ਪੜਚੋਲ ਕਰੋ

ਟੇਲਰ ਨੇ ਨਿਊਜ਼ੀਲੈਂਡ ਨੂੰ ਸੰਭਾਲਿਆ

1/10
ਬੰਗਲਾਦੇਸ਼ - 289 ਆਲ ਆਊਟ
ਬੰਗਲਾਦੇਸ਼ - 289 ਆਲ ਆਊਟ
2/10
ਬੰਗਲਾਦੇਸ਼ ਦੀ ਟੀਮ ਨੂੰ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਸੱਦਾ ਦਿੱਤਾ। ਬੰਗਲਾਦੇਸ਼ ਦੀ ਟੀਮ ਨੂੰ ਸੌਮਿਆ ਸਰਕਾਰ ਨੇ ਚੰਗੀ ਸ਼ੁਰੂਆਤ ਦਿੱਤੀ। ਸੌਮਿਆ ਸਰਕਾਰ ਨੇ 104 ਗੇਂਦਾਂ 'ਤੇ 86 ਰਨ ਦੀ ਪਾਰੀ ਖੇਡੀ। ਇੱਕ ਸਮੇਂ ਬੰਗਲਾਦੇਸ਼ ਦੀ ਟੀਮ 2 ਵਿਕਟ ਗਵਾ ਕੇ 165 ਰਨ ਬਣਾ ਚੁੱਕੀ ਸੀ। ਪਰ ਫਿਰ 14 ਰਨ ਵਿਚਾਲੇ ਬੰਗਲਾਦੇਸ਼ ਦੀ ਟੀਮ ਨੇ 3 ਵਿਕਟ ਗਵਾ ਦਿੱਤੇ। ਸ਼ਾਕਿਬ ਅਲ ਹਸਨ 59 ਰਨ ਬਣਾ ਕੇ ਆਊਟ ਹੋਏ। ਨੁਰੁਲ ਹਸਨ (47) ਨੇ ਕੁਝ ਦੇਰ ਤਕ ਬੰਗਲਾਦੇਸ਼ ਦੀ ਪਾਰੀ ਨੂੰ ਸੰਭਾਲਿਆ ਪਰ ਫਿਰ ਬੰਗਲਾਦੇਸ਼ ਦੀ ਟੀਮ ਦੇ ਟੇਲਐਂਡਰ ਜਾਦਾ ਸਮਾਂ ਮੈਦਾਨ 'ਤੇ ਨਹੀਂ ਟਿਕ ਸਕੇ ਅਤੇ ਬੰਗਲਾਦੇਸ਼ ਦੀ ਟੀਮ 289 ਰਨ 'ਤੇ ਆਲ ਆਊਟ ਹੋ ਗਈ।

3/10
ਸ਼ਾਕਿਬ ਅਲ ਹਸਨ ਨੇ ਦਿਨ ਦਾ ਖੇਡ ਖਤਮ ਹੋਣ ਤੋਂ ਠੀਕ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੂੰ 3 ਝਟਕੇ ਦਿੱਤੇ ਅਤੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ।

4/10
ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਕ੍ਰਾਇਸਟਚਰਚ 'ਚ ਸ਼ੁਰੂ ਹੋਏ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਕੀਵੀ ਟੀਮ ਨੇ 7 ਵਿਕਟ ਗਵਾ ਕੇ 260 ਰਨ ਬਣਾ ਲਏ ਸਨ।

5/10
6/10
ਨਿਊਜ਼ੀਲੈਂਡ ਦੀ ਟੀਮ ਲਈ ਟਾਮ ਲੈਥਮ, ਰਾਸ ਟੇਲਰ ਅਤੇ ਹੈਨਰੀ ਨਿਕਲਸ ਨੇ ਅਰਧ-ਸੈਂਕੜੇ ਠੋਕੇ। ਲੈਥਮ ਨੇ 66 ਰਨ ਦੀ ਪਾਰੀ ਖੇਡੀ।

7/10
ਟੇਲਰ ਨੇ 103 ਗੇਂਦਾਂ 'ਤੇ 7 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 77 ਰਨ ਦੀ ਪਾਰੀ ਖੇਡੀ। ਦਿਨ ਦਾ ਖੇਡ ਖਤਮ ਹੋਣ ਤਕ ਹੈਨਰੀ ਨਿਕਲਸ 56 ਰਨ ਬਣਾ ਕੇ ਨਾਬਾਦ ਸਨ।

8/10
ਰਾਸ ਟੇਲਰ ਨੇ 77 ਰਨ ਦੀ ਪਾਰੀ ਖੇਡ ਨਿਊਜ਼ੀਲੈਂਡ ਦੀ ਟੀਮ ਨੂੰ ਸੰਭਾਲਿਆ।

9/10
10/10
ਨਿਊਜ਼ੀਲੈਂਡ - 260/7
ਨਿਊਜ਼ੀਲੈਂਡ - 260/7
Sponsored Links by Taboola

ਟਾਪ ਹੈਡਲਾਈਨ

Cricketer Daughter Death: ਵੱਡੀ ਖਬਰ, ਦਿੱਗਜ ਕ੍ਰਿਕਟਰ ਦੇ ਘਰ ਪਸਰਿਆ ਮਾਤਮ! ਧੀ ਦੀ ਦਰਦਨਾਕ ਮੌਤ; ਕਰੰਟ ਲੱਗਣ ਨਾਲ...
ਵੱਡੀ ਖਬਰ, ਦਿੱਗਜ ਕ੍ਰਿਕਟਰ ਦੇ ਘਰ ਪਸਰਿਆ ਮਾਤਮ! ਧੀ ਦੀ ਦਰਦਨਾਕ ਮੌਤ; ਕਰੰਟ ਲੱਗਣ ਨਾਲ...
33 ਸਾਲਾ ਸਰਾਂਸ਼ ਜੈਨ ਦਾ ਟੀਮ ਇੰਡੀਆ 'ਚ ਸੁਪਨਾ ਸਾਕਾਰ, ਸ਼੍ਰੀਲੰਕਾ ਖ਼ਿਲਾਫ਼ ਟੈਸਟ ਸੀਰੀਜ਼ 'ਚ ਕਰੇਗਾ ਡੈਬਿਊ

Team India Squad Announced: ਸ਼੍ਰੀਲੰਕਾ ਖਿਲਾਫ ਭਾਰਤ ਦੀ ਟੈਸਟ ਟੀਮ ਦਾ ਐਲਾਨ, ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲਣਗੇ ਇਹ ਧਾਕੜ ਖਿਡਾਰੀ; ਜਡੇਜਾ ਦੀ ਵਾਪਸੀ ਸਣੇ...
ਸ਼੍ਰੀਲੰਕਾ ਖਿਲਾਫ ਭਾਰਤ ਦੀ ਟੈਸਟ ਟੀਮ ਦਾ ਐਲਾਨ, ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲਣਗੇ ਇਹ ਧਾਕੜ ਖਿਡਾਰੀ; ਜਡੇਜਾ ਦੀ ਵਾਪਸੀ ਸਣੇ...
Commonwealth Games 2026: ਸ਼ਾਟਪੁੱਟ 'ਚ ਸ਼ਰਮੀਲਾ ਧਨਖੜ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਗੋਲਡ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Chandigarh Weather: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਗਰਜ-ਤੂਫ਼ਾਨ ਦਾ ਹਾਈ ਅਲਰਟ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਗਰਜ-ਤੂਫ਼ਾਨ ਦਾ ਹਾਈ ਅਲਰਟ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ...
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...

Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ

ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ

Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ

Good News: ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
Embed widget