ਪੜਚੋਲ ਕਰੋ

ਪਲੇਨ ਕ੍ਰੈਸ਼ ਦਾ ਸ਼ਿਕਾਰ ਬਣੀ ਬ੍ਰਾਜ਼ੀਲੀਅਨ ਟੀਮ (ਤਸਵੀਰਾਂ)

1/8
At least 22 Chapecoense players were onboard the plane

2/8
Plane crash (File photo)
Plane crash (File photo)
3/8
ਕੋਲੰਬੀਆ 'ਚ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ ਹੈ। ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਪਲੇਨ 'ਚ 72 ਸਵਾਰੀਆਂ ਉਡਾਨ ਭਰ ਰਹੀਆਂ ਸਨ। ਹਵਾਈ ਹਾਦਸਾ ਕੋਲੰਬੀਆ 'ਚ ਹੋਇਆ। ਪਲੇਨ ਬੋਲੀਵੀਆ ਤੋਂ ਉੱਡਿਆ ਸੀ ਅਤੇ ਕੋਲੰਬੀਆ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਅੰਤਰਰਾਸ਼ਟਰੀ ਮੀਡੀਆ ਰਿਪੋਰਟਸ ਅਨੁਸਾਰ ਹਾਦਸਾ ਸੋਮਵਾਰ ਰਾਤ ਵਾਪਰਿਆ।

4/8
Plane crash (File photo)
Plane crash (File photo)
5/8
Plane crash (File photo)
Plane crash (File photo)
6/8
ਬ੍ਰਾਜ਼ੀਲ ਦੀ ਇੱਕ ਫੁਟਬਾਲ ਟੀਮ ਵੀ ਇਸ ਹਵਾਈ ਜਹਾਜ਼ 'ਚ ਸਵਾਰ ਸੀ। ਫੁਟਬਾਲ ਟੀਮ ਸੁਡਾਮੈਰਿਕਾ ਫਾਈਨਲਸ 2016 'ਚ ਸ਼ਾਮਿਲ ਹੋਣ ਲਈ ਜਾ ਰਹੀ ਸੀ। ਮੇਡਲਿਨ ਏਅਰਪੋਰਟ ਵੱਲੋਂ ਵੀ ਇਸ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ। ਪਲੇਨ ਉਡਾਨ ਭਰਨ ਤੋਂ ਬਾਅਦ ਬੋਲੀਵੀਆ 'ਚ ਰੂਕੀਆ ਸੀ।

7/8
ਇਸ ਗੱਲ ਦੀ ਵੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਪਲੇਨ 'ਚ ਚਾਪੇਕੋਐਨਸੇ ਦੀ ਫੁਟਬਾਲ ਟੀਮ ਵੀ ਸਵਾਰ ਸੀ। ਟੀਮ ਨੂੰ ਬੁਧਵਾਰ ਨੂੰ 2 ਮੈਚਾਂ ਦੇ ਸੁਡਾਮੈਰਿਕਾ ਫਾਈਨਲਸ ਦਾ ਪਹਿਲਾ ਮੈਚ ਖੇਡਣਾ ਸੀ। ਇਹ ਮੈਚ ਮੇਡਲਿਨ ਦੀ ਐਟਲੈਟਿਕੋ ਨੈਸਿਨਲ ਨਾਲ ਹੋਣਾ ਸੀ।

8/8
ਇਹ ਫੁਟਬਾਲ ਟੀਮ ਬ੍ਰਾਜ਼ੀਲ ਦੇ ਛੋਟੇ ਸ਼ਹਿਰ ਚਾਪੇਕੋ ਤੋਂ ਸੀ ਅਤੇ ਬ੍ਰਾਜ਼ੀਲ ਦੇ ਪਹਿਲੇ ਦਰਜਾ ਐਡੀਸ਼ਨ 'ਚ 2014 'ਚ ਸ਼ਾਮਿਲ ਹੋਈ ਸੀ। 1970 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦ ਟੀਮ ਨੇ ਬ੍ਰਾਜ਼ੀਲ ਦੇ ਪਹਿਲਾ ਦਰਜਾ ਐਡੀਸ਼ਨ 'ਚ ਐਂਟਰੀ ਕੀਤੀ ਸੀ। ਹਾਲਾਂਕਿ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਹਾਦਸੇ 'ਚ ਕੁਝ ਲੋਕਾਂ ਦੇ ਬਚੇ ਹੋਣ ਦੇ ਆਸਾਰ ਹਨ।

Sponsored Links by Taboola

ਟਾਪ ਹੈਡਲਾਈਨ

ਲਾਰਡਜ਼ 'ਤੇ ਇਤਿਹਾਸ ਰਚਣ ਵਾਲੀ ਹਰਮਨਪ੍ਰੀਤ ਕੌਰ ਬਾਰੇ ਸਵਾਲ ਕਿਉਂ ਉਠਾਏ ਜਾ ਰਹੇ ਹਨ? ਸਾਬਕਾ ਭਾਰਤੀ ਦਿੱਗਜ ਨੇ ਕਪਤਾਨੀ ਤਬਦੀਲੀ ਦੀ ਮੰਗ ਕੀਤੀ ਹੈ।

IND Vs SL: ਕਦੋਂ ਹੋਵੇਗਾ ਸ਼੍ਰੀਲੰਕਾ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ , ਇਸ ਖਿਡਾਰੀ ਦੇ ਫਿੱਟ ਹੋਣ ਦੀ ਉਡੀਕ ਕਰ ਰਹੇ ਚੋਣਕਾਰ!

IPL ਛੱਡ ਕੇ, ਦਿੱਲੀ ਕੈਪੀਟਲਜ਼ ਦੇ ਇਸ ਭਾਰਤੀ ਖਿਡਾਰੀ ਨੇ ਇੱਕ ਵਿਦੇਸ਼ੀ ਟੀਮ ਨਾਲ ਇਕਰਾਰਨਾਮਾ ਕੀਤਾ ਹੈ ਅਤੇ ਹੁਣ ਇੰਗਲੈਂਡ ਵਿੱਚ ਧਮਾਲ ਮਚਾਵੇਗਾ।

ਜਿਵੇਂ ਤੁਸੀਂ ਸੰਜੂ ਅਤੇ ਵੈਭਵ ਸੂਰਿਆਵੰਸ਼ੀ ਦਾ ਕਰੀਅਰ ਬਰਬਾਦ ਕੀਤਾ ਸੀ, ਹੁਣ ਤੁਸੀਂ...
ਜਿਵੇਂ ਤੁਸੀਂ ਸੰਜੂ ਅਤੇ ਵੈਭਵ ਸੂਰਿਆਵੰਸ਼ੀ ਦਾ ਕਰੀਅਰ ਬਰਬਾਦ ਕੀਤਾ ਸੀ, ਹੁਣ ਤੁਸੀਂ..."ਟੀਮ ਇੰਡੀਆ ਤੇ ਭੜਕੇ ਸਾਬਕਾ ਕ੍ਰਿਕਟਰ "

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ

Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 

ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ

School Bomb Blast: ਵੱਡੀ ਖਬਰ, ਸਰਕਾਰੀ ਸਕੂਲ 'ਚ ਜ਼ੋਰਦਾਰ ਬੰਬ ਧਮਾਕਾ! ਇਲਾਕੇ 'ਚ ਫੈਲੀ ਦਹਿਸ਼ਤ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਖਬਰ, ਸਰਕਾਰੀ ਸਕੂਲ 'ਚ ਜ਼ੋਰਦਾਰ ਬੰਬ ਧਮਾਕਾ! ਇਲਾਕੇ 'ਚ ਫੈਲੀ ਦਹਿਸ਼ਤ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Vidhan Sabha ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ, CM ਭਗਵੰਤ ਮਾਨ ਨੇ ਕਿਹਾ- 10 ਲੱਖ ਨਵੇਂ ਰਾਸ਼ਨ ਕਾਰਡ ਬਣਨਗੇ 

Punjab Operation Prahar: ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ, 40 ਨਸ਼ਾ ਤਸਕਰ ਗ੍ਰਿਫ਼ਤਾਰ; ਗੈਂਗਸਟਰਾਂ ਨੂੰ ਸਖ਼ਤ ਚੇਤਾਵਨੀ

Pension Hike: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਖਾਸ ਤੋਹਫ਼ਾ; ਪੈਨਸ਼ਨ ਦੀ ਰਕਮ 'ਚ ਕੀਤਾ ਵਾਧਾ: ਹੁਣ ਹਰ ਮਹੀਨੇ ਮਿਲਣਗੇ ਇੰਨੇ ਹਜ਼ਾਰ ?
ਸੂਬਾ ਸਰਕਾਰ ਵੱਲੋਂ ਵੱਡਾ ਐਲਾਨ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਖਾਸ ਤੋਹਫ਼ਾ; ਪੈਨਸ਼ਨ ਦੀ ਰਕਮ 'ਚ ਕੀਤਾ ਵਾਧਾ: ਹੁਣ ਹਰ ਮਹੀਨੇ ਮਿਲਣਗੇ ਇੰਨੇ ਹਜ਼ਾਰ ?
Punjab News: ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਮੁਲਤਵੀ, ਦੋ ਮੰਗਾਂ 'ਤੇ ਬਣੀ ਸਹਿਮਤੀ; ਸ਼ੰਭੂ ਅਤੇ ਖਨੌਰੀ ਬਾਰਡਰ ਸੀਲ: ਹਰਿਆਣਾ ਸਰਕਾਰ ਦੀ ਦੋ ਟੁੱਕ, ਅੱਗੇ ਨਹੀਂ ਵਧਣ ਦੇਵਾਂਗੇ...
ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਮੁਲਤਵੀ, ਦੋ ਮੰਗਾਂ 'ਤੇ ਬਣੀ ਸਹਿਮਤੀ; ਸ਼ੰਭੂ ਅਤੇ ਖਨੌਰੀ ਬਾਰਡਰ ਸੀਲ: ਹਰਿਆਣਾ ਸਰਕਾਰ ਦੀ ਦੋ ਟੁੱਕ, ਅੱਗੇ ਨਹੀਂ ਵਧਣ ਦੇਵਾਂਗੇ...
Embed widget