ਪੜਚੋਲ ਕਰੋ

12 ਜਨਵਰੀ ਤੋਂ ਸ਼ੁਰੂ ਹੋ ਰਹੀ ਭਾਰਤ-ਆਸਟ੍ਰੇਲੀਆ ਦੀ ਵਨ ਡੇਅ ਸੀਰੀਜ਼

ਨਵੀਂ ਦਿੱਲੀ: ਭਾਰਤ-ਆਸਟ੍ਰੇਲੀਆ ‘ਚ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਸ਼ਨੀਵਾਰ ਨੂੰ ਸਿਡਨੀ ‘ਚ ਖੇਡਿਆ ਜਾਣਾ ਹੈ। ਭਾਰਤੀ ਟੀਮ ਦੀ ਨਜ਼ਰ 11 ਸਾਲ ਬਾਅਦ ਆਸਟ੍ਰੇਲੀਆਈ ਜ਼ਮੀਨ ‘ਤੇ ਸੀਰੀਜ਼ ਜਿੱਤਣ ‘ਤੇ ਰਹੇਗੀ। ਉਨ੍ਹਾਂ ਨੂੰ ਪਹਿਲੀ ਜਿੱਤ ਮਹੇਂਦਰ ਸਿੰਘ ਧੋਨੀ ਦੀ ਕਪਤਾਨੀ ‘ਚ 2008 ‘ਚ ਮਿਲੀ ਸੀ। ਉਧਰ ਆਸਟ੍ਰੇਲੀਆ ਦੀ ਟੀਮ ਗੇਂਦ ਟੈਂਪਿੰਗ ਵਿਵਾਦ ਤੋਂ ਬਾਅਦ ਸਾਬਕਾ ਕਪਤਾਨ ਸਟੀਵ ਸਮੀਥ ਅਤੇ ਡੇਵੀਡ ਵਾਰਨਰ ‘ਤੇ ਲੱਗੇ ਬੈਨ ਤੋਂ ਬਾਅਦ ਤੀਜੀ ਸੀਰੀਜ਼ ਖੇਡੇਗੀ। ਇਸ ਤੋਂ ਪਹਿਲਾ ਇੰਗਲੈਂਡ ਖਿਲਾਫ ਪੰਜ ਵਨਡੇ ਅਤੇ ਦੱਖਣੀ ਅਫਰੀਕਾ ਖਿਲਾਫ ਤਿੰਨ ਵਨ ਡੇ ਦੀ ਸੀਰੀਜ਼ ‘ਚ ਆਸਟ੍ਰੇਲੀਆ ਨੂੰ ਹਾਰ ਮਿਲੀ ਸੀ। ਦੋਵੇਂ ਸੀਰੀਜ਼ ‘ਚ ਕੁਲ 8 ਵਨਡੇ ਚੋਂ ਆਸਟ੍ਰੇਲੀਆ ਸਿਰਫ ਇੱਕ ਮੈਚ ਜਿੱਤੀ ਸੀ। ਜੇਕਰ ਗੱਲ ਭਾਰਤੀ ਟੀਮ ਦੀ ਤਾਂ ਉਨ੍ਹਾਂ ਨੇ ਤਿੰਨ ਸੀਰੀਜ਼ ‘ਚ 14 ਵਨਡੇ ਮੁਕਾਬਲੇ ਖੇਡੇ ਹਨ। ਭਾਰਤ ਨੇ ਦੋ ਸੀਰੀਜ਼ ਜਿੱਤ, ਇੱਕ ‘ਚ ਹਰਾ ਦਾ ਮੂੰਹ ਦੇਖਿਆ ਹੈ। ਇਸ ਦੀਰਾਨ ਟੀਮ ਇੰਡੀਆ ਨੇ 14 ਵਨਡੇ ਚੋਂ 9 ਮੈਚ ਜਿੱਤੇ ਹਨ, ਦੋ ਮੈਚ ਹਾਰੇ ਅਤੇ ਦੋ ਟਾਈ ਰਹੇ। ਇਸ ਤਰ੍ਹਾਂ ਭਾਰਤ ਦਾ ਸਕਸੈਸ ਰੇਟ 95% ਰਿਹਾ ਅਤੇ ਆਸਟ੍ਰੇਲੀਆ ਦਾ ਸਕਸੈਸ ਰੇਟ ਸਿਰਫ 12.5% ਹੈ। ਇਸ ਸੀਰੀਜ਼ 'ਚ ਭਾਰਤ ਟੀਮ ‘ਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸ਼ਿਖਰ ਧਵਨ, ਅੰਬਾਤੀ ਰਾਇਡੂ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਹਰਦਿਕ ਪੰਡਿਆ, ਕੁਲਦੀਪ ਯਾਦਵ, ਯੂਜਵੇਂਦਰ ਚਹਿਲ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਮੁਹੰਮਦ ਸ਼ੰਮੀ , ਮੁਹੰਮਦ ਸਿਰਾਜ ਨੂੰ ਥਾਂ ਮਿਲੀ ਹੈ।

ਟਾਪ ਹੈਡਲਾਈਨ

T20 Series Squad Announced: ਟੀ-20 ਸੀਰੀਜ਼ ਲਈ ਟੀਮ ਦਾ ਹੋਇਆ ਐਲਾਨ, ਸਟਾਰ ਖਿਡਾਰੀ ਦੀ ਵਾਪਸੀ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਟੀ-20 ਸੀਰੀਜ਼ ਲਈ ਟੀਮ ਦਾ ਹੋਇਆ ਐਲਾਨ, ਸਟਾਰ ਖਿਡਾਰੀ ਦੀ ਵਾਪਸੀ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
Indian Cricketer Announces Retirement: ਟੈਸਟ ਸੀਰੀਜ਼ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕੀਤਾ, ਖਿਡਾਰੀਆਂ ਸਣੇ ਫੈਨਜ਼ ਦੀ ਵਧੀ ਚਿੰਤਾ...
ਟੈਸਟ ਸੀਰੀਜ਼ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕੀਤਾ, ਖਿਡਾਰੀਆਂ ਸਣੇ ਫੈਨਜ਼ ਦੀ ਵਧੀ ਚਿੰਤਾ...
 IND vs SL Match: ਭਾਰਤ-ਸ਼੍ਰੀਲੰਕਾ ਦੇ ਦੂਜੇ ਟੈਸਟ ਵਿਚਾਲੇ ਖਿਡਾਰੀਆਂ ਦੀ ਵਧੀ ਚਿੰਤਾ, 3 ਕ੍ਰਿਕਟਰ ਟੀਮ ਤੋਂ ਹੋਏ ਬਾਹਰ, ਨਵੇਂ ਸਕੂਐਡ ਦਾ ਐਲਾਨ...
ਭਾਰਤ-ਸ਼੍ਰੀਲੰਕਾ ਦੇ ਦੂਜੇ ਟੈਸਟ ਵਿਚਾਲੇ ਖਿਡਾਰੀਆਂ ਦੀ ਵਧੀ ਚਿੰਤਾ, 3 ਕ੍ਰਿਕਟਰ ਟੀਮ ਤੋਂ ਹੋਏ ਬਾਹਰ, ਨਵੇਂ ਸਕੂਐਡ ਦਾ ਐਲਾਨ...
ਵਿਸ਼ਵ ਕੱਪ 2025-27 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਭਾਰਤੀ ਬੱਲੇਬਾਜ਼
ਵਿਸ਼ਵ ਕੱਪ 2025-27 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਭਾਰਤੀ ਬੱਲੇਬਾਜ਼

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੀਨੀ 15 ਰੁਪਏ ਤੇ ਪਿਆਜ 8 ਰੁਪਏ ਹੋਏ ਘੱਟ, ਸਰਕਾਰ ਦੀ ਸਖ਼ਤੀ ਤੋਂ ਬਾਅਦ ਨਵੇਂ ਰੇਟ ਹੋਏ ਜਾਰੀ
ਚੀਨੀ 15 ਰੁਪਏ ਤੇ ਪਿਆਜ 8 ਰੁਪਏ ਹੋਏ ਘੱਟ, ਸਰਕਾਰ ਦੀ ਸਖ਼ਤੀ ਤੋਂ ਬਾਅਦ ਨਵੇਂ ਰੇਟ ਹੋਏ ਜਾਰੀ
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਰੱਖੜੀ ਤੋਂ ਪਹਿਲਾਂ ਘੱਟ ਹੋਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ 1 ਲੀਟਰ ਦੀ ਕੀਮਤ
ਰੱਖੜੀ ਤੋਂ ਪਹਿਲਾਂ ਘੱਟ ਹੋਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ 1 ਲੀਟਰ ਦੀ ਕੀਮਤ
ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਦੀ ਮਹਾਂਹੜਤਾਲ, ਸਰਕਾਰੀ ਦਫਤਰ, ਵਿਦਿਅਕ ਅਦਾਰੇ ਅਤੇ ਹਸਪਤਾਲ 'ਚ OPD ਰਹੇਗੀ ਬੰਦ; CM ਕਰਨਗੇ 1 ਵਜੇ ਮੀਟਿੰਗ
ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਦੀ ਮਹਾਂਹੜਤਾਲ, ਸਰਕਾਰੀ ਦਫਤਰ, ਵਿਦਿਅਕ ਅਦਾਰੇ ਅਤੇ ਹਸਪਤਾਲ 'ਚ OPD ਰਹੇਗੀ ਬੰਦ; CM ਕਰਨਗੇ 1 ਵਜੇ ਮੀਟਿੰਗ
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਸ਼ਰਾਬ ਦੇ ਠੇਕੇ ਰਹਿਣਗੇ ਬੰਦ
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਸ਼ਰਾਬ ਦੇ ਠੇਕੇ ਰਹਿਣਗੇ ਬੰਦ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਗਸਤ 2026
 Punjab Weather Update : 26 ਤੋਂ 31 ਅਗਸਤ ਤੱਕ ਕਈ ਭਾਰੀ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤੀ ਚੇਤਾਵਨੀ
 Punjab Weather Update : 26 ਤੋਂ 31 ਅਗਸਤ ਤੱਕ ਕਈ ਭਾਰੀ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤੀ ਚੇਤਾਵਨੀ
Raksha Bandhan : ਰੱਖੜੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਮੋਬਾਈਲ ਰੀਚਾਰਜ ! PM ਮੋਦੀ ਨੇ ਕੀਤਾ ਐਲਾਨ ?
Raksha Bandhan : ਰੱਖੜੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਮੋਬਾਈਲ ਰੀਚਾਰਜ ! PM ਮੋਦੀ ਨੇ ਕੀਤਾ ਐਲਾਨ ?
Embed widget