ਪੜਚੋਲ ਕਰੋ

ਰਿਕਾਰਡ ਟੀਚੇ ਦਾ ਪਿੱਛਾ ਕਰ ਰਿਹਾ ਪਾਕਿਸਤਾਨ

1/10
ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਸਿਡਨੀ 'ਚ ਖੇਡੇ ਜਾ ਰਹੇ ਟੈਸਟ ਸੀਰੀਜ਼ ਦੇ ਆਖਰੀ ਮੈਚ 'ਚ ਪਾਕਿਸਤਾਨ ਨੂੰ ਜਿੱਤ ਲਈ ਰਿਕਾਰਡ ਟੀਚਾ ਮਿਲਿਆ ਹੈ। ਪਾਕਿਸਤਾਨੀ ਟੀਮ ਨੂੰ ਜਿੱਤ ਲਈ ਰਿਕਾਰਡ ਬਣਾਉਣ ਦੀ ਲੋੜ ਪਵੇਗੀ। ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਜਿੱਤ ਲਈ 465 ਰਨ ਦਾ ਟੀਚਾ ਦਿੱਤਾ ਹੈ।

2/10
ਆਸਟ੍ਰੇਲੀਆ ਨੇ ਦੂਜੀ ਪਾਰੀ 2 ਵਿਕਟਾਂ 'ਤੇ 241 ਰਨ ਬਣਾ ਕੇ ਐਲਾਨੀ। ਦਿਨ ਦਾ ਖੇਡ ਖਤਮ ਹੋਣ ਤਕ ਪਾਕਿਸਤਾਨੀ ਟੀਮ ਨੇ 1 ਵਿਕਟ ਗਵਾ ਕੇ 55 ਰਨ ਬਣਾ ਲਏ ਸਨ। ਸਿਡਨੀ ਦੇ SCG ਮੈਦਾਨ 'ਤੇ ਚੇਜ਼ ਕੀਤਾ ਸਭ ਤੋਂ ਵੱਡਾ ਸਕੋਰ 287 ਰਨ ਦਾ ਹੈ ਅਤੇ ਜੇਕਰ ਪਾਕਿਸਤਾਨੀ ਟੀਮ ਆਸਟ੍ਰੇਲੀਆ ਦਾ ਦਿੱਤਾ ਟੀਚਾ ਹਾਸਿਲ ਕਰਦੀ ਹੈ ਤਾਂ ਟੀਮ ਰਿਕਾਰਡ ਬਣਾ ਦਵੇਗੀ।

3/10
ਆਸਟ੍ਰੇਲੀਆ - 241/2 (ਪਾਰੀ ਐਲਾਨੀ)
ਆਸਟ੍ਰੇਲੀਆ - 241/2 (ਪਾਰੀ ਐਲਾਨੀ)
4/10
5/10
ਪਾਕਿਸਤਾਨ - 55/1
ਪਾਕਿਸਤਾਨ - 55/1
6/10
ਪਾਕਿਸਤਾਨੀ ਟੀਮ ਨੇ 465 ਰਨ ਦਾ ਪਿੱਛਾ ਕਰਦਿਆਂ ਦਿਨ ਦਾ ਖੇਡ ਖਤਮ ਹੋਣ ਤਕ 1 ਵਿਕਟ ਗਵਾ ਕੇ 55 ਰਨ ਬਣਾਏ। ਪਾਕਿਸਤਾਨੀ ਟੀਮ ਨੂੰ ਸ਼ਰਜੀਲ ਖਾਨ ਨੇ 38 ਗੇਂਦਾਂ 'ਤੇ 40 ਰਨ ਬਣਾ ਕੇ ਦਮਦਾਰ ਸ਼ੁਰੂਆਤ ਦਿੱਤੀ।

7/10
ਪਰ ਦਿਨ ਦਾ ਖੇਡ ਖਤਮ ਹੋਣ ਤੋਂ ਪਹਿਲਾਂ ਓਹ ਆਪਣਾ ਵਿਕਟ ਗਵਾ ਬੈਠੇ। ਯਾਸਿਰ ਸ਼ਾਹ ਅਤੇ ਅਜ਼ਹਰ ਅਲੀ ਮੈਦਾਨ 'ਤੇ ਟਿਕੇ ਹੋਏ ਸਨ। ਪਾਕਿਸਤਾਨੀ ਟੀਮ ਅਜੇ ਆਸਟ੍ਰੇਲੀਆ ਤੋਂ 410 ਰਨ ਪਿੱਛੇ ਹੈ।

8/10
ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 538 ਰਨ ਬਣਾਉਣ ਤੋਂ ਬਾਅਦ ਦੂਜੀ ਪਾਰੀ 'ਚ 241/2 ਦੇ ਸਕੋਰ 'ਤੇ ਪਾਰੀ ਐਲਾਨੀ। ਦੂਜੀ ਪਾਰੀ 'ਚ ਆਸਟ੍ਰੇਲੀਆ ਲਈ ਵਾਰਨਰ ਨੇ 27 ਗੇਂਦਾਂ 'ਤੇ 55 ਰਨ ਠੋਕੇ।

9/10
ਜਦਕਿ ਖਵਾਜਾ 79 ਰਨ ਬਣਾ ਕੇ ਨਾਬਾਦ ਰਹੇ। ਕਪਤਾਨ ਸਮਿਥ ਨੇ 43 ਗੇਂਦਾਂ 'ਤੇ 59 ਰਨ ਦੀ ਪਾਰੀ ਖੇਡੀ। ਹੈਂਡਸਕੋਂਬ 40 ਰਨ ਬਣਾ ਕੇ ਨਾਬਾਦ ਰਹੇ।

10/10
Sponsored Links by Taboola

ਟਾਪ ਹੈਡਲਾਈਨ

IND Vs WI T20 Squad: ਟੀ-20 ਸੀਰੀਜ਼ ਲਈ ਟੀਮ ਦਾ ਹੋਇਆ ਐਲਾਨ, ਨਵੇਂ ਖਿਡਾਰੀ ਦੀ ਸਰਪ੍ਰਾਈਜ਼ ਐਂਟਰੀ, ਜਾਣੋ ਕਿਸਦਾ ਪੱਲੜਾ ਭਾਰੀ...
ਟੀ-20 ਸੀਰੀਜ਼ ਲਈ ਟੀਮ ਦਾ ਹੋਇਆ ਐਲਾਨ, ਨਵੇਂ ਖਿਡਾਰੀ ਦੀ ਸਰਪ੍ਰਾਈਜ਼ ਐਂਟਰੀ, ਜਾਣੋ ਕਿਸਦਾ ਪੱਲੜਾ ਭਾਰੀ...
ਭਾਰਤ ਏਸ਼ੀਅਨ ਗੇਮਸ ਲਾਈਵ ਕਿਵੇਂ ਅਤੇ ਕਿੱਥੇ ਦੇਖੋ? ਜਾਣੋ 19 ਸਤੰਬਰ ਦਾ ਸ਼ਡਿਊਲ

Match Fixing: ਕ੍ਰਿਕਟ ਜਗਤ 'ਚ ਮੈਚ ਫਿਕਸਿੰਗ ਦਾ ਆਇਆ ਭੂਚਾਲ, ਇਨ੍ਹਾਂ 2 ਮਸ਼ਹੂਰ ਸ਼ਖਸ਼ੀਅਤਾਂ 'ਤੇ ਗੰਭੀਰ ਦੋਸ਼, ਅਸਥਾਈ ਤੌਰ 'ਤੇ ਸਸਪੈਂਡ...
ਕ੍ਰਿਕਟ ਜਗਤ 'ਚ ਮੈਚ ਫਿਕਸਿੰਗ ਦਾ ਆਇਆ ਭੂਚਾਲ, ਇਨ੍ਹਾਂ 2 ਮਸ਼ਹੂਰ ਸ਼ਖਸ਼ੀਅਤਾਂ 'ਤੇ ਗੰਭੀਰ ਦੋਸ਼, ਅਸਥਾਈ ਤੌਰ 'ਤੇ ਸਸਪੈਂਡ...
Team India Squad: ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਘਾਤਕ ਗੇਂਦਬਾਜ਼ ਨੂੰ ਟੀਮ ਵਿੱਚ ਜਗ੍ਹਾ ਮਿਲੀ, ਮੈਦਾਨ 'ਚ ਉਤਰਨਗੇ ਇਹ ਧਾਕੜ ਖਿਡਾਰੀ; ਜਾਣੋ...
ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਘਾਤਕ ਗੇਂਦਬਾਜ਼ ਨੂੰ ਟੀਮ ਵਿੱਚ ਜਗ੍ਹਾ ਮਿਲੀ, ਮੈਦਾਨ 'ਚ ਉਤਰਨਗੇ ਇਹ ਧਾਕੜ ਖਿਡਾਰੀ; ਜਾਣੋ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Stock Market : ਸੋਮਵਾਰ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਇਨ੍ਹਾਂ ਸ਼ੇਅਰਾਂ 'ਤੇ ਰਹੇਗੀ ਨਜ਼ਰ ,ਜਾਣੋ ਕੀ ਹੈ ਵਜ੍ਹਾ

EPFO Rule Change : ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ਬਰ ! PF ਨਾਲ ਜੁੜਿਆ ਨਿਯਮ ਬਦਲਿਆ, ਜਾਣੋ ਨਵਾਂ Rule

SGPC ਮੈਂਬਰ 'ਤੇ ਜ਼ਬਰ ਜਨਾਹ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਆਈ ਸਾਹਮਣੇ , ਲਾਈਵ ਹੋ ਕੇ ਸੁਣਾਈ ਹੱਡਬੀਤੀ 

Punjab weather News : ਪੰਜਾਬ 'ਚ ਅੱਜ ਤੋਂ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ, ਸਵੇਰ-ਸ਼ਾਮ ਮੌਸਮ ਰਹੇਗਾ ਠੰਡਾ 

 JioHome ਯੂਜ਼ਰਾਂ ਲਈ 12 ਮਹੀਨੇ Prime Lite ਮੁਫ਼ਤ, ਇੰਝ ਕਰੋ Claim

Ludhiana Firing News :  ਨਵੇਂ ਘਰ ਦੀ ਪਾਰਟੀ ਦੌਰਾਨ ਤਾਬੜਤੋੜ ਫਾਇਰਿੰਗ, 2 ਨੌਜਵਾਨ ਜ਼ਖਮੀ

 SIM ਬੰਦ ਹੋਣ ਤੋਂ ਬਾਅਦ ਕਿੰਨੇ ਦਿਨ ਚੱਲਦਾ ਹੈ WhatsApp? ਜਾਣੋ ਸੱਚਾਈ

LPG Cylinder Rate Today: ਗੈਸ ਸਿਲੰਡਰ ਅੱਜ ਸਸਤਾ ਜਾਂ ਮਹਿੰਗਾ? ਜਾਣੋ ਇਨ੍ਹਾਂ ਸ਼ਹਿਰਾ 'ਚ ਕਿੰਨੇ ਡਿੱਗੇ ਜਾਂ ਵਧੇ ਰੇਟ, ਵਪਾਰਕ ਅਤੇ ਘਰੇਲੂ LPG ਦੀ ਇੰਨੀ ਕੀਮਤ...
ਗੈਸ ਸਿਲੰਡਰ ਅੱਜ ਸਸਤਾ ਜਾਂ ਮਹਿੰਗਾ? ਜਾਣੋ ਇਨ੍ਹਾਂ ਸ਼ਹਿਰਾ 'ਚ ਕਿੰਨੇ ਡਿੱਗੇ ਜਾਂ ਵਧੇ ਰੇਟ, ਵਪਾਰਕ ਅਤੇ ਘਰੇਲੂ LPG ਦੀ ਇੰਨੀ ਕੀਮਤ...
Embed widget