ਪੜਚੋਲ ਕਰੋ

ਕ੍ਰਾਇਸਟਚਰਚ ਵਨਡੇ - ਨਿਊਜ਼ੀਲੈਂਡ 341/7

1/10
2/10
ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਵਨਡੇ ਮੈਚ 'ਚ ਕੀਵੀ ਟੀਮ ਨੇ 341 ਰਨ ਦਾ ਪਹਾੜ ਜਿਹਾ ਸਕੋਰ ਖੜਾ ਕੀਤਾ ਹੈ।

3/10
ਟੌਮ ਲੈਥਮ ਦੇ ਸੈਂਕੜੇ ਅਤੇ ਕੌਲਿਨ ਮਨਰੋ ਦੀ ਪਾਰੀ ਦੇ ਆਸਰੇ ਨਿਊਜ਼ੀਲੈਂਡ ਦੀ ਟੀਮ ਵੱਡਾ ਸਕੋਰ ਖੜਾ ਕਰਨ 'ਚ ਕਾਮਯਾਬ ਰਹੀ।

4/10
ਲੈਥਮ ਨੇ ਖੇਡੀ 137 ਰਨ ਦੀ ਪਾਰੀ
ਲੈਥਮ ਨੇ ਖੇਡੀ 137 ਰਨ ਦੀ ਪਾਰੀ
5/10
ਮਨਰੋ ਦਾ ਧਮਾਕਾ
ਮਨਰੋ ਦਾ ਧਮਾਕਾ
6/10
ਮਨਰੋ ਨੇ ਲੈਥਮ ਨਾਲ ਮਿਲਕੇ ਨਿਊਜ਼ੀਲੈਂਡ ਨੂੰ 300 ਰਨ ਦਾ ਅੰਕੜਾ ਪਾਰ ਕਰਵਾਇਆ। ਨਿਊਜ਼ੀਲੈਂਡ ਦੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 7 ਵਿਕਟ ਗਵਾ ਕੇ 341 ਰਨ ਬਣਾਏ।

7/10
ਮਿਡਲ ਆਰਡਰ ਬੱਲੇਬਾਜ ਕੌਲਿਨ ਮਨਰੋ ਨੇ ਦਮਦਾਰ ਅਰਧ-ਸੈਂਕੜਾ ਠੋਕਿਆ। ਮਨਰੋ ਨੇ 61 ਗੇਂਦਾਂ 'ਤੇ 87 ਰਨ ਠੋਕ ਦਿੱਤੇ। ਮਨਰੋ ਦੀ ਪਾਰੀ 'ਚ 8 ਚੌਕੇ ਅਤੇ 4 ਛੱਕੇ ਸ਼ਾਮਿਲ ਸਨ।

8/10
9/10
ਇਸ ਮੈਚ 'ਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਕੀਵੀ ਟੀਮ ਲਈ ਸਲਾਮੀ ਬੱਲੇਬਾਜ ਟੌਮ ਲੈਥਮ ਨੇ ਸੈਂਕੜਾ ਠੋਕਿਆ। ਲੈਥਮ ਨੇ 121 ਗੇਂਦਾਂ 'ਤੇ 137 ਰਨ ਦੀ ਪਾਰੀ ਖੇਡੀ। ਲੈਥਮ ਦੀ ਪਾਰੀ 'ਚ 7 ਚੌਕੇ ਅਤੇ 4 ਛੱਕੇ ਸ਼ਾਮਿਲ ਸਨ। ਲੈਥਮ ਨੇ ਮਨਰੋ ਨਾਲ ਮਿਲਕੇ 5ਵੇਂ ਵਿਕਟ ਲਈ 158 ਰਨ ਦੀ ਪਾਰਟਨਰਸ਼ਿਪ ਕੀਤੀ।

10/10
Sponsored Links by Taboola

ਟਾਪ ਹੈਡਲਾਈਨ

18 ਸਾਲ ਬਾਅਦ ਇਸ ਖਿਡਾਰੀ ਨੇ ਛੱਡਿਆ CSK ਦਾ ਸਾਥ, ਮੱਚੀ ਖਲਬਲੀ

Head Coach Resign: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਭਾਰਤੀ ਟੀਮ ਦੀ ਪਲੇਇੰਗ 11 'ਚ ਹੋਣਗੇ ਵੱਡੇ ਬਦਲਾਅ, ਕਦੋਂ, ਕਿੱਥੇ ਅਤੇ ਕਿੰਨੇ ਵਜੇ ਖੇਡੇ ਜਾਣਗੇ ਮੁਕਾਬਲੇ; ਜਾਣੋ ਪੂਰੀ ਡਿਟੇਲ

SAD News: ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...

ਵੀਡੀਓਜ਼

ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਕਾਂਗਰਸ 'ਤੇ ਅਮਨ ਅਰੋੜਾ ਦਾ ਤਿੱਖਾ ਹਮਲਾ!
ਬੈਂਕਾਕ ਦੇ ਬਾਰ 'ਚ ਭਿਆਨਕ ਅੱਗ! 27 ਲੋਕ ਜ਼ਿੰਦਾ ਸੜੇ, 63 ਜ਼ਖ਼ਮੀ
ਪੰਜਾਬ 'ਚ ਮਾਨਸੂਨ ਪਿਆ ਸੁਸਤ! ਹੁਣ ਵਧੇਗੀ ਉਮਸ ਤੇ ਗਰਮੀ
ਸੰਗਰੂਰ 'ਚ ਕੂੜੇ 'ਤੇ ਸਿਆਸਤ ਹੋਰ ਗਰਮ! ਅਕਾਲੀ ਦਲ ਨੇ ਸਰਕਾਰ ਨੂੰ ਘੇਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ

Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ

Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ

Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...

 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ

Punjab News: ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
 EPFO Update : ਹੁਣ ਨਹੀਂ ਹੋਵੇਗਾ PF ਦਾ ਨੁਕਸਾਨ! EPFO ਦਾ ਨਵਾਂ ਫੀਚਰ ਹਰ ਕਰਮਚਾਰੀ ਲਈ ਜ਼ਰੂਰੀ

Cheapest Loan : ਕ੍ਰੈਡਿਟ ਕਾਰਡ ਨਹੀਂ? ਐਮਰਜੈਂਸੀ ਵਿੱਚ ਪੈਸੇ ਕਿੱਥੋਂ ਮਿਲਣਗੇ? ਜਾਣੋ ਸਸਤੇ ਲੋਨ ਦੇ ਸਭ ਤੋਂ ਵਧੀਆ ਵਿਕਲਪ

Embed widget