ਪੜਚੋਲ ਕਰੋ

ਮੁੱਕੇਬਾਜ਼ੀ ਫੈਨਸ ਲਈ ਚੰਗੀ ਖਬਰ

1/8
2/8
ਹਾਲਾਂਕਿ ਵੀਰਵਾਰ ਦੇ ਮੈਚਾਂ 'ਚ ਟੀਮ ਇੰਡੀਆ ਨੂੰ ਇੱਕ ਨਿਰਾਸ਼ਾ ਵੀ ਹਥ ਲੱਗੀ ਜਦ 81kg ਭਾਰਵਰਗ 'ਚ ਸੁਮਿਤ ਸਾਂਗਵਾਨ ਹਰ ਗਏ ਅਤੇ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਏ।

3/8
ਮਨੋਜ ਕੁਮਾਰ ਤੋਂ ਬਾਅਦ ਰਿੰਗ 'ਚ ਉਤਰੇ ਵਿਕਾਸ ਕ੍ਰਿਸ਼ਨ। 75kg ਭਾਰਵਰਗ 'ਚ ਵਿਕਾਸ ਨੇ ਧਮਾਕੇਦਾਰ ਖੇਡ ਵਿਖਾਉਂਦਿਆਂ 3-0 ਨਾਲ ਬਾਜ਼ੀ ਮਾਰੀ। ਵਿਕਾਸ ਕ੍ਰਿਸ਼ਨ ਨੇ ਕੋਰੀਆ ਦੇ ਲੀ ਡੋਂਗਿਉਨ ਨੂੰ ਲਗਾਤਾਰ ਆਪਣੇ ਮੁੱਕਿਆਂ ਦਾ ਸਵਾਦ ਚਖਾਇਆ ਅਤੇ ਇੱਕ ਤਰਫਾ ਅੰਦਾਜ਼ 'ਚ ਜਿੱਤ ਦਰਜ ਕੀਤੀ।

4/8
ਓਲੰਪਿਕ ਟਿਕਟ ਹਾਸਿਲ ਕਰਨ ਲਈ ਅਜੇ ਭਾਰਤ ਦਾ ਇੱਕ ਹੋਰ ਮੁੱਕੇਬਾਜ਼ ਉਡੀਕ ਕਰ ਰਿਹਾ ਹੈ। 49kg ਭਾਰਵਰਗ 'ਚ ਐਲ. ਦੇਵੇਂਦਰੋ ਸਿੰਘ ਅੱਜ ਬਾਊਟ ਖੇਡਣ ਉਤਰਨਗੇ। ਜੇਕਰ ਇਹ ਮੁੱਕੇਬਾਜ਼ ਸੈਮੀਫਾਈਨਲ 'ਚ ਜਿੱਤ ਦਰਜ ਕਰ ਲੈਂਦਾ ਹੈ ਤਾਂ ਇਸਦਾ ਓਲੰਪਿਕ ਤੀਕਰ ਪੱਕਾ ਹੋ ਜਾਵੇਗਾ।

5/8
ਇੱਕ ਪਾਸੇ ਦੇਸ਼ ਦੇ ਮੁੱਕੇਬਾਜ਼ੀ ਫੈਨਸ ਇਸ ਗੱਲ ਤੋਂ ਨਿਰਾਸ਼ ਸਨ ਕਿ ਮੈਰੀ ਕਾਮ ਨੂੰ ਓਲੰਪਿਕਸ ਲਈ ਵਾਈਲਡ ਕਾਰਡ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਪਰ ਦੂਜੇ ਪਾਸੇ ਦੇਸ਼ ਦੇ ਪੁਰੁਸ਼ ਮੁੱਕੇਬਾਜ਼ਾਂ ਨੇ ਇਨ੍ਹਾਂ ਫੈਨਸ ਦੇ ਚੇਹਰੇ 'ਤੇ ਖੁਸ਼ੀ ਲਿਆ ਦਿੱਤੀ। ਮਨੋਜ ਕੁਮਾਰ ਅਤੇ ਵਿਕਾਸ ਕ੍ਰਿਸ਼ਨ ਨੇ ਇੱਕ ਤਰਫਾ ਅੰਦਾਜ਼ 'ਚ ਜਿੱਤ ਦਰਜ ਕਰ ਓਲੰਪਿਕ ਟਿਕਟ ਹਾਸਿਲ ਕਰ ਲਿਆ।

6/8
ਦੋਨੇ ਮੁੱਕੇਬਾਜ਼ਾਂ ਨੇ ਬਾਕੂ 'ਚ ਖੇਡੇ ਜਾ ਰਹੇ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ 'ਚ ਸੈਮੀਫਾਈਨਲ 'ਚ ਐਂਟਰੀ ਕੀਤੀ ਅਤੇ ਨਾਲ ਹੀ ਓਲੰਪਿਕ 'ਚ ਵੀ ਜਗ੍ਹਾ ਪੱਕੀ ਕਰ ਲਈ।

7/8
64kg ਭਾਰਵਰਗ 'ਚ ਮਨੋਜ ਕੁਮਾਰ ਨੇ ਓਲੰਪਿਕ ਟਿਕਟ ਹਾਸਿਲ ਕੀਤਾ। ਮਨੋਜ ਕੁਮਾਰ ਦਾ ਕੁਆਟਰਫਾਈਨਲ ਬਾਊਟ ਤਜਾਕਿਸਤਾਨ ਦੇ ਰਹੀਕਮੋਵ ਨਾਲ ਹੋਇਆ। ਇਸ ਬਾਊਟ ਦੀ ਸ਼ੁਰੂਆਤ ਤੋਂ ਹੀ ਮਨੋਜ ਕੁਮਾਰ ਆਪਣੇ ਵਿਰੋਧੀ ਮੁੱਕੇਬਾਜ਼ 'ਤੇ ਹਾਵੀ ਹੋ ਗਿਆ।

8/8
ਮਨੋਜ ਕੁਮਾਰ ਨੂੰ ਉਨ੍ਹਾਂ ਦੇ ਅਟੈਕਿੰਗ ਖੇਡ ਲਈ ਜਾਣਿਆ ਜਾਂਦਾ ਹੈ ਅਤੇ ਮਨੋਜ ਨੇ ਇਹੀ ਖੇਡ ਵੀਰਵਾਰ ਨੂੰ ਵੀ ਵਿਖਾਇਆ, ਅਤੇ 3-0 ਨਾਲ ਜਿੱਤ ਦਰਜ ਕੀਤੀ।

Sponsored Links by Taboola

ਟਾਪ ਹੈਡਲਾਈਨ

ਜੋਸ ਬਟਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ, ਕ੍ਰਿਸ ਗੇਲ ਦਾ ਰਿਕਾਰਡ ਤੋੜਿਆ

Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।

ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ

ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ

Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।

Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?

ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ

ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।

ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।

Embed widget