ਪੜਚੋਲ ਕਰੋ

ਓਲੰਪਿਕ 'ਚ ਸਿੰਧੂ ਨੂੰ ਹਰਾਉਣ ਵਾਲੀ ਮਰੀਨ ਦੇ ਕਿਉਂ ਉੱਡੇ ਤੋਤੇ ?

1/12
ਮਰੀਨ ਪ੍ਰੋ ਬੈਡਮਿੰਟਨ ਲੀਗ ਖੇਡਣ ਲਈ ਭਾਰਤ ਪਹੁੰਚੀ ਹੋਈ ਹੈ। ਮਰੀਨ ਨੇ ਕਿਹਾ ਕਿ ਕਾਸ਼ ਓਹ ਭਾਰਤੀ ਖਿਡਾਰਨ ਹੁੰਦੀ। ਮਰੀਨ ਨੇ ਓਲੰਪਿਕ ਫਾਈਨਲ 'ਚ ਸਿੰਧੂ ਨੂੰ 19-21, 21-12, 21-15 ਨਾਲ ਮਾਤ ਦਿੱਤੀ ਸੀ।

2/12
'ਮੈਨੂੰ ਭਾਰਤ 'ਚ ਜਿੰਨੇ ਪ੍ਰਸ਼ੰਸਕ ਮਿਲੇ ਹਨ ਓਹ ਸਪੇਨ 'ਚ ਵੀ ਨਹੀਂ ਮਿਲੇ।'

3/12
ਮਰੀਨ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਗੋਲਡ ਮੈਡਲ ਜਿੱਤਣ ਤੋਂ ਬਾਅਦ ਇਨਾਮੀ ਰਾਸ਼ੀ ਮਿਲੀ ਸੀ। ਪਰ ਇਹ ਰਕਮ ਸਿੰਧੂ ਦੀ ਇਨਾਮੀ ਰਾਸ਼ੀ ਤੋਂ ਬਹੁਤ ਘਟ ਹੈ।

4/12
5/12
ਰੀਓ ਓਲੰਪਿਕਸ 'ਚ ਮਰੀਨ ਨੇ ਸਿੰਧੂ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ। ਪਰ ਗੋਲਡ ਜਿੱਤਣ ਵਾਲੀ ਮਰੀਨ ਨੂੰ ਸਿੰਧੂ ਦੇ ਮੁਕਾਬਲੇ ਲਗਭਗ 10% ਇਨਾਮੀ ਰਾਸ਼ੀ ਹੀ ਮਿਲੀ।

6/12
ਇਨਾਮੀ ਰਾਸ਼ੀ ਜਾਣ ਹੈਰਾਨ ਹੋਈ ਮਰੀਨ
ਇਨਾਮੀ ਰਾਸ਼ੀ ਜਾਣ ਹੈਰਾਨ ਹੋਈ ਮਰੀਨ
7/12
ਮਰੀਨ ਨੇ ਕਿਹਾ ਕਿ ਸਪੇਨ 'ਚ ਖੇਡਾਂ ਦਾ ਹਾਲ ਭਾਰਤ ਤੋਂ ਬਿਲਕੁਲ ਅਲੱਗ ਹੈ। ਮਰੀਨ ਨੇ ਕਿਹਾ ਉਥੇ ਸਭ ਕੁਝ ਭਾਰਤ ਤੋਂ ਹਟਕੇ ਹੈ। ਪਰ ਮਰੀਨ ਨੇ ਨਾਲ ਹੀ ਇਹ ਵੀ ਕਿਹਾ ਕਿ ਓਹ ਸਿੰਧੂ ਨੂੰ ਮਿਲੀ ਇਨਾਮੀ ਰਾਸ਼ੀ ਬਾਰੇ ਜਾਣ ਕੇ ਹੈਰਾਨ ਹੋ ਗਈ।

8/12
ਭਾਰਤ ਦੀ ਬੈਡਮਿੰਟਨ ਸਨਸਨੀ ਪੀ.ਵੀ. ਸਿੰਧੂ ਨੂੰ ਓਲੰਪਿਕਸ ਦੇ ਫਾਈਨਲ 'ਚ ਹਰਾਉਣ ਵਾਲੀ ਸਪੇਨ ਦੀ ਵਿਸ਼ਵ ਚੈਂਪੀਅਨ ਖਿਡਾਰਨ ਕੈਰੋਲੀਨਾ ਮਰੀਨ ਭਾਰਤ ਆਕੇ ਹੈਰਾਨ ਹੋ ਗਈ ਹੈ।

9/12
10/12
ਮਰੀਨ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਆਕੇ ਚੈਂਪੀਅਨ ਹੋਣ ਦਾ ਅਸਲੀ ਅਹਿਸਾਸ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਖਿਡਾਰੀਆਂ ਨੂੰ ਬਹੁਤ ਸਨਮਾਨ ਮਿਲਦਾ ਹੈ।

11/12
'ਮੈਨੂੰ ਇੰਡੀਅਨ ਹੋਣਾ ਚਾਹੀਦਾ ਸੀ'
'ਮੈਨੂੰ ਇੰਡੀਅਨ ਹੋਣਾ ਚਾਹੀਦਾ ਸੀ'
12/12
ਰੀਓ ਓਲੰਪਿਕਸ 'ਚ ਗੋਲਡ ਮੈਡਲ ਜਿੱਤਣ ਵਾਲੀ ਮਰੀਨ ਨੂੰ 94,000 ਯੂਰੋ (ਲਗਭਗ 68 ਲੱਖ ਰੁਪਏ) ਦੀ ਇਨਾਮੀ ਰਾਸ਼ੀ ਮਿਲੀ ਸੀ। ਜਦਕਿ ਸਿੰਧੂ ਨੂੰ ਤਗਮਾ ਜਿੱਤਣ ਤੋਂ ਬਾਅਦ ਸਭ ਕੁਝ ਮਿਲਾਕੇ ਲਗਭਗ 65 ਕਰੋੜ ਰੁਪਏ ਦੇ ਇਨਾਮ ਮਿਲੇ ਹਨ।

Sponsored Links by Taboola

ਟਾਪ ਹੈਡਲਾਈਨ

ਲਾਰਡਜ਼ 'ਤੇ ਇਤਿਹਾਸ ਰਚਣ ਵਾਲੀ ਹਰਮਨਪ੍ਰੀਤ ਕੌਰ ਬਾਰੇ ਸਵਾਲ ਕਿਉਂ ਉਠਾਏ ਜਾ ਰਹੇ ਹਨ? ਸਾਬਕਾ ਭਾਰਤੀ ਦਿੱਗਜ ਨੇ ਕਪਤਾਨੀ ਤਬਦੀਲੀ ਦੀ ਮੰਗ ਕੀਤੀ ਹੈ।

IND Vs SL: ਕਦੋਂ ਹੋਵੇਗਾ ਸ਼੍ਰੀਲੰਕਾ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ , ਇਸ ਖਿਡਾਰੀ ਦੇ ਫਿੱਟ ਹੋਣ ਦੀ ਉਡੀਕ ਕਰ ਰਹੇ ਚੋਣਕਾਰ!

IPL ਛੱਡ ਕੇ, ਦਿੱਲੀ ਕੈਪੀਟਲਜ਼ ਦੇ ਇਸ ਭਾਰਤੀ ਖਿਡਾਰੀ ਨੇ ਇੱਕ ਵਿਦੇਸ਼ੀ ਟੀਮ ਨਾਲ ਇਕਰਾਰਨਾਮਾ ਕੀਤਾ ਹੈ ਅਤੇ ਹੁਣ ਇੰਗਲੈਂਡ ਵਿੱਚ ਧਮਾਲ ਮਚਾਵੇਗਾ।

ਜਿਵੇਂ ਤੁਸੀਂ ਸੰਜੂ ਅਤੇ ਵੈਭਵ ਸੂਰਿਆਵੰਸ਼ੀ ਦਾ ਕਰੀਅਰ ਬਰਬਾਦ ਕੀਤਾ ਸੀ, ਹੁਣ ਤੁਸੀਂ...
ਜਿਵੇਂ ਤੁਸੀਂ ਸੰਜੂ ਅਤੇ ਵੈਭਵ ਸੂਰਿਆਵੰਸ਼ੀ ਦਾ ਕਰੀਅਰ ਬਰਬਾਦ ਕੀਤਾ ਸੀ, ਹੁਣ ਤੁਸੀਂ..."ਟੀਮ ਇੰਡੀਆ ਤੇ ਭੜਕੇ ਸਾਬਕਾ ਕ੍ਰਿਕਟਰ "

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ

22 ਤਰੀਕ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ

ਖੁੱਲ੍ਹੇ ਨਾਲੇ 'ਚ ਡਿੱਗੇ ਭਾਜਪਾ ਦੇ ਮੰਤਰੀ, ਲੱਗੀਆਂ ਗੰਭੀਰ ਸੱਟਾਂ, MLA ਤੇ ਮੰਤਰੀ ਵਿਰੁੱਧ ਸ਼ਿਕਾਇਤ ਕਰਵਾਈ ਦਰਜ; ਮੱਚਿਆ ਹੜਕੰਪ

ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੁਲਾਈ 2026

 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ

Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 

ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ

Embed widget