ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਧੋਨੀ ਨੇ ਕੋਹਲੀ ਤੇ ਤੇਂਦੁਲਕਰ ਨੂੰ ਛੱਡਿਆ ਕਿਤੇ ਪਿੱਛੇ
ਟੀਮ ਇੰਡੀਆ ਦੇ ਸਭ ਤੋਂ ਕਾਮਯਾਬ ਕਪਤਾਨਾਂ ‘ਚ ਸ਼ੁਮਾਰ ਐਮਐਸ ਧੋਨੀ ਤੋਂ ਪਹਿਲਾਂ ਕਈ ਲੋਕ ਹੁਣ ਵਿਰਾਟ ਕੋਹਲੀ ਦਾ ਨਾਂ ਲੈਂਦੇ ਹਨ ਪਰ ਇੱਕ ਅਜਿਹੀ ਚੀਜ਼ ਹੈ ਜਿਸ ‘ਚ ਧੋਨੀ ਨੇ ਕੋਹਲੀ ਨੂੰ ਹੀ ਨਹੀਂ ਸਗੋਂ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਖਿਡਾਰੀ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
![ਧੋਨੀ ਨੇ ਕੋਹਲੀ ਤੇ ਤੇਂਦੁਲਕਰ ਨੂੰ ਛੱਡਿਆ ਕਿਤੇ ਪਿੱਛੇ MS Dhoni is more popular than Virat Kohli and Sachin Tendulkar ਧੋਨੀ ਨੇ ਕੋਹਲੀ ਤੇ ਤੇਂਦੁਲਕਰ ਨੂੰ ਛੱਡਿਆ ਕਿਤੇ ਪਿੱਛੇ](https://static.abplive.com/wp-content/uploads/sites/5/2019/09/26154638/Dhoni-Kohli-and-Tendulkar.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਟੀਮ ਇੰਡੀਆ ਦੇ ਸਭ ਤੋਂ ਕਾਮਯਾਬ ਕਪਤਾਨਾਂ ‘ਚ ਸ਼ੁਮਾਰ ਐਮਐਸ ਧੋਨੀ ਤੋਂ ਪਹਿਲਾਂ ਕਈ ਲੋਕ ਹੁਣ ਵਿਰਾਟ ਕੋਹਲੀ ਦਾ ਨਾਂ ਲੈਂਦੇ ਹਨ ਪਰ ਇੱਕ ਅਜਿਹੀ ਚੀਜ਼ ਹੈ ਜਿਸ ‘ਚ ਧੋਨੀ ਨੇ ਕੋਹਲੀ ਨੂੰ ਹੀ ਨਹੀਂ ਸਗੋਂ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਖਿਡਾਰੀ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਜੀ ਹਾਂ, ਪ੍ਰਸਿੱਧੀ ਦੇ ਮਾਮਲੇ ‘ਚ ਧੋਨੀ ਨੇ ਇਨ੍ਹਾਂ ਨੂੰ ਮਾਤ ਦਿੱਤੀ ਹੈ। ਹਾਲ ਹੀ ‘ਚ ਪ੍ਰਸਿੱਧੀ ਨੂੰ ਲੈ ਕੇ ਯੁਗੋਵ ਨੇ ਸਾਲਾਨਾ ਸਰਵੇਖਣ ਕੀਤਾ ਹੈ ਜਿਸ ‘ਚ ਧੋਨੀ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਸਭ ਤੋਂ ਫੇਮਸ ਸ਼ਖ਼ਸ ਹਨ। ਇਸ ‘ਚ ਮੋਦੀ ਨੂੰ ਸਭ ਤੋਂ ਜ਼ਿਆਦਾ 15.66% ਵੋਟ, ਜਦਕਿ ਦੂਜੇ ਨੰਬਰ ‘ਤੇ ਐਮਐਸਧੋਨੀ ਨੂੰ 8.65% ਵੋਟ ਹਾਸਲ ਹੋਏ ਹਨ।
ਇਸ ਸਰਵੇ ‘ਚ ਤੀਜੇ ਨੰਬਰ ‘ਤੇ ਰਤਨ ਟਾਟਾ, ਚੌਥੇ ਨੰਬਰ ‘ਤੇ ਬਰਾਕ ਓਬਾਮਾ, 5ਵੇਂ ਨੰਬਰ ‘ਤੇ ਬਿਲ ਗੇਟਸ ਤੇ ਛੇਵੇਂ ਨੰਬਰ ‘ਤੇ ਅਮਿਤਾਭ ਬੱਚਨ ਹਨ। ਇਸ ਲਿਸਟ ‘ਚ ਟੀਮ ਇੰਡੀਆ ਦੇ ਖਿਡਾਰੀਆਂ ‘ਚ ਧੋਨੀ ਤੋਂ ਇਲਾਵਾ ਸਚਿਨ ਨੂੰ 7ਵਾਂ ਤੇ ਵਿਰਾਟ ਕੋਹਲੀ ਨੂੰ 8ਵਾਂ ਸਥਾਨ ਹਾਸਲ ਹੋਇਆ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)