ਪੜਚੋਲ ਕਰੋ

ਪੇਸ ਜੂਨੀਅਰ ਟੈਨਿਸ ਖਿਡਾਰਨ ਨੂੰ ਕਰ ਰਹੇ ਨੇ ਡੇਟ ?

ਨਵੀਂ ਦਿੱਲੀ - ਇੱਕ ਪਾਸੇ ਲੀਐਂਡਰ ਪੇਸ ਨੂੰ ਸਾਨੀਆ ਮਿਰਜ਼ਾ ਅਤੇ ਰੋਹਨ  ਬੋਪੰਨਾ ਦੇ ਕੀਤੇ ਟਵੀਟਸ ਕਾਰਨ ਹਰ ਪਾਸਿਓਂ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਹੁਣ ਉਨ੍ਹਾਂ ਤੋਂ ਡਾਈਵੋਰਸ ਲੈ ਚੁੱਕੀ ਰੇਆ ਪਿੱਲੇ ਨੇ ਇੱਕ ਹੋਰ ਖੁਲਾਸਾ ਕਰ ਦਿੱਤਾ ਹੈ। 'ਟਾਈਮਸ ਆਫ ਇੰਡੀਆ' ਅਖਬਾਰ 'ਚ ਛਪੀ ਖਬਰ ਅਨੁਸਾਰ ਰੇਆ ਪਿੱਲੇ ਨੇ ਕਿਹਾ ਹੈ ਕਿ ਲੀਐਂਡਰ ਪੇਸ ਆਪਣੇ ਤੋਂ ਜੂਨੀਅਰ ITF ਖਿਡਾਰਨ ਤਨਵੀ ਸ਼ਾਹ ਨੂੰ ਡੇਟ ਕਰ ਰਹੇ ਹਨ। 
31-23-leander-paes-rhea-pillai-600  evevdc8s30hclvc2
 
ਰੇਆ ਪਿੱਲੇ ਨਾਲ ਪੇਸ ਦੀ ਕਨੂੰਨੀ ਲੜਾਈ ਜਾਰੀ ਹੈ ਅਤੇ ਰੇਆ ਆਪਣੀ ਬੇਟੀ ਦੀ ਕਸਟਡੀ ਲਈ ਕੋਰਟ 'ਚ ਕੇਸ ਲੜ ਰਹੀ ਹੈ। ਪਰ ਇਸੇ ਦੌਰਾਨ ਰੇਆ ਨੇ ਦੱਸਿਆ ਹੈ ਕਿ ਪੇਸ ਪਿਛਲੇ 3 ਸਾਲ ਤੋਂ ਆਪਣੇ ਤੋਂ 17 ਸਾਲ ਛੋਟੀ ਖਿਡਾਰਨ ਤਨਵੀ ਸ਼ਾਹ ਨੂੰ ਡੇਟ ਕਰ ਰਹੇ ਹਨ। ਪੇਸ ਅਤੇ ਤਨਵੀ ਨੂੰ ਕਈ ਮੌਕਿਆਂ 'ਤੇ ਇਕੱਠਿਆਂ ਵੇਖਿਆ ਗਿਆ ਹੈ। ਵਿੰਬੈਲਡਨ ਗਰੈਂਡ ਸਲੈਮ ਦੌਰਾਨ ਦੋਨੇ ਇਕੱਠੇ ਸਨ ਅਤੇ ਹਾਲ 'ਚ ਚੰਡੀਗੜ੍ਹ ਅਤੇ ਫਿਰ ਦਿੱਲੀ 'ਚ ਹੋਏ ਡੇਵਿਸ ਕਪ ਮੈਚਾਂ ਦੌਰਾਨ ਵੀ ਤਨਵੀ ਅਤੇ ਪੇਸ ਇਕੱਠੇ ਸਨ। ਹਾਲਾਂਕਿ ਪੇਸ ਵੱਲੋਂ ਇਸ ਮਾਮਲੇ 'ਚ ਕੋਈ ਜਵਾਬ ਨਹੀਂ ਆਇਆ ਹੈ। 
53551879  Rhea_Pillai_10_tfvcm_Indya101(dot)com
 
ਪੇਸ ਦੀ ਪਰੈਸ ਰਿਲੇਸ਼ਨ ਕੰਪਨੀ ਦਾ ਕਹਿਣਾ ਹੈ ਕਿ ਫਿਲਹਾਲ ਪੇਸ ਕਿਸੇ ਨੂੰ ਡੇਟ ਨਹੀਂ ਕਰ ਰਹੇ ਅਤੇ ਤਨਵੀ ਰਾਸ਼ਟਰੀ ਚੈਂਪੀਅਨ ਹੋਣ ਨਾਤੇ ਟੈਨਿਸ ਦੀ ਖੇਡ ਨੂੰ ਚੰਗੀ ਤਰ੍ਹਾ ਸਮਝਦੀ ਹੈ ਅਤੇ ਇਸੇ ਕਾਰਨ ਉਨ੍ਹਾਂ ਨੂੰ ਪੇਸ ਦੀ ਮੈਨੇਜਰ ਬਣਾਇਆ ਗਿਆ ਹੈ। ਪੇਸ ਅਤੇ ਤਨਵੀ ਦੇ ਰਿਸ਼ਤੇ ਬਾਰੇ ਪਹਿਲਾਂ ਵੀ ਖਬਰਾਂ ਆਈਆਂ ਹਨ ਪਰ ਪੇਸ ਦੀ ਪਤਨੀ ਰੇਆ ਦੇ ਬਿਆਨ ਤੋਂ ਬਾਅਦ ਹੁਣ ਇਸ ਖਬਰ ਨੂੰ ਬੁਨਿਆਦ ਮਿਲ ਗਈ ਹੈ। 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਪੁਲਿਸ 'ਚ ਭਰਤੀ ਹੋਣਗੇ 10 ਹਜ਼ਾਰ ਜਵਾਨ, ਸਰਕਾਰ ਨੇ ਪ੍ਰਸਤਾਵ ਕੀਤਾ ਮਨਜ਼ੂਰ, ਡੀਜੀਪੀ ਗੌਰਵ ਯਾਦਵ ਨੇ ਦਿੱਤੀ ਅਹਿਮ ਜਾਣਕਾਰੀ

Gold Silver Rate Today: ਨਵੇਂ ਸਾਲ ਮੌਕੇ ਗਾਹਕਾਂ ਨੂੰ ਵੱਡੀ ਰਾਹਤ, ਸੋਨੇ ਦੇ ਧੜੰਮ ਡਿੱਗੇ ਰੇਟ, ਚਾਂਦੀ ਵੀ ਟੁੱਟੀ; ਜਾਣੋ ਅੱਜ 10 ਗ੍ਰਾਮ ਕਿੰਨਾ ਸਸਤਾ?
ਨਵੇਂ ਸਾਲ ਮੌਕੇ ਗਾਹਕਾਂ ਨੂੰ ਵੱਡੀ ਰਾਹਤ, ਸੋਨੇ ਦੇ ਧੜੰਮ ਡਿੱਗੇ ਰੇਟ, ਚਾਂਦੀ ਵੀ ਟੁੱਟੀ; ਜਾਣੋ ਅੱਜ 10 ਗ੍ਰਾਮ ਕਿੰਨਾ ਸਸਤਾ?
HAPPY NEW YEAR ਮੈਸੇਜ ਕਰ ਸਕਦਾ ਮੋਬਾਈਲ ਹੈਕ: ਪੰਜਾਬ ਪੁਲਿਸ ਦਾ ਅਲਰਟ, ਕਲਿੱਕ ਕਰਨ ਤੋਂ ਪਹਿਲਾਂ ਸਾਵਧਾਨ ਰਹੋ ਨਹੀਂ ਤਾਂ ਡਾਟਾ, ਬੈਂਕ ਖਾਤਾ ਤੇ OTP ਹੈਕ ਹੋ ਸਕਦੇ

SOE 'ਚ ਅਧਿਆਪਕਾਂ ਲਈ ਡਿਊਟੀ ਸਬੰਧੀ ਤਾਜ਼ਾ ਅਪਡੇਟ, ਸੂਬਾ ਸਰਕਾਰ ਵੱਲੋਂ ਆਹ ਹੁਕਮ ਹੋਏ ਜਾਰੀ

ਵੀਡੀਓਜ਼

ਟੋਪੀ ਵਾਲੇ ਮਾਮਲੇ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ 'ਚ ਆਹ ਕੀ ਹੋਇਆ
ਵਿਧਾਨ ਸਭਾ 'ਚ ਪਰਗਟ ਸਿੰਘ ਨੇ ਫਰੋਲ ਦਿੱਤੇ ਸਾਰੇ ਪੋਤੜੇ
ਮੌਸਮ ਦਾ ਜਾਣੋ ਹਾਲ , ਬਾਰਿਸ਼ ਲਈ ਹੋ ਜਾਓ ਤਿਆਰ
What did Pannu say to the Akali Dal after the session?
BJP ਦੀ ਗੋਦੀ 'ਚ ਬੈਠ ਗਿਆ ਅਕਾਲੀ ਦਲ: CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ 'ਚ ਭਰਤੀ ਹੋਣਗੇ 10 ਹਜ਼ਾਰ ਜਵਾਨ, ਸਰਕਾਰ ਨੇ ਪ੍ਰਸਤਾਵ ਕੀਤਾ ਮਨਜ਼ੂਰ, ਡੀਜੀਪੀ ਗੌਰਵ ਯਾਦਵ ਨੇ ਦਿੱਤੀ ਅਹਿਮ ਜਾਣਕਾਰੀ
ਪੰਜਾਬ ਪੁਲਿਸ 'ਚ ਭਰਤੀ ਹੋਣਗੇ 10 ਹਜ਼ਾਰ ਜਵਾਨ, ਸਰਕਾਰ ਨੇ ਪ੍ਰਸਤਾਵ ਕੀਤਾ ਮਨਜ਼ੂਰ, ਡੀਜੀਪੀ ਗੌਰਵ ਯਾਦਵ ਨੇ ਦਿੱਤੀ ਅਹਿਮ ਜਾਣਕਾਰੀ
Gold Silver Rate Today: ਨਵੇਂ ਸਾਲ ਮੌਕੇ ਗਾਹਕਾਂ ਨੂੰ ਵੱਡੀ ਰਾਹਤ, ਸੋਨੇ ਦੇ ਧੜੰਮ ਡਿੱਗੇ ਰੇਟ, ਚਾਂਦੀ ਵੀ ਟੁੱਟੀ; ਜਾਣੋ ਅੱਜ 10 ਗ੍ਰਾਮ ਕਿੰਨਾ ਸਸਤਾ?
ਨਵੇਂ ਸਾਲ ਮੌਕੇ ਗਾਹਕਾਂ ਨੂੰ ਵੱਡੀ ਰਾਹਤ, ਸੋਨੇ ਦੇ ਧੜੰਮ ਡਿੱਗੇ ਰੇਟ, ਚਾਂਦੀ ਵੀ ਟੁੱਟੀ; ਜਾਣੋ ਅੱਜ 10 ਗ੍ਰਾਮ ਕਿੰਨਾ ਸਸਤਾ?
HAPPY NEW YEAR ਮੈਸੇਜ ਕਰ ਸਕਦਾ ਮੋਬਾਈਲ ਹੈਕ: ਪੰਜਾਬ ਪੁਲਿਸ ਦਾ ਅਲਰਟ, ਕਲਿੱਕ ਕਰਨ ਤੋਂ ਪਹਿਲਾਂ ਸਾਵਧਾਨ ਰਹੋ ਨਹੀਂ ਤਾਂ ਡਾਟਾ, ਬੈਂਕ ਖਾਤਾ ਤੇ OTP ਹੈਕ ਹੋ ਸਕਦੇ
HAPPY NEW YEAR ਮੈਸੇਜ ਕਰ ਸਕਦਾ ਮੋਬਾਈਲ ਹੈਕ: ਪੰਜਾਬ ਪੁਲਿਸ ਦਾ ਅਲਰਟ, ਕਲਿੱਕ ਕਰਨ ਤੋਂ ਪਹਿਲਾਂ ਸਾਵਧਾਨ ਰਹੋ ਨਹੀਂ ਤਾਂ ਡਾਟਾ, ਬੈਂਕ ਖਾਤਾ ਤੇ OTP ਹੈਕ ਹੋ ਸਕਦੇ
SOE 'ਚ ਅਧਿਆਪਕਾਂ ਲਈ ਡਿਊਟੀ ਸਬੰਧੀ ਤਾਜ਼ਾ ਅਪਡੇਟ, ਸੂਬਾ ਸਰਕਾਰ ਵੱਲੋਂ ਆਹ ਹੁਕਮ ਹੋਏ ਜਾਰੀ
SOE 'ਚ ਅਧਿਆਪਕਾਂ ਲਈ ਡਿਊਟੀ ਸਬੰਧੀ ਤਾਜ਼ਾ ਅਪਡੇਟ, ਸੂਬਾ ਸਰਕਾਰ ਵੱਲੋਂ ਆਹ ਹੁਕਮ ਹੋਏ ਜਾਰੀ
1 ਜਨਵਰੀ ਨੂੰ ਬੈਂਕ ਖੁੱਲ੍ਹਣਗੇ ਜਾਂ ਬੰਦ? ਘਰੋਂ ਨਿਕਲਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਵੇਖੋ, ਨਹੀਂ ਤਾਂ ਹੋ ਸਕਦੀ ਪਰੇਸ਼ਾਨੀ

Punjab Weather Today: ਨਵੇਂ ਸਾਲ ਮੌਕੇ ਪੰਜਾਬ 'ਚ ਪੈ ਰਿਹਾ ਛਮ-ਛਮ ਮੀਂਹ, ਠੰਡੀ ਹਵਾਵਾਂ ਸਣੇ ਸ਼ੀਤ ਲਹਿਰ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (01-01-2026)

Punjab News: ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
Embed widget