ਪੜਚੋਲ ਕਰੋ

ਤਿੰਨ ਬੇਟੀਆਂ ਅਰਸ਼ 'ਤੇ, ਚਾਰ ਬੇਟੀਆਂ ਫਰਸ਼ 'ਤੇ

1/14
ਮੀਡੀਆ 'ਚ ਆਈਆਂ ਖਬਰਾਂ ਅਨੁਸਾਰ ਰੀਓ ਓਲੰਪਿਕਸ 'ਚ ਦੇਸ਼ ਲਈ ਹਾਕੀ ਖੇਡਣ ਵਾਲੀਆਂ 4 ਮਹਿਲਾ ਹਾਕੀ ਖਿਡਾਰਨਾ ਨਮਿਤਾ ਟੱਪੋ, ਦੀਪ ਗ੍ਰੇਸ ਇੱਕਾ, ਲਿਲੀਮਾ ਮਿਨਜ਼ ਅਤੇ ਸੁਨੀਤਾ ਲਾਕੜਾ ਨੂੰ ਘਰ ਪਰਤਦੇ ਹੋਏ ਕਾਫੀ ਪਰੇਸ਼ਾਨੀ ਹੋਈ।

2/14
ਖੇਡਾਂ ਲਈ ਜੁਨੂਨ ਨਾਲ ਭਰੇ ਭਾਰਤ 'ਚ ਇੱਕ ਪਾਸੇ ਦੇਸ਼ ਦੀ ਬੇਟੀਆਂ ਨੂੰ ਕਰੋੜਾਂ ਰੁਪਏ ਦੇਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਅਤੇ ਦੂਜੇ ਪਾਸੇ ਦੇਸ਼ ਦੀਆਂ ਓਲੰਪੀਅਨ ਬੇਟੀਆਂ ਨੂੰ ਟ੍ਰੇਨ 'ਚ ਫਰਸ਼ 'ਤੇ ਬੈਠ ਕੇ ਸਫਰ ਕਰਨਾ ਪਿਆ ਹੈ।

3/14
ਪੀ.ਵੀ. ਸਿੰਧੂ, ਸਾਕਸ਼ੀ ਮਲਿਕ ਅਤੇ ਦੀਪਾ ਕਰਮਾਕਰ ਨੂੰ ਪੂਰੇ ਦੇਸ਼ ਨੇ ਮੋਢਿਆਂ 'ਤੇ ਚੁੱਕਿਆ ਅਤੇ ਹਰ ਪਾਸੇ ਇਨ੍ਹਾਂ ਖਿਡਾਰਨਾ ਦਾ ਚਰਚਾ ਹੈ।

4/14
5/14
6/14
7/14
8/14
ਪਰ 36 ਸਾਲ ਬਾਅਦ ਓਲੰਪਿਕਸ ਲਈ ਕੁਆਲੀਫਾਈ ਕਰਨ ਵਾਲੀ ਮਹਿਲਾ ਹਾਕੀ ਟੀਮ ਦੀ ਕੁਝ ਖਿਡਾਰਨਾ ਨੂੰ ਆਪਣੀ ਪਛਾਣ ਕਰਾਉਣ ਲਈ ਵੀ ਮੁਸ਼ਕਿਲ ਹੋਈ। ਆਪਣੇ ਘਰ ਪਰਤਦੇ ਹੋਏ ਇਨ੍ਹਾਂ ਖਿਡਾਰਨਾ ਨੂੰ ਟ੍ਰੇਨ 'ਚ ਫਰਸ਼ 'ਤੇ ਬੈਠ ਕੇ ਸਫਰ ਕਰਨਾ ਪਿਆ।

9/14
ਪਰ ਖਿਡਾਰਨਾ ਦੀ ਦਿੱਤੀ ਜਾਣਕਾਰੀ ਅਧਿਕਾਰੀਆਂ ਦੀ ਜਾਣਕਾਰੀ ਤੋਂ ਅਲਗ ਹੈ।

10/14
ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਰੇਲਵੇ ਦੇ ਅਧਿਕਾਰੀਆਂ ਨੇ ਵੀ ਸਫਾਈ ਦਿੱਤੀ ਹੈ ਅਤੇ ਕਿਹਾ ਕਿ ਪਹਿਲਾਂ ਇਨ੍ਹਾਂ ਖਿਡਾਰਨਾ ਨੂੰ ਪੈਂਟਰੀ ਕਾਰ 'ਚ ਬੈਠਣ ਲਈ ਜਗ੍ਹਾ ਦਿੱਤੀ ਸੀ ਅਤੇ ਫਿਰ ਉਨ੍ਹਾਂ ਨੂੰ ਥਰਡ ਏ.ਸੀ. 'ਚ ਬੈਠਣ ਲਈ ਜਗ੍ਹਾ ਦਿੱਤੀ ਗਈ ਸੀ।

11/14
ਪਰ ਜਵਾਬ 'ਚ ਟੀ.ਟੀ. ਨੇ ਅਸਮਰਥਤਾ ਜਾਹਿਰ ਕੀਤੀ। ਫਿਰ ਇਨ੍ਹਾਂ ਖਿਡਾਰਨਾ ਨੂੰ ਫਰਸ਼ 'ਤੇ ਬੈਠ ਕੇ ਸਫਰ ਕਰਨਾ ਪਿਆ। ਹਾਲਾਂਕਿ ਕੁਝ ਦੇਰ ਬਾਅਦ ਕੁਝ ਸਵਾਰੀਆਂ ਨੇ ਇਨ੍ਹਾਂ ਨੂੰ ਬੈਠਣ ਲਈ ਜਗ੍ਹਾ ਦੇ ਦਿੱਤੀ।

12/14
ਸੁਨੀਤਾ ਨੇ ਕਿਹਾ 'ਅਸੀਂ ਟੀ.ਟੀ. ਨੂੰ ਆਪਣੀ ਪਛਾਣ ਵੀ ਦੱਸੀ ਅਤੇ ਬੇਨਤੀ ਕੀਤੀ ਕਿ ਪਿਛਲੇ ਕਈ ਦੀਨਾ ਤੋਂ ਲਗਾਤਾਰ ਸਫਰ ਕਰਕੇ ਅਸੀਂ ਥੱਕੇ ਹੋਏ ਹਾਂ, ਇਸ ਕਾਰਨ ਹੋ ਸਕੇ ਤਾਂ ਸਾਨੂੰ 1-2 ਸੀਟਾਂ ਉਪਲਬਧ ਕਰਵਾ ਦਿੱਤੀਆਂ ਜਾਣ।'

13/14
ਉਨ੍ਹਾਂ ਨੇ ਟੀ.ਟੀ. ਨੂੰ ਬੇਨਤੀ ਕੀਤੀ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਫਰਸ਼ 'ਤੇ ਬੈਠ ਕੇ ਸਫਰ ਕਰਨਾ ਪਿਆ।

14/14
ਇਹ ਖਿਡਾਰਨਾ ਜਦ ਰਾਂਚੀ ਤੋਂ ਰੁਰਕੇਲਾ ਜਾਣ ਵਾਲੀ ਧਨਬਾਦ-ਐਲੇਪੀ ਐਕਸਪ੍ਰੈਸ 'ਚ ਸਫਰ ਕਰ ਰਹੀਆਂ ਸਨ ਤਾਂ ਉਨ੍ਹਾਂ ਨੂੰ ਬੈਠਣ ਲਈ ਸੀਟ ਨਸੀਬ ਨਹੀਂ ਹੋਈ।

Sponsored Links by Taboola

ਟਾਪ ਹੈਡਲਾਈਨ

ਕੀ ਕੋਚ ਗੌਤਮ ਗੰਭੀਰ ਨੂੰ ਲਗਾਤਾਰ ਹਾਰਾਂ ਤੋਂ ਬਾਅਦ ਵਿਰੋਧੀ ਟੀਮ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ? ਕੀ ਉਨ੍ਹਾਂ ਨੂੰ ਇੰਗਲੈਂਡ ਦੌਰੇ ਲਈ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ? ਬੀ.ਸੀ.ਸੀ.ਆਈ. ਕਾਰਵਾਈ ਵਿੱਚ।

ND ਬਨਾਮ ENG 5ਵਾਂ T20: ਭਾਰਤ ਬਨਾਮ ਇੰਗਲੈਂਡ 5ਵਾਂ T20I ਦਾ ਸਮਾਂ ਬਦਲ ਗਿਆ ਹੈ, ਜਾਣੋ ਮੈਚ ਕਦੋਂ ਸ਼ੁਰੂ ਹੋਵੇਗਾ; ਲਾਈਵ ਸਟ੍ਰੀਮਿੰਗ ਵੇਰਵੇ

ਭਾਰਤ ਨੂੰ ਹਰਾਉਣ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਜ਼ਾ ਹੈ... ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਹੈਰੀ ਬਰੂਕ ਨੇ ਕੀ ਕਿਹਾ?

ਸ਼੍ਰੇਅਸ ਅਈਅਰ ਦਾ ਕਪਤਾਨੀ ਰਿਕਾਰਡ: ਸ਼੍ਰੇਅਸ ਅਈਅਰ ਦੀ ਕਪਤਾਨੀ 'ਤੇ ਇੱਕ ਵੱਡਾ ਧੱਬਾ, ਉਹ ਲਗਾਤਾਰ ਮੈਚ ਹਾਰਨ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ।

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ...
ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ...
Earthquake: ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ

ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ

ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ

ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ

ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...

Embed widget