ਪੜਚੋਲ ਕਰੋ

ਨਿਉਜ਼ੀਲੈਂਡ ਨੇ ਭਾਰਤ ਨੂੰ ਪਹਿਲੇ ਵਨਡੇ ਮੈਚ 'ਚ 4 ਵਿਕਟਾਂ ਨਾਲ ਹਰਾਇਆ

ਰੋਸ ਟੇਲਰ ਦੇ ਨਾਬਾਦ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲੇ ਵਨਡੇ ਮੈਚ ਵਿੱਚ 4 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਨਿ ਤਿੰਨ ਮੈਚਾਂ ਦੀ ਸੀਰੀਡਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।

IND Vs NZ: ਰੋਸ ਟੇਲਰ ਦੇ ਨਾਬਾਦ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲੇ ਵਨਡੇ ਮੈਚ ਵਿੱਚ 4 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਨਿ ਤਿੰਨ ਮੈਚਾਂ ਦੀ ਸੀਰੀਡਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।
ਭਾਰਤ ਨੇ ਨਿਉਜ਼ੀਲੈਂਡ ਖ਼ਿਲਾਫ਼ 348 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ ਸੀ। ਜਿਸ ਨੂੰ ਮੇਜ਼ਬਾਨ ਟੀਮ ਨੇ 48.1 ਓਵਰਾਂ ਵਿੱਚ ਹਾਸਲ ਕਰ ਲਿਆ। ਸ਼੍ਰੇਅਸ ਅਈਅਰ ਨੇ ਭਾਰਤ ਲਈ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਲਾਇਆ ਸੀ, ਜੋ ਟੀਮ ਲਈ ਕੰਮ ਨਹੀਂ ਕਰ ਸਕਿਆ। ਇਸ ਤੋਂ ਇਲਾਵਾ ਰਾਹੁਲ ਦੀ 88 ਦੌੜਾਂ ਦੀ ਅਜੇਤੂ ਪਾਰੀ ਵੀ ਬਰਬਾਦ ਹੋ ਗਈ। ਭਾਰਤ ਨੇ 50 ਓਵਰਾਂ ਵਿੱਚ ਚਾਰ ਵਿਕਟਾਂ ’ਤੇ 347 ਦੌੜਾਂ ਬਣਾਈਆਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Mohammed Shami ਨੂੰ ਅਦਾਲਤ ਨੇ ਕੀਤਾ ਬਰੀ , ਅਲੱਗ ਰਹਿ ਰਹੀ ਪਤਨੀ ਨੇ ਲਗਾਏ ਸੀ ਆਰੋਪ ,ਜਾਣੋ ਪੂਰਾ ਮਾਮਲਾ 
Mohammed Shami ਨੂੰ ਅਦਾਲਤ ਨੇ ਕੀਤਾ ਬਰੀ , ਅਲੱਗ ਰਹਿ ਰਹੀ ਪਤਨੀ ਨੇ ਲਗਾਏ ਸੀ ਆਰੋਪ ,ਜਾਣੋ ਪੂਰਾ ਮਾਮਲਾ 
Team India Test Squad Announce: ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ! ਰਿਸ਼ਭ ਪੰਤ ਦੀ ਉਪ ਕਪਤਾਨੀ ਤੋਂ ਛੁੱਟੀ; ਜਾਣੋ ਕਿੰਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ ਤੇ ਕਿੰਨਾ ਦਾ ਕੱਟਿਆ ਗਿਆ ਪੱਤਾ?
ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ! ਰਿਸ਼ਭ ਪੰਤ ਦੀ ਉਪ ਕਪਤਾਨੀ ਤੋਂ ਛੁੱਟੀ; ਜਾਣੋ ਕਿੰਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ ਤੇ ਕਿੰਨਾ ਦਾ ਕੱਟਿਆ ਗਿਆ ਪੱਤਾ?
IPL 2026: ਆਈਪੀਐਲ ਵਿਚਾਲੇ ਇਸ ਟੀਮ ਨੂੰ ਵੱਡਾ ਝਟਕਾ, ਦੋ ਧਾਕੜ ਖਿਡਾਰੀ ਬਚੇ ਸੈਸ਼ਨ ਤੋਂ ਹੋਏ ਬਾਹਰ; ਸਾਥੀ ਖਿਡਾਰੀਆਂ ਸਣੇ ਸਦਮੇ 'ਚ ਫੈਨਜ਼...
ਆਈਪੀਐਲ ਵਿਚਾਲੇ ਇਸ ਟੀਮ ਨੂੰ ਵੱਡਾ ਝਟਕਾ, ਦੋ ਧਾਕੜ ਖਿਡਾਰੀ ਬਚੇ ਸੈਸ਼ਨ ਤੋਂ ਹੋਏ ਬਾਹਰ; ਸਾਥੀ ਖਿਡਾਰੀਆਂ ਸਣੇ ਸਦਮੇ 'ਚ ਫੈਨਜ਼...
Cricketer Death: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਕ੍ਰਿਕਟਰ ਦਾ ਹੋਇਆ ਦੇਹਾਂਤ; ਖਿਡਾਰੀਆਂ ਸਣੇ ਫੈਨਜ਼ ਦੀਆਂ ਅੱਖਾਂ ਨਮ...
ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਕ੍ਰਿਕਟਰ ਦਾ ਹੋਇਆ ਦੇਹਾਂਤ; ਖਿਡਾਰੀਆਂ ਸਣੇ ਫੈਨਜ਼ ਦੀਆਂ ਅੱਖਾਂ ਨਮ...

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਅਲਰਟ ਜਾਰੀ, 42 ਤੋਂ 44 ਡਿਗਰੀ ਤੱਕ ਪਹੁੰਚੇਗਾ ਤਾਪਮਾਨ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਅਲਰਟ ਜਾਰੀ, 42 ਤੋਂ 44 ਡਿਗਰੀ ਤੱਕ ਪਹੁੰਚੇਗਾ ਤਾਪਮਾਨ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ
ਵਿਦੇਸ਼ ਤੋਂ ਪਰਤਦਿਆਂ ਹੀ PM ਮੋਦੀ ਲੈ ਸਕਦੇ ਵੱਡਾ ਫੈਸਲਾ? ਸੱਦੀ ਕੈਬਨਿਟ ਮੰਤਰੀਆਂ ਦੀ ਬੈਠਕ
ਵਿਦੇਸ਼ ਤੋਂ ਪਰਤਦਿਆਂ ਹੀ PM ਮੋਦੀ ਲੈ ਸਕਦੇ ਵੱਡਾ ਫੈਸਲਾ? ਸੱਦੀ ਕੈਬਨਿਟ ਮੰਤਰੀਆਂ ਦੀ ਬੈਠਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਮਈ 2026
Modi ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Modi ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Punjabi Singer Murder Case: ਪੰਜਾਬੀ ਗਾਇਕਾ ਦੇ ਕਤਲ ਮਾਮਲੇ 'ਚ 3 ਲੋਕ ਗ੍ਰਿਫ਼ਤਾਰ, ਖੁਲਾਸਾ ਕਰ ਦੱਸਿਆ ਇੰਦਰ ਕੌਰ ਨੂੰ ਕਿਸ ਬਹਾਨੇ ਕੀਤਾ ਅਗਵਾ: ਪੁਲਿਸ ਖੋਲ੍ਹੇਗੀ ਡੂੰਘੇ ਰਾਜ਼...
ਪੰਜਾਬੀ ਗਾਇਕਾ ਦੇ ਕਤਲ ਮਾਮਲੇ 'ਚ 3 ਲੋਕ ਗ੍ਰਿਫ਼ਤਾਰ, ਖੁਲਾਸਾ ਕਰ ਦੱਸਿਆ ਇੰਦਰ ਕੌਰ ਨੂੰ ਕਿਸ ਬਹਾਨੇ ਕੀਤਾ ਅਗਵਾ: ਪੁਲਿਸ ਖੋਲ੍ਹੇਗੀ ਡੂੰਘੇ ਰਾਜ਼...
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ
ਇੰਗਲੈਂਡ 'ਚ ਪੰਜਾਬੀ ਨੌਜਵਾਨ ਨੂੰ 11 ਸਾਲ ਦੀ ਜੇਲ, ਪਰਿਵਾਰ 'ਚ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਇੰਗਲੈਂਡ 'ਚ ਪੰਜਾਬੀ ਨੌਜਵਾਨ ਨੂੰ 11 ਸਾਲ ਦੀ ਜੇਲ, ਪਰਿਵਾਰ 'ਚ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
School Holidays : ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ
School Holidays : ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ
Embed widget