ਪੜਚੋਲ ਕਰੋ

ਪੇਸ-ਹਿੰਗਿਸ ਦੀ ਚੁਨੌਤੀ ਖਤਮ

1/8
ਆਸਟ੍ਰੇਲੀਆ ਦੀ ਜੋੜੀ ਨੇ ਮੈਚ 'ਚ ਕੁਲ 29 ਵਿਨਰ ਲਗਾਏ ਅਤੇ ਕੁਲ 93 ਅੰਕਾਂ ਚੋਂ 56 ਅੰਕ ਆਪਣੇ ਨਾਮ ਕੀਤੇ।

2/8
ਭਾਰਤ ਦੇ ਲੀਐਂਡਰ ਪੇਸ ਅਤੇ ਸਵਿਟਜ਼ਰਲੈਂਡ ਦੀ ਮਾਰਟੀਨਾ ਹਿੰਗਿਸ ਦੀ ਜੋੜੀ ਕੁਆਟਰਫਾਈਨਲ 'ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ।

3/8
ਵੀਰਵਾਰ ਨੂੰ ਸੈਮੀਫਾਈਨਲ 'ਚ ਐਂਟਰੀ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੀ ਇੰਡੋ-ਸਵਿਸ ਜੋੜੀ ਆਪਣਾ ਮੈਚ ਜਿੱਤਣ 'ਚ ਨਾਕਾਮ ਰਹੀ।

4/8
ਪੇਸ-ਹਿੰਗਿਸ ਦੀ ਜੋੜੀ ਨੂੰ ਆਸਟ੍ਰੇਲੀਆ ਦੇ ਸੈਮ ਗਰੌਥ ਅਤੇ ਸਮੈਂਥਾ ਸਟੋਸਰ ਨੇ ਮਾਤ ਦਿੱਤੀ। ਗਰੌਥ-ਸਟੋਸਰ ਦੀ ਜੋੜੀ ਨੇ ਇਹ ਮੈਚ 6-3, 6-2 ਦੇ ਫਰਕ ਨਾਲ ਜਿੱਤਿਆ।

5/8
ਇਹ ਮੈਚ 55 ਮਿਨਟ ਤਕ ਚੱਲਿਆ। ਗਰੌਥ-ਸਟੋਸਰ ਦੀ ਜੋੜੀ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਪੇਸ-ਹਿੰਗਿਸ ਦੀ ਜੋੜੀ 'ਤੇ ਦਬਾਅ ਬਣਾ ਲਿਆ ਅਤੇ ਮੈਚ 'ਚ ਕੁਲ 12 ਏਸ ਲਗਾਏ ਜੋ ਪੇਸ-ਹਿੰਗਿਸ ਦੀ ਜੋੜੀ ਦੇ ਮੁਕਾਬਲੇ 9 ਜਾਦਾ ਸੀ।

6/8
7/8
8/8
ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਮਿਕਸਡ ਡਬਲਸ ਕੈਟੇਗਰੀ 'ਚ ਇੰਡੋ-ਸਵਿਸ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Sponsored Links by Taboola

ਟਾਪ ਹੈਡਲਾਈਨ

Asian Games 2026 : ਗੁਲਵੀਰ ਸਿੰਘ ਨੇ ਜਿੱਤਿਆ ਸਿਲਵਰ, ਵਿਥਿਆ ਰਾਮਰਾਜ ਨੇ ਤੋੜਿਆ ਪੀਟੀ ਉਸ਼ਾ ਦਾ 42 ਸਾਲ ਪੁਰਾਣਾ ਰਿਕਾਰਡ

Rohit Sharma: ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ...

Asian Games 2026: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਟੀਮ ਇੰਡੀਆ ਬਨਾਮ ਅਫਗਾਨਿਸਤਾਨ ਕੁਆਰਟਰ ਫਾਈਨਲ ਮੈਚ ਹੋਇਆ ਰੱਦ, ਜਾਣੋ ਕੌਣ ਸੈਮੀਫਾਈਨਲ 'ਚ ਪਹੁੰਚਿਆ...
ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਟੀਮ ਇੰਡੀਆ ਬਨਾਮ ਅਫਗਾਨਿਸਤਾਨ ਕੁਆਰਟਰ ਫਾਈਨਲ ਮੈਚ ਹੋਇਆ ਰੱਦ, ਜਾਣੋ ਕੌਣ ਸੈਮੀਫਾਈਨਲ 'ਚ ਪਹੁੰਚਿਆ...
Virat Kohli On Retirement: ਵਿਰਾਟ ਕੋਹਲੀ ਦਾ ਸੰਨਿਆਸ 'ਤੇ ਵੱਡਾ ਬਿਆਨ, ਸਟਾਰ ਖਿਡਾਰੀ ਬੋਲਿਆ- 'ਇਹ ਮੇਰਾ ਆਖਰੀ ਵਿਸ਼ਵ ਕੱਪ...'
ਵਿਰਾਟ ਕੋਹਲੀ ਦਾ ਸੰਨਿਆਸ 'ਤੇ ਵੱਡਾ ਬਿਆਨ, ਸਟਾਰ ਖਿਡਾਰੀ ਬੋਲਿਆ- 'ਇਹ ਮੇਰਾ ਆਖਰੀ ਵਿਸ਼ਵ ਕੱਪ...'

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ

ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ

FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਸਤੰਬਰ 2026

LPG ਸਿਲੰਡਰ ਲੈਣ ਵਾਲਿਆਂ ਲਈ ਵੱਡੀ ਖ਼ਬਰ!  ਹੁਣ 100 ਰੁਪਏ ਮਹੀਨੇ 'ਚ ਮਿਲੇਗਾ ਗੈਸ ਸਿਲੰਡਰ

Health News : ਹੁਣ ਬਿਨਾਂ ਡਾਕਟਰ ਦੀ ਪਰਚੀ ਨਹੀਂ ਮਿਲਣਗੀਆਂ ਇਹ ਦਵਾਈਆਂ ! CDSCO ਨੇ ਲਾਈ ਸ਼ਰਤ

Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?

Silver Price Today: ਚਾਂਦੀ ਦੀ ਕੀਮਤ 'ਚ 7 ਹਜ਼ਾਰ ਰੁਪਏ ਤੋਂ ਵੱਧ ਦੀ ਗਿਰਾਵਟ, ਜਾਣੋ ਹੁਣ 1 ਕਿਲੋ ਦਾ ਰੇਟ

Embed widget