ਪੜਚੋਲ ਕਰੋ

ਨਵੀਂ ਪਾਰੀ ਦੀ ਸ਼ੁਰੂਆਤ, ਜਗਦੀਪ ਦੇ ਹੋਏ ਕ੍ਰਿਕਟਰ ਮਨਦੀਪ

1/16
2/16
3/16
ਮਨਦੀਪ ਸਿੰਘ ਨੇ ਹਾਲ 'ਚ ਫੇਸਬੁੱਕ 'ਤੇ ਲਾਈਵ ਵੀਡੀਓ ਦੇ ਜਰੀਏ ਆਪਣੇ ਫੈਨਸ ਨਾਲ ਆਪਣੇ ਵਿਆਹ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।

4/16
ਪੰਜਾਬ ਰਣਜੀ ਟੀਮ ਦੇ ਕਪਤਾਨ ਅਤੇ ਭਾਰਤ ਦੇ ਮਸ਼ਹੂਰ ਕ੍ਰਿਕਟਰ ਮਨਦੀਪ ਸਿੰਘ ਵਿਆਹ ਦੇ ਬੰਧਨ 'ਚ ਬੱਝ ਗਏ।

5/16
ਮਨਦੀਪ ਸਿੰਘ ਨੇ ਇਸੇ ਸਾਲ ਟੀਮ ਇੰਡੀਆ ਲਈ ਟੀ-20 ਮੈਚਾਂ 'ਚ ਡੈਬਿਊ ਕੀਤਾ ਸੀ। ਮਨਦੀਪ ਸਿੰਘ ਨੇ ਜ਼ਿੰਬਾਬਵੇ ਦੌਰੇ 'ਤੇ ਭਾਰਤ ਲਈ 3 ਟੀ-20 ਮੈਚ ਖੇਡੇ ਸਨ ਅਤੇ ਇਸ ਦੌਰਾਨ ਇੱਕ ਅਰਧ-ਸੈਂਕੜਾ ਵੀ ਠੋਕਿਆ ਸੀ।

6/16
ਯੁਵਰਾਜ ਸਿੰਘ ਅਤੇ ਇਸ਼ਾਂਤ ਸ਼ਰਮਾ ਤੋਂ ਬਾਅਦ ਟੀਮ ਇੰਡੀਆ ਦੇ ਕ੍ਰਿਕਟਰ ਮਨਦੀਪ ਸਿੰਘ ਨੇ ਵੀ ਵਿਆਹ ਕਰਵਾ ਕਰਵਾ ਲਿਆ ਹੈ। ਮਨਦੀਪ ਸਿੰਘ ਦਾ ਵਿਆਹ ਜਲੰਧਰ ਦੇ ਨੇੜ ਲਗਦੇ ਫਗਵਾੜਾ 'ਚ ਹੋਇਆ।

7/16
ਕਿੰਗਜ਼ ਇਲੈਵਨ ਪੰਜਾਬ ਲਈ ਖੇਡਦੇ ਹੋਏ ਮਨਦੀਪ ਸਿੰਘ IPL ਦੇ ਰਾਈਜਿੰਗ ਸਟਾਰ ਵੀ ਬਣੇ ਸਨ।

8/16
ਮਨਦੀਪ ਸਿੰਘ ਨੇ ਆਪਣੀ ਗਰਲਫਰੈਂਡ ਜਗਦੀਪ ਜਸਵਾਲ ਨਾਲ ਜਲੰਧਰ ਕੋਲ ਫਗਵਾੜਾ 'ਚ ਵਿਆਹ ਰਚਾਇਆ। ਹੁਣ 30ਦਿਸੰਬਰ ਨੂੰ ਮਨਦੀਪ ਸਿੰਘ ਦੇ ਵਿਆਹ ਦੀ ਰਿਸੈਪਸ਼ਨ ਦਿੱਤੀ ਜਾਵੇਗੀ ਅਤੇ ਇਸ ਮੌਕੇ ਕਈ ਦਿੱਗਜ ਖਿਡਾਰੀਆਂ ਅਤੇ ਸ਼ਖਸੀਅਤਾਂ ਦੇ ਪਹੁੰਚਣ ਦੀ ਉਮੀਦ ਹੈ।

9/16
ਮਨਦੀਪ ਸਿੰਘ IPL 'ਚ ਰਾਇਲ ਚੈਲੈਂਜਰਸ ਬੈਂਗਲੌਰ ਲਈ ਖੇਡਦੇ ਹਨ। ਬੀਤੇ 2 ਸਾਲਾਂ 'ਚ ਮਨਦੀਪ ਸਿੰਘ ਨੇ IPL 'ਚ ਕਈ ਦਮਦਾਰ ਪਰਫਾਰਮੈਂਸਿਸ ਦਿੱਤੀਆਂ ਹਨ।

10/16
11/16
ਮਨਦੀਪ ਸਿੰਘ ਨੇ ਪੰਜਾਬ ਰਣਜੀ ਟੀਮ ਲਈ ਖੇਡਦੇ ਹੋਏ ਵੀ ਮੱਲਾਂ ਮਾਰੀਆਂ ਹਨ।

12/16
13/16
14/16
15/16
16/16
Sponsored Links by Taboola

ਟਾਪ ਹੈਡਲਾਈਨ

ਭਾਰਤ ਏਸ਼ੀਅਨ ਗੇਮਸ ਲਾਈਵ ਕਿਵੇਂ ਅਤੇ ਕਿੱਥੇ ਦੇਖੋ? ਜਾਣੋ 19 ਸਤੰਬਰ ਦਾ ਸ਼ਡਿਊਲ

Match Fixing: ਕ੍ਰਿਕਟ ਜਗਤ 'ਚ ਮੈਚ ਫਿਕਸਿੰਗ ਦਾ ਆਇਆ ਭੂਚਾਲ, ਇਨ੍ਹਾਂ 2 ਮਸ਼ਹੂਰ ਸ਼ਖਸ਼ੀਅਤਾਂ 'ਤੇ ਗੰਭੀਰ ਦੋਸ਼, ਅਸਥਾਈ ਤੌਰ 'ਤੇ ਸਸਪੈਂਡ...
ਕ੍ਰਿਕਟ ਜਗਤ 'ਚ ਮੈਚ ਫਿਕਸਿੰਗ ਦਾ ਆਇਆ ਭੂਚਾਲ, ਇਨ੍ਹਾਂ 2 ਮਸ਼ਹੂਰ ਸ਼ਖਸ਼ੀਅਤਾਂ 'ਤੇ ਗੰਭੀਰ ਦੋਸ਼, ਅਸਥਾਈ ਤੌਰ 'ਤੇ ਸਸਪੈਂਡ...
Team India Squad: ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਘਾਤਕ ਗੇਂਦਬਾਜ਼ ਨੂੰ ਟੀਮ ਵਿੱਚ ਜਗ੍ਹਾ ਮਿਲੀ, ਮੈਦਾਨ 'ਚ ਉਤਰਨਗੇ ਇਹ ਧਾਕੜ ਖਿਡਾਰੀ; ਜਾਣੋ...
ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਘਾਤਕ ਗੇਂਦਬਾਜ਼ ਨੂੰ ਟੀਮ ਵਿੱਚ ਜਗ੍ਹਾ ਮਿਲੀ, ਮੈਦਾਨ 'ਚ ਉਤਰਨਗੇ ਇਹ ਧਾਕੜ ਖਿਡਾਰੀ; ਜਾਣੋ...
IPL 2027 Auction Update: ਆਈਪੀਐਲ 2027 ਦੀ ਨਿਲਾਮੀ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕਿੱਥੇ ਹੋਵੇਗਾ ਆਕਸ਼ਨ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਿੱਧੇ 8 ਰੁਪਏ ਮਹਿੰਗਾ ਹੋਵੇਗਾ ਦੁੱਧ! ਸਰਕਾਰ ਨੂੰ ਮਿਲ ਗਿਆ 3 ਦਿਨ ਦਾ ਅਲਟੀਮੇਟਮ

ਕੀ ਘੱਟ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ 19 ਸਤੰਬਰ ਦੀਆਂ ਕੀਮਤਾਂ

ਸਸਤਾ ਹੋ ਸਕਦਾ ਮੋਬਾਈਲ ਰਿਚਾਰਜ, ਘੱਟ ਜਾਣਗੀਆਂ ਕੀਮਤਾਂ! ਸਰਕਾਰ ਨੇ ਬਣਾ ਲਿਆ ਪਲਾਨ

ਕਾਂਗਰਸ 'ਚ ਸਿਆਸੀ ਭੂਚਾਲ, ਨੰਦੀਗ੍ਰਾਮ ਤੋਂ ਕਾਂਗਰਸੀ ਉਮੀਦਵਾਰ ਗ੍ਰਿਫਤਾਰ, ਕਿਉਂ ਲਿਆ ਹਿਰਾਸਤ 'ਚ? ਹੋਇਆ ਵੱਡਾ ਖੁਲਾਸਾ

ਅੱਜ 19 ਸਤੰਬਰ ਨੂੰ ਕਿੰਨੇ ਦਾ ਮਿਲੇਗਾ ਗੈਸ ਸਿਲੰਡਰ? ਜਾਣੋ ਕਮਰਸ਼ੀਅਲ ਅਤੇ ਘਰੇਲੂ ਗੈਸ ਦੇ ਰੇਟ

ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਕੱਲ੍ਹ ਤੋਂ ਮੌਸਮ ਰਹੇਗਾ ਡ੍ਰਾਈ; ਸਵੇਰੇ-ਸ਼ਾਮ ਤਾਪਮਾਨ 'ਚ ਠੰਡਕ ਰਹੇਗੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਸਤੰਬਰ 2026

 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ

Embed widget