ਭਾਰਤ ਲਈ ਮੈਡਲ ਦੀ ਸਭ ਤੋਂ ਵੱਡੀ ਉਮੀਦ ਪੀਵੀ ਸਿੰਧੂ ਵੀ ਮੈਦਾਨ 'ਚ ਉੱਤਰੀ ਹੈ। ਭਾਤ ਦੀ ਸਟਾਰ ਖਿਡਾਰੀ ਸਿੰਧੂ ਬਿਹਤਰੀਨ ਫਾਰਮ 'ਚ ਨਜ਼ਰ ਆ ਰਹੀ ਹੈ। ਪੀਵੀ ਸਿੰਧੂ ਰਾਊਂਡ ਆਫ 16 ਦੇ ਮੁਕਾਬਲੇ 'ਚ ਮੈਦਾਨ 'ਚ ਹੈ। ਇੱਥੋਂ ਜਿੱਤ ਹਾਸਲ ਕਰਕੇ ਪੀਵੀ ਸਿੰਧੂ ਮੈਡਲ ਵੱਲ ਇਕ ਕਦਮ ਹੋਰ ਵਧਾ ਸਕਦੀ ਹੈ।


ਪੀਵੀ ਸਿੰਧੂ ਆਪਣੀ ਵਿਰੋਧੀ ਡੈਨਮਾਰਕ ਦੀ ਮਿਆ ਬਿਲਚਫੇਲਟ ਨੂੰ ਕੋਈ ਮੌਕਾ ਨਹੀਂ ਦੇ ਰਹੀ। ਪੀਵੀ ਸਿੰਧੂ ਨੇ ਪਹਿਲੀਗੇਮ 'ਚ 11-6 ਨਾਲ ਬੜ੍ਹਤ ਬਣਾਈ ਹੈ।


ਹਾਕੀ 'ਚ ਵੀ ਭਾਰਤੀ ਟੀਮ ਅਰਜਨਟੀਨਾ ਦੇ ਖਿਲਾਫ ਸ਼ਾਨਦਾਰ ਖੇਡ ਦਿਖਾ ਰਹੀ ਹੈ। ਪਹਿਲੇ ਕੁਆਰਟਰ 'ਚ ਦੋਵਾਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਕੀਤਾ ਗਿਆ। ਪਰ ਭਾਰਤ ਨੇ ਗੋਲ ਕਰਨ ਦੇ ਤਿੰਨ ਮੌਕੇ ਬਣਾਏ। ਅੱਜ ਜੇਕਰ ਭਾਰਤ ਜਿੱਤਣ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਅਗਲੇ ਦੌਰ 'ਚ ਥਾਂ ਭਣਾਉਮ 'ਚ ਕਾਮਯਾਬ ਹੋ ਜਾਵੇਗਾ।


ਇਹ ਵੀ ਪੜ੍ਹੋਪੰਜਾਬ ਚੋਂ ਸਾਲ 2030 ਤਕ ਹੈਪੇਟਾਈਟਸ ਸੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ: ਬਲਬੀਰ ਸਿੰਘ ਸਿੱਧੂ


 


ਇਹ ਵੀ ਪੜ੍ਹੋਪੰਜਾਬੀ ਸਿੰਗਰ Sharry Maan ਨੂੰ ਇੰਗਲੈਂਡ 'ਚ ਮਿਲੀ ਪ੍ਰੇਮਿਕਾ, ਸੋਸ਼ਲ ਮੀਡੀਆ 'ਤੇ ਖੁਦ ਇੰਝ ਦਿੱਤੀ ਜਾਣਕਾਰੀ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904