ਪੜਚੋਲ ਕਰੋ

ਸੈਂਚੁਰੀਅਨ 'ਚ ਛੱਕਿਆਂ ਦੀ ਵਰਖਾ

1/14
ਡੀ ਕਾਕ ਨੇ 113 ਗੇਂਦਾਂ 'ਤੇ 178 ਰਨ ਦੀ ਪਾਰੀ ਖੇਡ ਅਫਰੀਕੀ ਟੀਮ ਦੀ ਜਿੱਤ 'ਚ ਖਾਸ ਭੂਮਿਕਾ ਨਿਭਾਈ।

2/14
ਕਵਿੰਟਨ ਡੀ ਕਾਕ ਦੇ ਧਮਾਕੇਦਾਰ ਸੈਂਕੜੇ ਦੇ ਆਸਰੇ ਦਖਣੀ ਅਫਰੀਕਾ ਦੀ ਟੀਮ ਨੇ ਆਸਟ੍ਰੇਲੀਆ ਨੂੰ ਆਸਾਨੀ ਨਾਲ ਮਾਤ ਦੇ ਦਿੱਤੀ।

3/14
ਆਸਟ੍ਰੇਲੀਆ - 294/9 (49 ਓਵਰ)
ਆਸਟ੍ਰੇਲੀਆ - 294/9 (49 ਓਵਰ)
4/14
ਇਸਤੋਂ ਬਾਅਦ ਆਸਟ੍ਰੇਲੀਆ ਨੇ 192 ਰਨ ਤਕ ਪਹੁੰਚਦਿਆਂ 6 ਵਿਕਟ ਗਵਾ ਦਿੱਤੇ।

5/14
6/14
ਆਸਟ੍ਰੇਲੀਆ ਦੀ ਲੜਖੜਾਈ ਪਾਰੀ ਨੂੰ ਬੇਲੀ ਨੇ ਹਾਸਟਿੰਗਸ ਨਾਲ ਮਿਲਕੇ ਸੰਭਾਲਿਆ।

7/14
ਬੇਲੀ ਨੇ 74 ਅਤੇ ਹਾਸਟਿੰਗਸ ਨੇ 51 ਰਨ ਦੀ ਪਾਰੀ ਖੇਡੀ। ਆਸਟ੍ਰੇਲੀਆ ਨੇ ਨਿਰਧਾਰਿਤ 49 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 294 ਰਨ ਦਾ ਸਕੋਰ ਖੜਾ ਕੀਤਾ। ਅਫਰੀਕੀ ਟੀਮ ਲਈ ਫੈਹਲੁਕਵਾਇਓ ਨੇ 10 ਓਵਰਾਂ 'ਚ 44 ਰਨ ਦੇਕੇ 4 ਵਿਕਟ ਝਟਕੇ।

8/14
9/14
ਡੀ ਕਾਕ ਦਾ ਧਮਾਕਾ
ਡੀ ਕਾਕ ਦਾ ਧਮਾਕਾ
10/14
ਅਫਰੀਕੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ। ਆਸਟ੍ਰੇਲੀਆ ਨੂੰ ਵਾਰਨਰ ਅਤੇ ਫਿੰਚ ਦੀ ਸਲਾਮੀ ਜੋੜੀ ਨੇ ਦਮਦਾਰ ਸ਼ੁਰੂਆਤ ਦਿੱਤੀ। ਦੋਨੇ ਬੱਲੇਬਾਜ਼ਾਂ ਨੇ ਮਿਲਕੇ ਪਹਿਲੇ ਵਿਕਟ ਲਈ 64 ਰਨ ਜੋੜੇ। ਵਾਰਨਰ ਨੇ 40 ਅਤੇ ਫਿੰਚ ਨੇ 33 ਰਨ ਦਾ ਯੋਗਦਾਨ ਪਾਇਆ।

11/14
ਇਸਤੋਂ ਬਾਅਦ ਡੀ ਕਾਕ ਨੇ ਡੂਪਲੈਸੀ ਨਾਲ ਮਿਲਕੇ ਦੂਜੇ ਵਿਕਟ ਲਈ 123 ਰਨ ਜੋੜੇ। ਖਾਸ ਗਲ ਇਹ ਸੀ ਕਿ ਇਸ ਪਾਰਟਨਰਸ਼ਿਪ 'ਚ ਡੂਪਲੈਸੀ ਦਾ ਯੋਗਦਾਨ ਸਿਰਫ 26 ਰਨ ਦਾ ਸੀ। ਫਿਰ ਡਿਊਮਿਨੀ 9 ਰਨ ਬਣਾ ਕੇ ਆਊਟ ਹੋਏ।

12/14
295 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਰੀਕੀ ਟੀਮ ਨੂੰ ਡੀ ਕਾਕ ਅਤੇ ਰੌਸੋ ਨੇ ਧਮਾਕੇਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 17.1 ਓਵਰਾਂ 'ਚ 145 ਰਨ ਦੀ ਪਾਰਟਨਰਸ਼ਿਪ ਕਰ ਦਿੱਤੀ। ਰੌਸੋ 45 ਗੇਂਦਾਂ 'ਤੇ 63 ਰਨ ਬਣਾ ਕੇ ਆਊਟ ਹੋਏ।

13/14
ਇਸਦੇ ਠੀਕ ਬਾਅਦ ਕਵਿੰਟਨ ਡੀ ਕਾਕ ਆਪਣਾ ਵਿਕਟ ਗਵਾ ਬੈਠੇ। ਡੀ ਕਾਕ ਨੇ 113 ਗੇਂਦਾਂ 'ਤੇ 178 ਰਨ ਦੀ ਪਾਰੀ ਖੇਡੀ। ਡੀ ਕਾਕ ਦੀ ਪਾਰੀ 'ਚ 16 ਚੌਕੇ ਅਤੇ 11 ਛੱਕੇ ਸ਼ਾਮਿਲ ਸਨ।

14/14
ਡੀ ਕਾਕ ਨੇ ਆਪਣਾ ਅਰਧ-ਸੈਂਕੜਾ 38 ਗੇਂਦਾਂ 'ਤੇ ਪੂਰਾ ਕੀਤਾ ਅਤੇ ਫਿਰ ਸੈਂਕੜਾ 74 ਗੇਂਦਾਂ 'ਤੇ ਪੂਰਾ ਕੀਤਾ। ਡੀ ਕਾਕ 101 ਗੇਂਦਾਂ ਦਾ ਸਾਹਮਣਾ ਕਰ 150 ਰਨ ਤਕ ਪਹੁੰਚੇ। ਡੀ ਕਾਕ ਦੀ ਦਮਦਾਰ ਬੱਲੇਬਾਜ਼ੀ ਸਦਕਾ ਦਖਣੀ ਅਫਰੀਕਾ ਨੇ 295 ਰਨ ਦਾ ਟੀਚਾ 36.5 ਓਵਰਾਂ 'ਚ ਹੀ ਹਾਸਿਲ ਕਰ ਲਿਆ। ਇਸ ਜਿੱਤ ਦੇ ਨਾਲ ਅਫਰੀਕੀ ਟੀਮ ਨੇ 5 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ।

Sponsored Links by Taboola

ਟਾਪ ਹੈਡਲਾਈਨ

18 ਸਾਲ ਬਾਅਦ ਇਸ ਖਿਡਾਰੀ ਨੇ ਛੱਡਿਆ CSK ਦਾ ਸਾਥ, ਮੱਚੀ ਖਲਬਲੀ

Head Coach Resign: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਭਾਰਤੀ ਟੀਮ ਦੀ ਪਲੇਇੰਗ 11 'ਚ ਹੋਣਗੇ ਵੱਡੇ ਬਦਲਾਅ, ਕਦੋਂ, ਕਿੱਥੇ ਅਤੇ ਕਿੰਨੇ ਵਜੇ ਖੇਡੇ ਜਾਣਗੇ ਮੁਕਾਬਲੇ; ਜਾਣੋ ਪੂਰੀ ਡਿਟੇਲ

SAD News: ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...

ਵੀਡੀਓਜ਼

ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਕਾਂਗਰਸ 'ਤੇ ਅਮਨ ਅਰੋੜਾ ਦਾ ਤਿੱਖਾ ਹਮਲਾ!
ਬੈਂਕਾਕ ਦੇ ਬਾਰ 'ਚ ਭਿਆਨਕ ਅੱਗ! 27 ਲੋਕ ਜ਼ਿੰਦਾ ਸੜੇ, 63 ਜ਼ਖ਼ਮੀ
ਪੰਜਾਬ 'ਚ ਮਾਨਸੂਨ ਪਿਆ ਸੁਸਤ! ਹੁਣ ਵਧੇਗੀ ਉਮਸ ਤੇ ਗਰਮੀ
ਸੰਗਰੂਰ 'ਚ ਕੂੜੇ 'ਤੇ ਸਿਆਸਤ ਹੋਰ ਗਰਮ! ਅਕਾਲੀ ਦਲ ਨੇ ਸਰਕਾਰ ਨੂੰ ਘੇਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ

Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ

Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ

Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...

 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ

Punjab News: ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
 EPFO Update : ਹੁਣ ਨਹੀਂ ਹੋਵੇਗਾ PF ਦਾ ਨੁਕਸਾਨ! EPFO ਦਾ ਨਵਾਂ ਫੀਚਰ ਹਰ ਕਰਮਚਾਰੀ ਲਈ ਜ਼ਰੂਰੀ

Cheapest Loan : ਕ੍ਰੈਡਿਟ ਕਾਰਡ ਨਹੀਂ? ਐਮਰਜੈਂਸੀ ਵਿੱਚ ਪੈਸੇ ਕਿੱਥੋਂ ਮਿਲਣਗੇ? ਜਾਣੋ ਸਸਤੇ ਲੋਨ ਦੇ ਸਭ ਤੋਂ ਵਧੀਆ ਵਿਕਲਪ

Embed widget