ਪੜਚੋਲ ਕਰੋ

ਫੈਲਪਸ ਦੀ ਬਾਦਸ਼ਾਹਤ ਬਰਕਰਾਰ

1/15
2/15
ਅੱਜ ਦੀ ਜਿੱਤ ਦੇ ਨਾਲ ਫੈਲਪਸ ਦੀ ਕੁਲ ਤਗਮਿਆਂ ਦੀ ਗਿਣਤੀ 24 ਹੋ ਗਈ ਹੈ ਜਿਸ 'ਚ 20 ਗੋਲਡ ਮੈਡਲ ਸ਼ਾਮਿਲ ਹਨ।

3/15
ਖਾਸ ਗੱਲ ਇਹ ਹੈ ਕਿ ਇਸ ਈਵੈਂਟ ਦਾ ਓਲੰਪਿਕ ਅਤੇ ਵਿਸ਼ਵ ਰਿਕਾਰਡ ਵੀ ਮਾਈਕਲ ਫੈਲਪਸ ਦੇ ਨਾਮ ਹੈ।

4/15
ਫੈਲਪਸ ਓਹੀ ਅਥਲੀਟ ਹੈ ਜਿਸਨੇ ਬੀਜਿੰਗ ਓਲੰਪਿਕਸ 'ਚ 8 ਗੋਲਡ ਮੈਡਲ ਜਿੱਤ ਕੇ ਇੱਕੋ ਓਲੰਪਿਕਸ 'ਚ ਸਭ ਤੋਂ ਵੱਧ ਗੋਲਡ ਜਿੱਤਣ ਦਾ ਇਤਿਹਾਸ ਰਚਿਆ ਹੈ।

5/15
ਫੈਲਪਸ ਨੇ 200m ਬਟਰਫਲਾਈ ਈਵੈਂਟ 'ਚ 1.53.36 ਦੇ ਟਾਈਮਿੰਗ ਨਾਲ ਗੋਲਡ ਮੈਡਲ ਆਪਣੇ ਨਾਮ ਕੀਤਾ। ਸਾਲ 2012 ਦੇ ਲੰਡਨ ਓਲੰਪਿਕਸ 'ਚ ਫੈਲਪਸ ਆਪਣੇ ਇਸ ਫੇਵਰਿਟ ਈਵੈਂਟ 'ਚ ਗੋਲਡ ਮੈਡਲ ਜਿੱਤਣ 'ਚ ਨਾਕਾਮ ਰਹੇ ਸਨ ਪਰ ਰੀਓ 'ਚ ਫੈਲਪਸ ਨੇ ਦੁਬਾਰਾ ਆਪਣੇ ਇਸ ਫੇਵਰਿਟ ਈਵੈਂਟ ਦੀ ਬਾਦਸ਼ਾਹਤ ਕਾਇਮ ਕੀਤੀ।

6/15
ਫੈਲਪਸ ਅੱਜ ਆਪਣੇ ਬਣਾਏ ਹੋਏ ਰਿਕਾਰਡ ਤਾਂ ਨਹੀਂ ਤੋੜ ਸਕੇ ਪਰ ਉਨ੍ਹਾਂ ਨੇ ਲੋਕਾਂ ਦਾ ਇਹ ਵਹਿਮ ਜਰੂਰ ਤੋੜ ਦਿੱਤਾ ਕਿ ਫੈਲਪਸ ਦਾ ਕਰੀਅਰ ਖਤਮ ਹੋ ਗਿਆ ਹੈ। ਇਸੇ ਈਵੈਂਟ 'ਚ ਜਾਪਾਨ ਦੇ ਸਾਕਾਈ ਦੂਜੇ ਅਤੇ ਇਟਲੀ ਦੇ ਕੈਂਡਾਰਾਸੀ ਤੀਜੇ ਸਥਾਨ 'ਤੇ ਰਹੇ।

7/15
8/15
9/15
ਮਾਈਕਲ ਫੈਲਪਸ ਨੇ ਓਲੰਪਿਕਸ 'ਚ 20ਵਾਂ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਮਾਈਕਲ ਫੈਲਪਸ ਨੇ 200m ਬਟਰਫਲਾਈ ਈਵੈਂਟ 'ਚ ਗੋਲਡ ਮੈਡਲ ਜਿੱਤਿਆ। ਮੈਡਲ ਸੈਰੇਮਨੀ ਦੌਰਾਨ ਫੈਲਪਸ ਭਾਵੁਕ ਹੋ ਗਏ ਸਨ ਅਤੇ ਉਨ੍ਹਾਂ ਦੇ ਚੇਹਰੇ 'ਤੇ ਖੁਸ਼ੀ ਅਤੇ ਅੱਖਾਂ 'ਚ ਹੰਝੂ ਨਜਰ ਆ ਸਨ।

10/15
ਮਾਈਕਲ ਫੈਲਪਸ, ਇਹ ਨਾਮ ਹੈ ਓਲੰਪਿਕਸ ਦੇ 'ਮੋਸਟ ਡੈਕੋਰੇਟਿਡ ਅਥਲੀਟ' ਦਾ, ਇਹ ਨਾਮ ਹੈ ਵਿਸ਼ਵ ਦੇ ਸਭ ਤੋਂ ਬੇਹਤਰੀਨ ਤੈਰਾਕ ਦਾ, ਅਤੇ ਇਹ ਨਾਮ ਇਤਿਹਾਸ 'ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾ ਚੁੱਕਿਆ ਹੈ। ਅੱਜ ਇਸ ਨਾਮ ਦੇ ਨਾਲ ਇੱਕ ਹੋਰ ਸੁਨਹਿਰਾ ਮੈਡਲ ਜੁੜ ਗਿਆ ਹੈ।

11/15
ਇਸਤੋਂ ਪਹਿਲਾਂ ਫੈਲਪਸ ਨੇ 4 ਗੁਨਾ 100 ਮੀਟਰ ਈਵੈਂਟ 'ਚ ਵੀ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ। ਇਹ ਰੀਓ ਓਲੰਪਿਕਸ 'ਚ ਫੈਲਪਸ ਦਾ ਲਗਾਤਾਰ ਦੂਜਾ ਗੋਲਡ ਮੈਡਲ ਹੈ। ਬ੍ਰਾਜ਼ੀਲ 'ਚ ਖੇਡੇ ਜਾ ਰਹੇ ਓਲੰਪਿਕਸ 'ਚ ਹਰ ਕਿਸੇ ਦੀ ਨਜਰ ਅਮੈਰਿਕਾ ਦੇ ਚੈਂਪੀਅਨ ਸਵਿਮਰ ਮਾਈਕਲਫੈਲਪਸ 'ਤੇ ਟਿਕੀ ਹੋਈ ਹੈ।

12/15
Michael Phelps competes during a Team USA Pan Pacs training session at the Gold Coast Aquatic Centre on August 19, 2014 in Gold Coast, Australia.

13/15
ਸੰਨਿਆਸ ਦਾ ਐਲਾਨ ਕਰ ਮੁੜਤੋਂ ਵਾਪਸੀ ਕਰ ਰਹੇ ਫੈਲਪਸ ਦੇ ਇਹ ਆਖਰੀ ਓਲੰਪਿਕਸ ਹਨ। 31 ਸਾਲ ਦੀ ਉਮਰ 'ਚ ਫੈਲਪਸ ਆਪਣਾ ਆਖਰੀ ਓਲੰਪਿਕ ਖੇਡਦੇ ਨਜਰ ਆ ਰਹੇ ਹਨ।

14/15
competes in the **** on Day 8 of the London 2012 Olympic Games at the Aquatics Centre on August 4, 2012 in London, England.

15/15
ਇਸ ਵਾਰ ਫੈਲਪਸ 2 ਹੋਰ ਇੰਡੀਵਿਜੁਅਲ ਈਵੈਂਟਸ 'ਚ ਵੀ ਪਾਰਟੀਸੀਪੇਟ ਕਰਦੇ ਵਿਖਣਗੇ। ਫੈਲਪਸ 100m ਬਟਰਫਲਾਈ ਅਤੇ 200m ਇੰਡੀਵਿਜੁਅਲ ਮੈਡਲੇ ਵਰਗੇ ਈਵੈਂਟਸ 'ਚ ਹਿੱਸਾ ਲੈ ਰਹੇ ਹਨ।

Sponsored Links by Taboola

ਟਾਪ ਹੈਡਲਾਈਨ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ

IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ

BJP ਦੇ ਸੀਨੀਅਰ ਆਗੂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ , ਰਾਜ ਮੰਤਰੀ ਵਜੋਂ ਨਿਭਾ ਰਹੇ ਸਨ ਸੇਵਾਵਾਂ  

Mad Sandhu ਦੇ ਕਤਲ ਮਾਮਲੇ ’ਚ ਗੁਜਰਾਤ ਤੋਂ 2 ਹੋਰ ਮੁਲਜ਼ਮ ਗ੍ਰਿਫ਼ਤਾਰ, ਵਿਦੇਸ਼ਾਂ ’ਚ ਬੈਠੇ ਹੈਂਡਲਰਾਂ ਨਾਲ ਜੁੜੇ ਤਾਰ

Parvinder Singh Jhota News : ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਮਾਂ ਦਾ ਦਰਦ ਛਲਕਿਆ, ਰੋਂਦੀ ਮਾਂ ਨੇ ਮੰਗਿਆ ਇਨਸਾਫ਼

Punjab News: ਪੰਜਾਬ ਤੋਂ ਵੱਡੀ ਖਬਰ, CM ਦੇ OSD ਘੁੰਮਣ ਦੇ ਮਾਮਲੇ ਵਿੱਚ ED ਦੀ ਐਂਟਰੀ, ਹੁਣ ਜਲੰਧਰ 'ਚ ਕੇਸ ਦਰਜ; ਸੁਪਰੀਮ ਕੋਰਟ ਨੇ ਪਹਿਲਾਂ ਗ੍ਰਿਫ਼ਤਾਰੀ 'ਤੇ...
ਪੰਜਾਬ ਤੋਂ ਵੱਡੀ ਖਬਰ, CM ਦੇ OSD ਘੁੰਮਣ ਦੇ ਮਾਮਲੇ ਵਿੱਚ ED ਦੀ ਐਂਟਰੀ, ਹੁਣ ਜਲੰਧਰ 'ਚ ਕੇਸ ਦਰਜ; ਸੁਪਰੀਮ ਕੋਰਟ ਨੇ ਪਹਿਲਾਂ ਗ੍ਰਿਫ਼ਤਾਰੀ 'ਤੇ...
Punjab News : ਕੈਨੇਡਾ ਜਾਣ ਲਈ ਕਰਵਾਇਆ ਵਿਆਹ, 50 ਲੱਖ ਲੈ ਕੇ ਪਤੀ ਨੂੰ ਭੁੱਲੀ! 7 ਸਾਲ ਬਾਅਦ ਏਅਰਪੋਰਟ ’ਤੇ ਇੰਝ ਫਸੀ…

UPI ’ਤੇ ਚਾਰਜ ਲਾਉਣ ਦਾ ਫੈਸਲਾ ਦੀਵਾਲੀ ਤੋਂ ਬਾਅਦ ਤੱਕ ਟਲਿਆ, ਸਰਕਾਰ ਦਾ ਵੱਡਾ ਐਲਾਨ

Parvinder Singh Jhota News : ਪਰਿਵਾਰ ਨੇ ਪੁੱਤ ਦਾ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ ,ਮਾਂ ਬੋਲੀ- ਪੰਜਾਬ ਦੀ ਜਵਾਨੀ ਬਚਾਉਣ ਵਾਲੇ ਪੁੱਤ ਨੂੰ ਮਾਰ ਦਿੱਤਾ!

Embed widget