ਪੜਚੋਲ ਕਰੋ

ਇੱਕੋ ਈਵੈਂਟ 'ਚ 2 ਖਿਡਾਰੀਆਂ ਦੇ ਗੋਲਡ ਮੈਡਲ, ਕੋਈ ਸਿਲਵਰ ਮੈਡਲ ਨਹੀਂ

1/10
ਪਰ ਅਸਲੀ ਕਮਾਲ ਕੀਤਾ ਅਮਰੀਕਾ ਦੀ ਸੀਮੋਨ ਮੈਨੂਅਲ ਅਤੇ ਕੈਨੇਡਾ ਦੀ ਪੈਨੀ ਓਲੈਕਸੀਆਕ ਨੇ। ਇਨ੍ਹਾਂ ਦੋਨੇ ਤੈਰਾਕਾਂ ਨੇ 100m ਈਵੈਂਟ 52.70 ਸੈਕਿੰਡਸ ਦੇ ਸਮੇਂ 'ਚ ਪੂਰਾ ਕਰ ਨਵਾਂ ਓਲੰਪਿਕ ਰਿਕਾਰਡ ਵੀ ਬਣਾਇਆ ਅਤੇ ਦੋਨਾ ਨੇ ਹੀ ਗੋਲਡ ਮੈਡਲ ਆਪਣੇ ਨਾਮ ਕਰ ਲਏ।

2/10
ਇਹ ਓਲੰਪਿਕ ਇਤਿਹਾਸ 'ਚ ਆਪਣੇ ਹੀ ਕਿਸਮ ਦਾ ਰਿਕਾਰਡ ਹੈ ਕਿ ਇੱਕੋ ਈਵੈਂਟ 'ਚ ਕਿਸੇ ਨੂੰ ਸਿਲਵਰ ਮੈਡਲ ਹੀ ਨਹੀਂ ਮਿਲਿਆ ਉਸੇ ਈਵੈਂਟ 'ਚ 2 ਗੋਲਡ ਮੈਡਲ ਜਿੱਤੇ ਗਏ।

3/10
ਮਹਿਲਾਵਾਂ ਦੀ 100m ਫ੍ਰੀਸਟਾਈਲ ਈਵੈਂਟ 'ਚ ਕੇਟ ਕੈਂਪਬੈਲ ਨੂੰ ਜਿੱਤ ਦੇ ਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਸੀ। ਪਰ ਕੇਟ ਕੈਂਪਬੈਲ ਇਸ ਈਵੈਂਟ 'ਚ 6ਵੇਂ ਸਥਾਨ 'ਤੇ ਰਹੀ।

4/10
ਮਹਿਲਾਵਾਂ ਦੀ 100m ਫ੍ਰੀ ਸਟਾਈਲ ਈਵੈਂਟ 'ਚ ਦੋ ਸਵਿਮਰਸ ਨੇ ਗੋਲਡ ਮੈਡਲ ਜਿੱਤੇ। ਇਸ ਈਵੈਂਟ 'ਚ ਜੋ ਕਾਰਨਾਮਾ ਹੋਇਆ ਉਸਨੂੰ 'ਡੈੱਡ ਹੀਟ' ਕਹਿੰਦੇ ਹਨ।

5/10
6/10
7/10
8/10
ਪੁਰਾਣਾ ਓਲੰਪਿਕ ਰਿਕਾਰਡ 52.71 ਸੈਕਿੰਡਸ ਦਾ ਸੀ ਜੋ ਇਨ੍ਹਾਂ ਤੈਰਾਕਾਂ ਨੇ ਤੋੜਿਆ। ਇਸੇ ਈਵੈਂਟ 'ਚ ਸਵੀਡਨ ਦੀ ਸਾਰਾਹ ਸਜੋਸਟਰੋਮ ਤੀਜੇ ਸਥਾਨ 'ਤੇ ਰਹੀ।

9/10
ਅਮਰੀਕਾ ਅਤੇ ਕੈਨੇਡਾ ਦੀ ਤੈਰਾਕ ਮੈਡਲ ਸੈਰੇਮਨੀ ਦੌਰਾਨ ਵੀ ਇੱਕ ਦੂਜੇ ਵਲ ਦੇਖ ਕੇ ਹੈਰਾਨ ਸੀ ਅਤੇ ਦੋਨੇ ਹੀ ਇੱਕ ਦੂਜੇ ਨੂੰ ਜਿੱਤ ਦੀ ਵਧਾਈ ਦੇ ਰਹੀਆਂ ਸਨ। ਦਰਸ਼ਕਾਂ ਨੇ ਵੀ ਇਸ ਕਾਰਨਾਮੇ ਨੂੰ ਵੇਖ ਖੂਬ ਮਜ਼ਾ ਲਿਆ ਅਤੇ ਮੈਡਲ ਸੈਰੇਮਨੀ ਦੌਰਾਨ ਵੀ ਦਰਸ਼ਕ ਹੈਰਾਨ ਸਨ ਕਿ ਕਾਂਸੀ ਦੇ ਤਗਮੇ ਤੋਂ ਬਾਅਦ ਸਿੱਧੇ 2 ਗੋਲਡ ਮੈਡਲ ਦਿੱਤੇ ਜਾ ਰਹੇ ਹਨ।

10/10
ਰੀਓ ਓਲੰਪਿਕਸ 'ਚ ਸਵੀਮਿੰਗ 'ਚ ਇੱਕ ਤੋਂ ਵਧ ਕੇ ਇੱਕ ਕਮਾਲ ਵੇਖਣ ਨੂੰ ਮਿਲੇ। ਪਰ 11 ਅਗਸਤ (ਵੀਰਵਾਰ) ਨੂੰ ਤੈਰਾਕੀ 'ਚ ਅਜਿਹਾ ਕਮਾਲ ਹੋਇਆ ਕਿ ਵੇਖਣ ਵਾਲੇ ਹੈਰਾਨ ਰਹਿ ਗਏ। ਇਥੋਂ ਤਕ ਕੇ ਤੈਰਾਕ ਵੀ ਹੈਰਾਨ ਸਨ ਕਿ ਇਹ ਹੋ ਕਿਵੇਂ ਗਿਆ।

Sponsored Links by Taboola

ਟਾਪ ਹੈਡਲਾਈਨ

ਇੰਗਲੈਂਡ ਦੇ ਇਹ ਦੋ ਖਿਡਾਰੀ IPL 2027 ਦੀ ਨਿਲਾਮੀ ਵਿੱਚ ਅਮੀਰ ਬਣ ਸਕਦੇ ਹਨ, ਇੱਕ ਸਭ ਤੋਂ ਮਹਿੰਗਾ ਹੋ ਸਕਦਾ ਹੈ!

T20 Squad Announced: ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
David Warner Case : ਡੇਵਿਡ ਵਾਰਨਰ ਨੇ ਅਦਾਲਤ ਵਿੱਚ ਕੀ ਕਿਹਾ? ਉਸ 'ਤੇ ਇਸ ਗੰਭੀਰ ਅਪਰਾਧ ਦਾ ਦੋਸ਼ ਸੀ।

WI vs NZ: ਪੰਜਵੇਂ ODI 'ਚ ਜਿੱਤ ਮਗਰੋਂ ਸ਼ਾਈ ਹੋਪ ਦਾ ਵੱਡਾ ਬਿਆਨ, ਕਿਹਾ- 'ਅਸੀਂ ਪੂਰੀ ਸੀਰੀਜ਼ 'ਚ ਸ਼ਾਨਦਾਰ ਟੱਕਰ ਦਿੱਤੀ'

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandrika Dixit :
Chandrika Dixit : "ਬੱਚੇ ਨੂੰ ਪਾਲਣ ਲਈ ਜੇ ਕਿਸੇ ਨਾਲ ਵੀ ਸੌਣਾ ਪਿਆ, ਤਾਂ ਉਹ ਵੀ ਕਰ ਲਵਾਂਗੀ", ਇਹ ਬਿਆਨ ਦੇ ਕੇ ਪਛਤਾਈ ਚੰਦ੍ਰਿਕਾ ਦਿਕਸ਼ਿਤ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ

Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?

Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!

Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ

Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ

Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...

Embed widget