ਪੜਚੋਲ ਕਰੋ

ਨਾਕ ਆਊਟ ਤੋਂ ਬਾਅਦ ਮਾਈਕ ਟਾਵਲ ਨੇ ਦਮ ਤੋੜਿਆ

1/10
ਮਾਈਕ ਟਾਵਲ ਦੇ ਵਿਰੋਧੀ ਮੁੱਕੇਬਾਜ਼ ਇਵਾਂਸ ਨੇ ਵੀ ਇਸ ਘਟਨਾ 'ਤੇ ਸ਼ੋਕ ਜਤਾਇਆ ਅਤੇ ਕਿਹਾ ਕਿ ਇਸ ਖਬਰ ਤੋਂ ਉਨ੍ਹਾਂ ਨੂੰ ਡੂੰਗਾ ਝਟਕਾ ਲੱਗਾ ਹੈ।

2/10
ਇਸ ਮੈਚ ਦਾ ਪ੍ਰਬੰਧ ਕਰਨ ਵਾਲੇ ਸੇਂਟ ਐਂਡਰਿਊਸ ਸਪੋਰਟਿੰਗ ਕਲਬ ਨੇ ਸ਼ਨੀਵਾਰ ਨੂੰ ਦੱਸਿਆ ਕਿ ਟਾਵਲ ਦੀ ਮੌਤ ਹੋ ਗਈ ਹੈ। ਸਪੋਰਟਿੰਗ ਕਲਬ ਵੱਲੋਂ ਕੀਤੇ ਗਏ ਟਵੀਟ 'ਚ ਲਿਖਿਆ ਗਿਆ ਕਿ 'ਆਇਰਨ ਮਾਈਕ ਤੁਸੀਂ ਹਮੇਸ਼ਾ ਯਾਦ ਰਹੋਗੇ।

3/10
4/10
ਪਰ ਉਨ੍ਹਾਂ ਦੀ ਹਾਲਤ ਵਿਗੜਦੀ ਵੇਖ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ 'ਚ ਇਲਾਜ ਦੌਰਾਨ ਮਾਈਕ ਟਾਵਲ ਦੀ ਮੌਤ ਹੋ ਗਈ।

5/10
6/10
ਰੈਫਰੀ ਵਿਕਟਰ ਲਾਫਲਿਨ ਨੇ ਮੁਕਾਬਲੇ ਦੇ 5ਵੇਂ ਰਾਊਂਡ 'ਚ ਬਾਊਟ ਰੋਕ ਦਿੱਤਾ ਸੀ। ਮਾਈਕ ਟਾਵਲ ਦਾ ਇਸਤੋਂ ਬਾਅਦ ਰਿੰਗ 'ਚ ਹੀ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਸੀ।

7/10
ਇਵਾਂਸ ਨੇ ਕਿਹਾ ਕਿ ਉਨ੍ਹਾਂ ਦੀ ਸੋਚ 'ਚ ਸਿਰਫ ਮਾਈਕ ਟਾਵਲ ਦੇ ਪਰਿਵਾਰ ਦੇ ਖਿਆਲ ਚਲ ਰਹੇ ਹਨ। ਇਵਾਂਸ ਨੇ ਮਾਈਕ ਟਾਵਲ ਬਾਰੇ ਕਿਹਾ ਕਿ ਓਹ ਇੱਕ ਸੱਚਾ ਖਿਡਾਰੀ ਸੀ ਜਿਸਨੇ ਸਕਾਟਿਸ਼ ਮੁੱਕੇਬਾਜ਼ੀ ਨੂੰ ਰੋਮਾਂਚਕ ਬਣਾਇਆ ਸੀ।

8/10
ਟਾਵਲ ਗਲਾਸਗੋ 'ਚ ਵਾਲਟਰਵੇਟ ਕੈਟੇਗਰੀ ਦੇ ਮੈਚ 'ਚ ਹਿੱਸਾ ਲੈਣ ਪਹੁੰਚੇ ਸਨ। ਓਪਨਿੰਗ ਬਾਊਟ 'ਚ ਉਨ੍ਹਾਂ ਨੂੰ ਵੇਲਸ ਦੇ ਮੁੱਕੇਬਾਜ਼ ਡੇਲ ਇਵਾਂਸ ਤੋਂ ਹਰ ਝੱਲਣੀ ਪਈ।

9/10
ਸਕਾਟਲੈਂਡ ਦੇ 25 ਸਾਲ ਦੇ ਮੁੱਕੇਬਾਜ਼ ਮਾਈਕ ਟਾਵਲ ਦੀ ਮੈਚ ਦੌਰਾਨ ਲੱਗਿਆਂ ਸੱਟਾਂ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਮਾਈਕ ਟਾਵਲ ਗਲਾਸਗੋ 'ਚ ਵਾਲਟਰਵੇਟ ਬਾਊਟ ਦੌਰਾਨ ਗੰਭੀਰ ਰੂਪ 'ਚ ਜਖਮੀ ਹੋ ਗਏ ਸਨ ਜਿਸਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਲਾਜ ਦੌਰਾਨ ਮਾਈਕ ਟਾਵਲ ਨੇ ਦਮ ਤੋੜ ਦਿੱਤਾ।

10/10
ਮਾਈਕ ਟਾਵਲ ਦੀ ਗਰਲਫਰੈਂਡ 'ਕਲੋ ਰੌਸ'
ਮਾਈਕ ਟਾਵਲ ਦੀ ਗਰਲਫਰੈਂਡ 'ਕਲੋ ਰੌਸ'
Sponsored Links by Taboola

ਟਾਪ ਹੈਡਲਾਈਨ

Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।

ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਅਸ਼ੋਕ ਸ਼ਰਮਾ ਕੌਣ ਹੈ? ਉਸਨੇ ZIM ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ; ਇਸ ਡਰਾਉਣੇ ਗੇਂਦਬਾਜ਼ ਦੀ ਭਾਵੁਕ ਕਹਾਣੀ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ

ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ

LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ

NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼

ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ

Embed widget