ਪੜਚੋਲ ਕਰੋ
ਓਲੰਪਿਕਸ ਖਤਮ, ਹੁਣ ਮਿਲੇਗੀ ਸਜ਼ਾ !
Written By : ਏਬੀਪੀ ਸਾਂਝਾ | Updated at : 26 Aug 2016 01:35 PM (IST)
1/15

ਇਸਦਾ ਇੱਕ ਵੱਡਾ ਕਾਰਨ ਦਖਣੀ ਕੋਰੀਆ ਦਾ ਦਮਦਾਰ ਪ੍ਰਦਰਸ਼ਨ ਵੀ ਮੰਨਿਆ ਜਾ ਰਿਹਾ ਹੈ। ਨਾਰਥ ਕੋਰੀਆ ਅਤੇ ਸਾਉਥ ਕੋਰੀਆ ਵਿਚਾਲੇ ਜੰਗ ਜਿਹੀ ਹਾਲਾਤ ਬਣੇ ਹੋਏ ਹਨ। ਦਖਣੀ ਕੋਰੀਆ ਨੇ ਇਸੇ ਓਲੰਪਿਕਸ 'ਚ 9 ਗੋਲਡ ਮੈਡਲਸ ਸਮੇਤ ਕੁਲ 21 ਮੈਡਲ ਜਿੱਤੇ।
2/15

ਇਨ੍ਹਾਂ ਹੀ ਨਹੀਂ ਨਾਰਥ ਕੋਰੀਆ ਦੀ ਇੱਕ ਜਿਮਨਾਸਟ ਨੇ ਸਾਊਥ ਕੋਰੀਆ ਦੀ ਜਿਮਨਾਸਟ ਨਾਲ ਇੱਕ ਤਸਵੀਰ ਖਿਚਵਾਈ ਜੋ ਖੂਬ ਵਾਇਰਲ ਹੋਈ। ਖਿਡਾਰੀਆਂ ਦੇ ਦਖਣੀ ਕੋਰੀਆ ਦੇ ਖਿਡਾਰੀਆਂ ਲਈ ਵਿਖਾਏ ਪਿਆਰ ਨੇ ਵੀ ਕਿਮ ਜੌਂਗ ਨੂੰ ਪਰੇਸ਼ਾਨ ਕਰ ਦਿੱਤਾ।
3/15

4/15

ਜੌਂਗ ਨੂੰ ਇਸ ਗੱਲ ਨੇ ਵੀ ਪਰੇਸ਼ਾਨ ਕੀਤਾ ਕਿ ਨਾਰਥ ਕੋਰੀਆ ਦੇ ਖਿਡਾਰੀਆਂ ਸਾਊਥ ਕੋਰੀਆ ਦੇ ਮੁਕਾਬਲੇ ਘੱਟ ਮੈਡਲ ਜਿੱਤ ਸਕੇ। ਹਾਲਾਂਕਿ ਅਜੇ ਤਕ ਇਸ ਸਜਾ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਦੁਨੀਆ ਭਰ ਦੇ ਖਿਡਾਰੀ ਅਤੇ ਫੈਨਸ ਇਹੀ ਉਮੀਦ ਕਰ ਰਹੇ ਹਨ ਕਿ ਖਿਡਾਰੀਆਂ ਨੂੰ ਇਸ ਸਜਾ ਅਤੇ ਅਪਮਾਨ ਦਾ ਸਾਹਮਣਾ ਨਾ ਕਰਨਾ ਪਵੇ।
5/15

6/15

ਨਾਰਥ ਕੋਰੀਆ ਦੇ ਖਿਡਾਰੀਆਂ ਨੇ ਓਲੰਪਿਕਸ 'ਚ 2 ਗੋਲਡ ਮੈਡਲਸ ਸਮੇਤ ਕੁਲ 7 ਮੈਡਲ ਜਿੱਤੇ। ਪਰ ਹੁਣ ਖਬਰਾਂ ਹਨ ਕਿ ਨਾਰਥ ਕੋਰੀਆ ਦੇ ਖਿਡਾਰੀਆਂ ਨੂੰ ਇਥੋਂ ਦੀ ਸਰਕਾਰ ਦਰਦਨਾਕ ਸਜਾ ਸੁਣਾਉਣ ਦਾ ਮਨ ਬਣਾ ਚੁੱਕੀ ਹੈ।
7/15

8/15

ਇਹ ਮਾਮਲਾ ਨਾਰਥ ਕੋਰੀਆ ਦਾ ਹੈ। ਨਾਰਥ ਕੋਰੀਆ ਦੇ ਖਿਡਾਰੀਆਂ ਦੇ ਭਾਰਤ ਦੇ ਮੁਕਾਬਲੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਖਾਇਆ।
9/15

ਅਜਿਹਾ ਕਰਨ ਪਿੱਛੇ ਕਾਰਨ ਓਲੰਪਿਕਸ 'ਚ ਨਾਰਥ ਕੋਰੀਆ ਦੇ ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ ਨੂੰ ਦੱਸਿਆ ਜਾ ਰਿਹਾ ਹੈ। ਕਿਮ ਜੌਂਗ ਨੇ ਆਪਣੇ ਖਿਡਾਰੀਆਂ ਨੂੰ ਘੱਟੋ-ਘੱਟ 4 ਗੋਲਡ ਮੈਡਲ ਦਾ ਟੀਚਾ ਦਿੱਤਾ ਸੀ ਪਰ ਖਿਡਾਰੀ 2 ਗੋਲਡ ਮੈਡਲ ਹੀ ਜਿੱਤ ਸਕੇ। ਜੌਂਗ ਚਾਹੁੰਦੇ ਸੀ ਕਿ ਖਿਡਾਰੀ 2012 ਦੇ ਓਲੰਪਿਕਸ ਤੋਂ ਵਧ ਮੈਡਲ ਜਿੱਤਣ ਪਰ ਖਿਡਾਰੀ ਅਜਿਹਾ ਕਰਨ 'ਚ ਕਾਮਯਾਬ ਨਹੀਂ ਹੋਏ।
10/15

11/15

12/15

ਰੀਓ ਓਲੰਪਿਕਸ 'ਚ ਭਾਰਤ ਦੀ 2 ਮਹਿਲਾ ਖਿਡਾਰਨਾ ਨੇ ਦੇਸ਼ ਲਈ ਮੈਡਲ ਜਿੱਤੇ। ਪੀ.ਵੀ. ਸਿੰਧੂ ਅਤੇ ਸਾਕਸ਼ੀ ਮਲਿਕ ਨੂੰ ਮੈਡਲ ਜਿੱਤਣ ਤੋਂ ਦੇਸ਼ ਨੇ ਮੋਢਿਆਂ 'ਤੇ ਚੁੱਕ ਲਿਆ।
13/15

ਇਨ੍ਹਾਂ ਮੈਡਲ ਜਿੱਤਣ ਵਾਲੀਆਂ ਖਿਡਾਰਨਾ ਨੇ ਮੈਡਲ ਨਾ ਜਿੱਤ ਪਾਉਣ ਵਾਲੇ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਵੀ ਪਰਦਾ ਪਾ ਦਿੱਤਾ। ਪਰ ਇੱਕ ਦੇਸ਼ ਅਜਿਹਾ ਵੀ ਹੈ ਜਿਥੇ ਮੈਡਲ ਨਾ ਜਿੱਤਣ ਵਾਲੇ ਖਿਡਾਰੀਆਂ ਨੂੰ ਸਜ਼ਾ ਸੁਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
14/15

ਮੈਡਲ ਨਾ ਜਿੱਤਣ ਵਾਲੇ ਖਿਡਾਰੀਆਂ ਨੂੰ ਸਜ਼ਾ ਦੇ ਤੌਰ 'ਤੇ ਕੋਲੇ ਦੀ ਖਦਾਨ 'ਚ ਕੰਮ ਕਰਨਾ ਪੈ ਸਕਦਾ ਹੈ। ਨਾਲ ਹੀ ਇਨ੍ਹਾਂ ਖਿਡਾਰੀਆਂ ਦੇ ਰਾਸ਼ਨ ਨੂੰ ਵੀ ਬੰਦ ਕੀਤਾ ਜਾ ਸਕਦਾ ਹੈ। ਨਾਰਥ ਕੋਰੀਆ ਦੇ ਤਾਨਾਸ਼ਾਹ ਅਤੇ ਸਖਤ ਸ਼ਾਸਕ ਕਿਮ ਜੌਂਗ ਆਪਣੇ ਖਿਡਾਰੀਆਂ ਨੂੰ ਓਲੰਪਿਕ ਖੇਡਣ 'ਤੇ ਵਧਾਈ ਦੇਣ ਦੀ ਜਗ੍ਹਾ ਉਨ੍ਹਾਂ ਨੂੰ ਸਜਾ ਦੇਣ ਬਾਰੇ ਸੋਚ ਰਿਹਾ ਹੈ।
15/15

Published at : 26 Aug 2016 01:35 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ
ਸਪੋਰਟਸ
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਸਪੋਰਟਸ
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ
ਸਪੋਰਟਸ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
ਟ੍ਰੈਂਡਿੰਗ ਟੌਪਿਕ



















