ਪੜਚੋਲ ਕਰੋ
Advertisement
ਭਾਰਤੀ ਸਾਬਕਾ ਕਪਤਾਨ ਐਮਐਸ ਧੋਨੀ ਚਲਾ ਰਿਹਾ ਖੇਤ 'ਚ ਟਰੈਕਟਰ, ਵੇਖੋ ਵਾਇਰਲ ਵੀਡੀਓ
ਹੁਣ ਧੋਨੀ ਟਰੈਕਟਰ ਚੱਲਾ ਕਿ ਜੈਵਿਕ ਖੇਤੀ ਕਰ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਧੋਨੀ ਆਪਣੀ ਨਵੀਂ ਲੁਕ 'ਚ ਨਜ਼ਰ ਆ ਰਹੇ ਹਨ।
ਰਾਂਚੀ: ਕੋਰੋਨਾਵਾਇਰਸ ਲੱਗੇ ਲੌਕਡਾਊਨ ਕਾਰਨ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਆਪਣਾ ਜ਼ਿਆਦਾ ਸਮਾਂ ਆਪਣੇ ਪਰਿਵਾਰ ਨਾਲ ਹੀ ਗੁਜ਼ਾਰਦੇ ਹਨ। ਲੌਕਡਾਊਨ ਦੌਰਾਨ ਧੋਨੀ ਕਦੇ ਆਪਣੀ ਬੇਟੀ ਨਾਲ ਖੇਡਦੇ ਦਿੱਸੇ ਤੇ ਕਦੇ ਮੋਟਰਸਾਈਕਲ ਦੀ ਸਵਾਰੀ ਕਰਦੇ ਹੋਏ।
ਹੁਣ ਧੋਨੀ ਟਰੈਕਟਰ ਚੱਲਾ ਕਿ ਜੈਵਿਕ ਖੇਤੀ ਕਰ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਧੋਨੀ ਆਪਣੀ ਨਵੀਂ ਲੁਕ 'ਚ ਨਜ਼ਰ ਆ ਰਹੇ ਹਨ।
ਧੋਨੀ ਨੇ ਕੁਝ ਸਮਾਂ ਪਹਿਲਾਂ ਹੀ ਇਹ ਟਰੈਕਟਰ ਖਰੀਦਿਆਂ ਸੀ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਫੈਨਸ ਨਾਲ ਸਾਂਝੀ ਕੀਤੀ ਸੀ।
View this post on InstagramExclusive Video Of Mahi Bhaiya Enjoying Doing Organic Farming !! ❤
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਮਨੋਰੰਜਨ
ਪੰਜਾਬ
Advertisement