨੂੰ ਬਣਾਇਆ ਹਵਸ਼ ਦਾ ਸ਼ਿਕਾਰ, ਮੂੰਹ ਖੋਲ੍ਹਣ 'ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਖੇਤੀਬਾੜੀ
Punjab Stubble Burning: ਪਰਾਲੀ ਉਤੇ ਰਾਜਨੀਤੀ ਕਰ ਰਹੀ ਹੈ AAP | ABPSANJHA | #ytshorts
ਰਾਜਨੀਤੀ
ਰੂਸ ਦੇ ਕਜ਼ਾਨ ਵਿੱਚ ਪੀਐਮ ਮੋਦੀ ਦਾ ਕ੍ਰਿਸ਼ਨ ਭਜਨ ਨਾਲ ਸਵਾਗਤ ਕਰਦੇ ਹੋਏ ਰੂਸੀ।#shorts
ਅਪਰਾਧ
Lawrence Bishnoi 'ਤੇ 1 ਕਰੋੜ ਦਾ ਰੱਖਿਆ ਇਨਾਮ ? |#shorts |abp Sanjha
ਖੇਤੀਬਾੜੀ
paddyprocurement | 'ਮੰਡੀ ਵਿੱਚ ਝੋਨਾ ਨਹੀਂ ਖਰੀਦਿਆ ਜਾ ਰਿਹਾ, ਸਰਕਾਰ ਕੋਲ ਇਸ ਲਈ ਕੋਈ ਨੀਤੀ ਨਹੀਂ'
ਮਨੋਰੰਜਨ
ਬਾਬਾ ਸਿੱਦੀਕੀ ਸਾਡਾ ਕਰੀਬੀ ਸੀ , ਉਸਨੂੰ ਮਾਰ ਦਿੱਤਾ : ਸਲੀਮ ਖ਼ਾਨ
Embed widget
Latest
News
India
World
Punjab
Business
Entertainment
Auto
Education
Agriculture
Health
Religion
Sports
Technology
Crime
Lifestyle
Astro
Elections