ਪੜਚੋਲ ਕਰੋ

ਜੌਨ ਸੀਨਾ ਦੇ ਜਵਾਬ ਤੋਂ ਹੈਰਾਨ ਹੋਈ ਨਿਕੀ ਬੈਲਾ

ਨਵੀਂ ਦਿੱਲੀ - WWE ਸੁਪਰਸਟਾਰ ਜੌਨ ਸੀਨਾ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਆਮ ਤੌਰ 'ਤੇ ਜੌਨ ਸੀਨਾ ਦੇ ਸੁਰਖੀਆਂ 'ਚ ਰਹਿਣ ਦਾ ਕਾਰਨ ਉਨ੍ਹਾਂ ਦੀ ਰੈਸਲਿੰਗ ਜਾਂ ਉਨ੍ਹਾਂ ਦੀਆਂ ਫਿਲਮਾਂ ਹੁੰਦੀਆਂ ਹਨ। ਪਰ ਇਸ ਵਾਰ ਜੌਨ ਸੀਨਾ ਕਿਸੇ ਹੋਰ ਵਜ੍ਹਾ ਕਾਰਨ ਸੁਰਖੀਆਂ 'ਚ ਹਨ। ਇੱਕ ਸਵਾਲ ਜਵਾਬ ਦੇ ਸਿਲਸਿਲੇ ਦੌਰਾਨ ਜੌਨ ਸੀਨਾ ਨੇ ਨਿਕੀ ਬੈਲਾ 'ਤੇ ਸੈਕਸੀ ਕਮੈਂਟ ਕੀਤਾ ਜਿਸ ਕਾਰਨ ਉਨ੍ਹਾਂ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। 
img-thing  john-cena-image-via-flickr-com-perspective_543211
 
ਜੌਨ ਸੀਨਾ ਨੇ ਹਾਲ 'ਚ ਫੀਨਿਕਸ ਕਾਮਿਕ ਕੌਨ ਦੇ ਇੱਕ ਈਵੈਂਟ 'ਚ ਸ਼ਿਰਕਤ ਕੀਤੀ। ਇਸ ਮੌਕੇ ਬੈਲਾ ਸਿਸਟਰਸ (ਨਿਕੀ ਬੈਲਾ ਅਤੇ ਬ੍ਰੀ ਬੈਲਾ) ਵੀ ਮੌਜੂਦ ਸਨ ਅਤੇ ਸਮੈਕ ਡਾਊਨ ਦੇ ਜਨਰਲ ਮੈਨੇਜਰ ਡੈਨੀਅਲ ਬ੍ਰਾਇਨ ਵੀ ਮੌਜੂਦ ਸਨ। ਇਨ੍ਹਾਂ ਚਾਰਾਂ ਦਿੱਗਜਾਂ ਨੇ ਆਪਣੇ E! ਸ਼ੋਅ, ਟੋਟਲ ਬੈਲਾਸ ਦੀ ਪਰਮੋਸ਼ਨ ਲਈ ਫੈਨਸ ਨਾਲ ਇੱਕ ਸਵਾਲ-ਜਵਾਬ ਦਾ ਰਾਊਂਡ ਵੀ ਰਖਿਆ ਸੀ। ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਜੌਨ ਸੀਨਾ ਨੂੰ ਉਨ੍ਹਾਂ ਦੇ ਇੱਕ ਫੈਨ ਨੇ ਸਵਾਲ ਪੁੱਛਿਆ। 
john-cena-net-worth  Nikki-Bella
 
ਫੈਨ ਦਾ ਸਵਾਲ ਸੀ ਕਿ ਜੌਨ ਸੀਨਾ ਦਾ ਫੇਵਰਿਟ ਖਾਣਾ ਕੀ ਹੈ ? 
 
ਸਵਾਲ ਦੇ ਜਵਾਬ 'ਚ ਜੌਨ ਸੀਨਾ ਨੇ ਬੇਝਿਜਕ ਕਿਹਾ ਕਿ 'ਜੇਕਰ ਨਿਕੀ ਬੈਲਾ ਖੜੀ ਹੋਵੇ ਤਾਂ ਮੈਂ ਦੱਸ ਸਕਦਾ ਹਾਂ ਕਿ ਮੈਨੂੰ ਕੀ ਖਾਣਾ ਪਸੰਦ ਹੈ।' “Um, well, if I were to have Nicole stand up this time, I couldn’t show you." 
rs_300x300-141124134119-600-nikki-bella-wwe.jw.112414  Nikki-Bella-gushes-about-boyfriend-John-Cena
 
ਜੌਨ ਸੀਨਾ ਦੇ ਜਵਾਬ ਤੋਂ ਬਾਅਦ ਹਰ ਕੋਈ ਹੱਸਣ ਲੱਗਾ ਅਤੇ ਫੈਨਸ ਆਪਸ 'ਚ ਗੱਲਾਂ ਕਰਨ ਲੱਗੇ। ਨਿਕੀ ਬੈਲਾ ਵੀ ਸ਼ਰਮਾ ਗਈ। ਮੌਕੇ ਨੂੰ ਸੰਭਾਲਣ ਲਈ ਡੈਨੀਅਲ ਬ੍ਰਾਇਨ ਨੇ ਕਿਹਾ ਕਿ ਉਨ੍ਹਾਂ ਨੇ ਵੀ ਬ੍ਰੀ ਬੈਲਾ ਬਾਰੇ ਇਹੀ ਜਵਾਬ ਦੇਣਾ ਸੀ। ਹਾਲਾਂਕਿ ਨਿਕੀ ਬੈਲਾ ਨੇ ਵਿਚਾਲੇ ਆਕੇ ਕਿਹਾ ਕਿ ਜੌਨ ਸੀਨਾ ਨੂੰ ਸਬਜੀਆਂ ਖਾਣਾ ਪਸੰਦ ਹੈ। ਜੌਨ ਸੀਨਾ ਨੇ ਫਿਰ ਤੋਂ ਫੈਨਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਓਹ ਮਜ਼ਾਕ ਕਰ ਰਹੇ ਸਨ। 

ਟਾਪ ਹੈਡਲਾਈਨ

ਇੰਗਲੈਂਡ ਨੂੰ ਹਰਾ ਅਰਜਨਟੀਨਾ ਫਾਈਨਲ 'ਚ, ਬਿਨਾਂ ਗੋਲ ਕੀਤੇ ਵੀ ਛਾ ਗਏ ਮੇਸੀ
ਇੰਗਲੈਂਡ ਨੂੰ ਹਰਾ ਅਰਜਨਟੀਨਾ ਫਾਈਨਲ 'ਚ, ਬਿਨਾਂ ਗੋਲ ਕੀਤੇ ਵੀ ਛਾ ਗਏ ਮੇਸੀ
ਗੰਭੀਰ ਦੇ ਫੈਸਲਿਆਂ 'ਤੇ ਸਵਾਲ ਉਠਾਏ ਗਏ ਸਨ, ਅਤੇ ਆਇਰਲੈਂਡ-ਇੰਗਲੈਂਡ ਦੀ ਹਾਰ ਤੋਂ ਬਾਅਦ ਏਬੀ ਡਿਵਿਲੀਅਰਜ਼ ਨੇ ਟੀਮ ਇੰਡੀਆ ਦੀ ਆਲੋਚਨਾ ਕੀਤੀ ਸੀ।
ਗੰਭੀਰ ਦੇ ਫੈਸਲਿਆਂ 'ਤੇ ਸਵਾਲ ਉਠਾਏ ਗਏ ਸਨ, ਅਤੇ ਆਇਰਲੈਂਡ-ਇੰਗਲੈਂਡ ਦੀ ਹਾਰ ਤੋਂ ਬਾਅਦ ਏਬੀ ਡਿਵਿਲੀਅਰਜ਼ ਨੇ ਟੀਮ ਇੰਡੀਆ ਦੀ ਆਲੋਚਨਾ ਕੀਤੀ ਸੀ।
IND vs ENG ਦੂਜੇ ODI ਦਾ ਸਮਾਂ ਬਦਲਿਆ, ਮੈਚ ਦੁਪਹਿਰ 3 ਵਜੇ ਸ਼ੁਰੂ ਨਹੀਂ ਹੋਵੇਗਾ; ਜਾਣੋ ਕਿੱਥੇ ਦੇਖਣਾ ਹੈ LIVE ਸਟ੍ਰੀਮਿੰਗ
IND vs ENG ਦੂਜੇ ODI ਦਾ ਸਮਾਂ ਬਦਲਿਆ, ਮੈਚ ਦੁਪਹਿਰ 3 ਵਜੇ ਸ਼ੁਰੂ ਨਹੀਂ ਹੋਵੇਗਾ; ਜਾਣੋ ਕਿੱਥੇ ਦੇਖਣਾ ਹੈ LIVE ਸਟ੍ਰੀਮਿੰਗ
CSK New Coach: ਚੇਨਈ ਸੁਪਰ ਕਿੰਗਜ਼ ਨੂੰ ਨਵੇਂ ਕੋਚ ਦੀ ਤਲਾਸ਼, ਜਾਣੋ ਇਸ ਦੌੜ 'ਚ ਕਿਸਦਾ ਨਾਮ ਸਭ ਤੋਂ ਅੱਗੇ; ਰਵੀਚੰਦਰਨ ਅਸ਼ਵਿਨ ਨੇ ਕਿਸਨੂੰ ਦੱਸਿਆ ਬਿਹਤਰ ?
ਚੇਨਈ ਸੁਪਰ ਕਿੰਗਜ਼ ਨੂੰ ਨਵੇਂ ਕੋਚ ਦੀ ਤਲਾਸ਼, ਜਾਣੋ ਇਸ ਦੌੜ 'ਚ ਕਿਸਦਾ ਨਾਮ ਸਭ ਤੋਂ ਅੱਗੇ; ਰਵੀਚੰਦਰਨ ਅਸ਼ਵਿਨ ਨੇ ਕਿਸਨੂੰ ਦੱਸਿਆ ਬਿਹਤਰ ?

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Embed widget