ਪੜਚੋਲ ਕਰੋ
ਆਸਟ੍ਰੇਲੀਆ 333 ਰਨ ਨਾਲ ਜੇਤੂ
1/8

ਇਸ ਜਿੱਤ ਦੇ ਨਾਲ ਆਸਟ੍ਰੇਲੀਆ ਨੇ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ ਹੈ।
2/8

ਫਿਰਕੀ ਗੇਂਦਬਾਜ਼ਾਂ ਲਈ ਚੰਗੀ ਸਾਬਿਤ ਹੋ ਰਹੀ ਪਿਚ 'ਤੇ ਟੀਮ ਇੰਡੀਆ ਦੂਜੀ ਪਾਰੀ 'ਚ 107 ਰਨ 'ਤੇ ਢੇਰ ਹੋ ਗਈ। ਇਸ ਮੈਚ 'ਚ ਸਟੀਵ 'ਓ ਕੀਫ ਆਸਟ੍ਰੇਲੀਆ ਦੀ ਜੀਤ ਦੇ ਹੀਰੋ ਰਹੇ।
Published at : 25 Feb 2017 03:08 PM (IST)
View More























