ਪੜਚੋਲ ਕਰੋ
ਭੱਜੀ ਦੇ ਪਿਆਰ 'ਚ ਮਨੀ ਔਝਲਾ ਦੀ ਸ਼ਾਇਰੀ
Written By : ਏਬੀਪੀ ਸਾਂਝਾ | Updated at : 26 Feb 2017 03:08 PM (IST)
1/14

Harbhajan TurbanatorVerified account@harbhajan_singh Feb 22 Harbhajan Turbanator Retweeted Money Aujla Perfect lyrics for this moment.. thanks brother.. keep up the good work ???????? God bless
2/14

3/14

ਪਰ ਹਰਭਜਨ ਸਿੰਘ ਦੀ ਜਿੰਦਾਦਿਲੀ ਕਾਰਨ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਹਮੇਸ਼ਾ ਵਧਦੀ ਹੀ ਰਹੀ ਹੈ।
4/14

Money Aujla@moneyaujla @harbhajan_singh Best thing Is when someone like Bhajji Bhaji pens down d lyrics from my song in praise of d love of his life.
5/14

ਮਨੀ ਔਝਲਾ ਦਾ ਟਵੀਟ
6/14

7/14

ਖਾਸ ਗੱਲ ਇਹ ਹੈ ਕਿ ਇਹ ਜੁਗਲਬੰਦੀ ਆਨ-ਸਕ੍ਰੀਨ ਨਹੀਂ ਸਗੋਂ ਆਫ-ਸਕ੍ਰੀਨ ਹੋਈ। ਦਰਅਸਲ ਹਰਭਜਨ ਸਿੰਘ ਨੇ ਆਪਣੀ ਪਤਨੀ ਗੀਤਾ ਬਸਰਾ ਲਈ ਇੰਸਟਾਗਰਾਮ 'ਤੇ ਇੱਕ ਕਮੈਂਟ ਕੀਤਾ ਅਤੇ ਦੋਨਾ ਦੀ ਇੱਕ ਤਸਵੀਰ ਸਾਂਝੀ ਕੀਤੀ।
8/14

ਮਨੀ ਔਝਲਾ ਨੇ ਵੀ ਇਹ ਤਸਵੀਰ ਸਾਂਝੀ ਕਰਕੇ ਕਿਹਾ ਕਿ ਇਹ ਵੇਖ ਕੇ ਬੇਹਦ ਚੰਗਾ ਮਹਿਸੂਸ ਹੁੰਦਾ ਹੈ ਕਿ ਭੱਜੀ ਭਾ ਜੀ ਵਰਗਾ ਇਨਸਾਨ ਉਨ੍ਹਾਂ ਦੇ ਗੀਤ ਜਰੀਏ ਆਪਣੀ ਜਿੰਦਗੀ ਦੇ ਪਿਆਰ ਦੀ ਤਾਰੀਫ ਕਰਦਾ ਹੈ।
9/14

ਇਸ ਕਮੈਂਟ 'ਚ ਭੱਜੀ ਨੇ 'ਕੁੜੀ ਲੰਡਨ ਤੋਂ ਆਈ ਲਗਦੀ' ਗੀਤ ਦੇ ਬੋਲ ਨਾਲ ਸ਼ਾਇਰੀ ਕੀਤੀ ਸੀ। ਮਨੀ ਔਝਲਾ ਦੇ ਟਵੀਟ ਤੋਂ ਬਾਅਦ ਭੱਜੀ ਨੇ ਵੀ ਟਵੀਟ ਕਰਕੇ ਕਿਹਾ ਕਿ ਉਸ ਪਲ ਦੇ ਲਈ ਇਹ ਬੋਲ ਦਿਲਚਸਪ ਸਨ। ਭੱਜੀ ਨੇ ਮਨੀ ਔਝਲਾ ਦਾ ਟਵੀਟ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਕੰਮ 'ਚ ਬੁਲੰਦੀਆਂ ਹਾਸਿਲ ਕਰਨ ਦੀ ਉਮੀਦ ਜਾਹਿਰ ਕੀਤੀ।
10/14

ਹਰਭਜਨ ਸਿੰਘ ਨੂੰ ਟੀਮ ਇੰਡੀਆ ਦੇ ਟਰਬਨੇਟਰ ਵਜੋਂ ਜਾਣਿਆ ਜਾਂਦਾ ਹੈ। ਭੱਜੀ ਹਰ ਵੇਲੇ ਸੁਰਖੀਆਂ 'ਚ ਰਹਿਣਾ ਜਾਣਦੇ ਹਨ। ਕਦੀ ਉਨ੍ਹਾਂ ਦਾ ਖੇਡ ਉਨ੍ਹਾਂ ਦੇ ਸੁਰਖੀਆਂ 'ਚ ਰਹਿਣ ਦਾ ਕਾਰਨ ਬਣਦਾ ਹੈ ਅਤੇ ਕਦੀ ਉਨ੍ਹਾਂ ਦੀ ਕੋਈ ਕੰਟਰੋਵਰਸੀ ਉਨ੍ਹਾਂ ਨੂੰ ਸੁਰਖੀਆਂ 'ਚ ਲਿਆ ਖੜਾ ਕਰਦੀ ਹੈ।
11/14

12/14

ਇਸ 'ਚ ਹਰਭਜਨ ਸਿੰਘ ਨੇ ਆਪਣੇ ਦਿਲ ਦਾ ਹਾਲ ਮਨੀ ਔਝਲਾ ਦੇ ਇੱਕ ਗੀਤ ਜਰੀਏ ਬਿਆਨ ਕੀਤਾ।
13/14

ਹੁਣ ਭੱਜੀ ਦਾ ਇੱਕ ਟਵੀਟ ਵੀ ਸੁਰਖੀਆਂ 'ਚ ਆਇਆ ਹੈ। ਉਨ੍ਹਾਂ ਦੇ ਟਵੀਟ ਦਾ ਚਰਚਾ ਹੋਣ ਦਾ ਕਾਰਨ ਹੈ ਉਨ੍ਹਾਂ ਦੀ ਗਾਇਕ ਮਨਿ ਔਝਲਾ ਨਾਲ ਜੁਗਲਬੰਦੀ।
14/14

ਹਰਭਜਨ ਸਿੰਘ ਦਾ ਟਵੀਟ
Published at : 26 Feb 2017 03:08 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਟੀਮ ਇੰਡੀਆ-ਨਿਊਜ਼ੀਲੈਂਡ ਵਿਚਾਲੇ ਹੋਣਗੇ 12 ਮੈਚ, ਸ਼ਡਿਊਲ ਦਾ ਹੋਇਆ ਐਲਾਨ, 22 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੀ-20 ਸੀਰੀਜ਼; ਇੱਥੇ ਜਾਣੋ ਪੂਰੀ ਡਿਟੇਲ...
ਸਪੋਰਟਸ
ਹਾਕੀ ਇੰਡੀਆ ਦਾ ਵੱਡਾ ਐਲਾਨ, ਪੁਰਸ਼ ਏਸ਼ੀਅਨ ਚੈਂਪੀਅਨ ਟਰਾਫੀ ਦੇ ਮੈਚਾਂ 'ਚ ਮਿਲੇਗੀ ਫ੍ਰੀ ਐਂਟਰੀ; ਬੱਸ ਕਰਨਾ ਹੋਵੇਗਾ ਆਹ ਕੰਮ
ਸਪੋਰਟਸ
ਖੇਡ ਜਗਤ ਤੋਂ ਵੱਡੀ ਖ਼ਬਰ! Cristiano Ronaldo 'ਤੇ ਲੱਗੀ ਪਾਬੰਦੀ, ਹੁਣ ਨਹੀਂ ਖੇਡ ਸਕਣਗੇ ਫੁੱਟਬਾਲ; ਜਾਣੋ ਵਜ੍ਹਾ
ਸਪੋਰਟਸ
ਰਣਜੀ ਟਰਾਫੀ ਖੇਡਣ ਵਾਲੇ ਕ੍ਰਿਕਟਰਾਂ ਨੂੰ ਮਿਲਦੀ ਕਿੰਨੀ ਤਨਖਾਹ? ਪੈਸੇ ਜਾਣ ਉੱਡ ਜਾਣਗੇ ਹੋਸ਼; ਖਿਡਾਰੀ ਦੇ ਤਜ਼ਰਬੇ ਦੇ ਨਾਲ ਵਧਦੀ ਰਕਮ...
ਟ੍ਰੈਂਡਿੰਗ ਟੌਪਿਕ





















