ਪੜਚੋਲ ਕਰੋ

ਫੇਅਰਵੈਲ ਟੈਸਟ 'ਚ ਪੂਨਮ ਦਾ 'ਵੱਖਰਾ ਸਵੈਗ'

1/15
ਸਚਿਨ ਨੇ ਆਪਣੇ ਆਖਰੀ ਮੈਚ 'ਚ ਵੀ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ 74 ਰਨ ਦੀ ਪਾਰੀ ਖੇਡ ਦਰਸ਼ਕਾਂ ਨੂੰ ਆਖਰੀ ਵਾਰ ਆਪਣੇ ਬੱਲੇ ਤੋਂ ਨਿਕਲਦੇ ਕਰਾਰੇ ਸ਼ਾਟਸ ਦੀ ਝਲਕ ਵਿਖਾਈ। ਸਚਿਨ ਨੇ 118 ਗੇਂਦਾਂ 'ਤੇ 12 ਚੌਕਿਆਂ ਦੀ ਮਦਦ ਨਾਲ 74 ਰਨ ਬਣਾਏ।

2/15
3/15
4/15
 ਜਦ ਮੈਚ ਤੋਂ ਬਾਅਦ ਸਚਿਨ ਭਾਵੁਕ ਹੋਏ ਤਾਂ ਕਈ ਸਿਤਾਰੇ ਵੀ ਇਸ ਮੌਕੇ ਭਾਵੁਕ ਹੋ ਗਏ ਸਨ। ਮੈਚ ਦੌਰਾਨ ਰਿਤਿਕ ਰੌਸ਼ਨ ਸਚਿਨ ਦੇ ਬੇਟੇ ਅਰਜੁਨ ਨਾਲ ਵੀ ਸਮਾਂ ਬਿਤਾਉਂਦੇ ਨਜਰ ਆਏ ਸਨ।

5/15
 Follow Poonam Pandey ‏@iPoonampandey Sachin was batting for India even before I was born. Salute to a great legend

6/15
7/15
ਪੂਨਮ ਪਾਂਡੇ ਵੀ ਸਚਿਨ ਦਾ ਆਖਰੀ ਟੈਸਟ ਮੈਚ ਵੇਖਣ ਪਹੁੰਚੀ ਸੀ ਅਤੇ ਇਸ ਮੌਕੇ ਪੂਨਮ ਪਾਂਡੇ ਨੇ ਆਪਣੀ ਬਾਂਹ 'ਤੇ ਸਚਿਨ ਦਾ ਟੈਟੂ ਬਣਵਾ ਕੇ ਮੈਦਾਨ 'ਤੇ ਐਂਟਰੀ ਕੀਤੀ। ਪੂਨਮ ਪਾਂਡੇ ਦਾ ਇਹ ਅੰਦਾਜ਼ ਪੂਨਮ ਦੇ ਫੈਨਸ ਦੇ ਨਾਲ-ਨਾਲ ਸਚਿਨ ਦੇ ਫੈਨਸ ਨੂੰ ਵੀ ਖੂਬ ਪਸੰਦ ਆਇਆ। ਇਸਦੇ ਨਾਲ ਪੂਨਮ ਪਾਂਡੇ ਨੇ ਸਚਿਨ ਲਈ ਇੱਕ ਟਵੀਟ ਵੀ ਕੀਤਾ ਸੀ।

8/15
ਸਚਿਨ ਦਾ ਆਖਰੀ ਟੈਸਟ ਵੇਖਣ ਲਈ ਕਈ ਦਿੱਗਜ ਪਹੁੰਚੇ ਸਨ ਜਿਨ੍ਹਾਂ 'ਚ ਆਮਿਰ ਖਾਨ, ਰਾਹੁਲ ਗਾਂਧੀ, ਰਿਤਿਕ ਰੌਸ਼ਨ, ਕਿਰਨ ਰਾਓ, ਪੂਨਮ ਢਿੱਲੋਂ, ਨੀਤਾ ਅੰਬਾਨੀ, ਆਦਿਤਿਆ ਰੌਏ ਕਪੂਰ ਅਤੇ ਕਈ ਹੋਰ ਨਾਮ ਸ਼ਾਮਿਲ ਸਨ।

9/15
ਪਰ ਇਨ੍ਹਾਂ ਦਿੱਗਜਾਂ ਦੇ ਨਾਲ ਮੈਦਾਨ 'ਤੇ ਇੱਕ ਹੋਰ ਅਦਾਕਾਰਾ ਪਹੁੰਚੀ ਹੋਈ ਸੀ ਜਿਸਨੇ ਸਚਿਨ ਨੂੰ ਇੱਕ ਵੱਖਰੇ ਅੰਦਾਜ਼ 'ਚ ਸਲਾਮ ਭੇਜਿਆ।

10/15
ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ 14 ਤੋਂ 16 ਨਵੰਬਰ ਤਕ ਖੇਡੇ ਗਏ ਟੈਸਟ ਮੈਚ 'ਚ ਭਾਰਤੀ ਟੀਮ ਨੇ ਪਾਰੀ ਅਤੇ 126 ਰਨ ਨਾਲ ਜਿੱਤ ਦਰਜ ਕੀਤੀ। ਪਰ ਸ਼ਾਇਦ ਭਾਰਤੀ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਟੀਮ ਦੀ ਜਿੱਤ ਤੋਂ ਬਾਅਦ ਵੀ ਸਾਰਾ ਦੇਸ਼ ਰੋ ਰਿਹਾ ਸੀ। ਦੇਸ਼ ਅਤੇ ਸਚਿਨ ਦੇ ਫੈਨਸ ਨੂੰ ਇਹ ਦੁਖ ਸਤਾ ਰਿਹਾ ਸੀ ਕਿ ਹੁਣ ਸਚਿਨ ਦੀ ਝਲਕ ਦੁਬਾਰਾ ਮੈਦਾਨ 'ਤੇ ਬੱਲਾ ਚੁੱਕੇ ਵੇਖਣ ਨੂੰ ਨਹੀਂ ਮਿਲੇਗੀ।

11/15
ਪੂਨਮ ਪਾਂਡੇ ਦਾ ਟਵੀਟ
ਪੂਨਮ ਪਾਂਡੇ ਦਾ ਟਵੀਟ
12/15
ਇਹ ਅਦਕਾਰਾ ਸੀ ਟਵਿਟਰ 'ਤੇ ਆਪਣੇ ਕ੍ਰਿਕਟ ਲਈ ਕੀਤੇ ਟਵੀਟਸ ਨਾਲ ਸੁਰਖੀਆਂ 'ਚ ਆਈ ਪੂਨਮ ਪਾਂਡੇ।

13/15
14 ਨਵੰਬਰ ਤੋਂ ਵਾਨਖੇੜੇ ਸਟੇਡੀਅਮ ਮੁੰਬਈ 'ਚ ਸ਼ੁਰੂ ਹੋਇਆ ਇਤਿਹਾਸਿਕ ਟੇਸਟ ਮੁਕਾਬਲਾ। ਇਤਿਹਾਸਿਕ ਇਸਲਈ ਨਹੀਂ ਕਿ ਟੱਕਰ ਭਾਰਤ ਅਤੇ ਵੇਸਟ ਇੰਡੀਜ਼ ਦੀ ਸੀ, ਨਾ ਹੀ ਇਸਲਈ ਕਿ ਦੇਸ਼ ਦੀਆਂ ਵੱਡੀਆਂ ਤੋਂ ਵੱਡੀਆਂ ਹਸਤੀਆਂ ਇਸ ਮੁਕਾਬਲੇ ਨੂ ਦੇਖ ਰਹੀਆਂ ਸਨ, ਬਾਲਕੀ ਇਸਲਈ ਕਿ ਇਹ ਸੀ ਸਚਿਨ ਦੇ ਕਰੀਅਰ ਦਾ ਆਖਰੀ ਟੈਸਟ ਮੈਚ।

14/15
ਵਾਨਖੇੜੇ ਸਟੇਡੀਅਮ 'ਚ ਆਪਣਾ ਆਖਰੀ ਟੈਸਟ ਖੇਡਣ ਉਤਰੇ ਸਚਿਨ ਤੇਂਦੁਲਕਰ ਨੂੰ ਅੱਜ ਦੇ ਹੀ ਦਿਨ ਸਾਲ 2013 'ਚ ਪੂਰੇ ਦੇਸ਼ ਅਤੇ ਦੁਨੀਆ ਭਰ ਦੇ ਕ੍ਰਿਕਟ ਫੈਨਸ ਨੇ ਸਲਾਮ ਕੀਤਾ। 16 ਨਵੰਬਰ 2013 ਦੇ ਦਿਨ ਸਚਿਨ ਨੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ।

15/15
16 ਨਵੰਬਰ ਨੂੰ ਸਚਿਨ ਤੇਂਦੁਲਕਰ ਨੂੰ ਆਖਰੀ ਵਾਰ ਮੈਚ ਖੇਡਦੇ ਵੇਖਣ ਲਈ ਜਿੰਨਾ ਪੂਰਾ ਦੇਸ਼ ਬੇਸਬਰ ਸੀ ਉਨ੍ਹੇਂ ਹੀ ਬੇਸਬਰ ਸਨ ਬਾਲੀਵੁਡ ਅਤੇ ਰਾਜਨੀਤੀ ਦੇ ਦਿੱਗਜ।

Sponsored Links by Taboola

ਟਾਪ ਹੈਡਲਾਈਨ

IPL 2027: ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼...
ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼...
ਖੇਡ ਜਗਤ ਤੋਂ ਵੱਡੀ ਖ਼ਬਰ! ਤੀਜੇ T-20 ਮੈਚ ਤੋਂ ਬਾਹਰ ਹੋਏ ਈਸ਼ਾਨ ਕਿਸ਼ਨ, ਆਹ ਖਿਡਾਰੀ ਲਵੇਗਾ ਜਗ੍ਹਾ!

Sports News: ਟੀਮ ਇੰਡੀਆ ਦੇ 3 ਧਾਕੜ ਖਿਡਾਰੀਆਂ ਦੀ ਵਧੀ ਟੈਂਸ਼ਨ, ਜਾਣੋ ਟੀਮ 'ਚ ਐਂਟਰੀ ਦੇ ਕਿਉਂ ਬੰਦ ਹੋ ਸਕਦੇ ਦਰਵਾਜ਼ੇ, ਇਸ ਇੱਕ ਖਿਡਾਰੀ ਨੇ ਕੀਤੇ ਫੇਲ੍ਹ...
ਟੀਮ ਇੰਡੀਆ ਦੇ 3 ਧਾਕੜ ਖਿਡਾਰੀਆਂ ਦੀ ਵਧੀ ਟੈਂਸ਼ਨ, ਜਾਣੋ ਟੀਮ 'ਚ ਐਂਟਰੀ ਦੇ ਕਿਉਂ ਬੰਦ ਹੋ ਸਕਦੇ ਦਰਵਾਜ਼ੇ, ਇਸ ਇੱਕ ਖਿਡਾਰੀ ਨੇ ਕੀਤੇ ਫੇਲ੍ਹ...
Sports Breaking: ਕ੍ਰਿਕਟ ਜਗਤ ਤੋਂ ਵੱਡੀ ਖਬਰ, T20I ਵਿਚਾਲੇ ਟੀਮ ਇੰਡੀਆ ਨੂੰ ਲੱਗਾ ਝਟਕਾ, ਧਾਕੜ ਖਿਡਾਰੀ ਨੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ; ਸਿਰਫ਼ 30 ਸਾਲ ਦੀ ਉਮਰ ਵਿੱਚ...
ਕ੍ਰਿਕਟ ਜਗਤ ਤੋਂ ਵੱਡੀ ਖਬਰ, T20I ਵਿਚਾਲੇ ਟੀਮ ਇੰਡੀਆ ਨੂੰ ਲੱਗਾ ਝਟਕਾ, ਧਾਕੜ ਖਿਡਾਰੀ ਨੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ; ਸਿਰਫ਼ 30 ਸਾਲ ਦੀ ਉਮਰ ਵਿੱਚ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ

Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ

Mansa 'ਚ 35 ਸਾਲਾ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਇਆ ਧਰਨਾ, ਪੁਲਿਸ ਨੇ ਦੱਸਿਆ ਕਤਲ ਦਾ ਮਾਮਲਾ

Bank News : ਕੀ ਵਿਕਣ ਜਾ ਰਿਹਾ ਹੈ ਇਹ ਬੈਂਕ? ਗਾਹਕਾਂ ਤੇ ਨਿਵੇਸ਼ਕਾਂ ਲਈ ਆਈ ਵੱਡੀ ਖ਼ਬਰ, ਬੈਂਕ ਨੇ ਦੱਸੀ ਸੱਚਾਈ

Political News: ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
Instagram 'ਤੇ ਹੁਣ 90 ਮਿੰਟ ਤੱਕ ਦੀਆਂ ਵੀਡੀਓਜ਼ ! YouTube ਨੂੰ ਟੱਕਰ ਦੇਣ ਦੀ ਤਿਆਰੀ, ਜਾਣੋ ਨਵਾਂ ਫੀਚਰ

Sri Guru Ram Das Ji ਦੇ ਪ੍ਰਕਾਸ਼ ਪੁਰਬ ਮੌਕੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ, ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ 

Health Tips : ਖਾਣਾ ਖਾਂਦੇ ਸਮੇਂ ਵਾਰ-ਵਾਰ ਕੱਟੀ ਜਾਂਦੀ ਹੈ ਜੀਭ ? ਕਿਤੇ ਇਸ ਬਿਮਾਰੀ ਦਾ ਸੰਕੇਤ ਤਾਂ ਨਹੀਂ, ਜਾਣੋ ਕਾਰਨ

Embed widget