ਪੜਚੋਲ ਕਰੋ
(Source: ECI/ABP News)
ਕੰਦਿਲ ਨੂੰ ਨਾਪਸੰਦ ਸੀ BCCI ਦੀ ਇਹ ਹਰਕਤ !
![](https://static.abplive.com/wp-content/uploads/sites/5/2016/07/16172257/322-330x4001.jpg?impolicy=abp_cdn&imwidth=720)
1/14
![](https://static.abplive.com/wp-content/uploads/sites/5/2016/07/16172325/qandeel-baloch16_145622941.jpg?impolicy=abp_cdn&imwidth=720)
2/14
![ਕੰਦਿਲ ਬਲੋਚ ਨੇ ਆਪਣੇ ਇੱਕ ਵੀਡੀਓ 'ਚ BCCI ਲਈ ਕੁਝ ਗਲਤ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ।](https://static.abplive.com/wp-content/uploads/sites/5/2016/07/16172322/Pakistani-Model-Qandeel-Baloch..1.jpg?impolicy=abp_cdn&imwidth=720)
ਕੰਦਿਲ ਬਲੋਚ ਨੇ ਆਪਣੇ ਇੱਕ ਵੀਡੀਓ 'ਚ BCCI ਲਈ ਕੁਝ ਗਲਤ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ।
3/14
![ਕੰਦਿਲ ਬਲੋਚ ਨੇ ਭਾਰਤੀ ਕ੍ਰਿਕਟ ਬੋਰਡ ਨੂੰ ਗਾਲ ਕੱਡਣ ਦੀ ਕੋਸ਼ਿਸ਼ ਕੀਤੀ।](https://static.abplive.com/wp-content/uploads/sites/5/2016/07/16172320/13051753_829647140513373_7172236223992174671_n1.jpg?impolicy=abp_cdn&imwidth=720)
ਕੰਦਿਲ ਬਲੋਚ ਨੇ ਭਾਰਤੀ ਕ੍ਰਿਕਟ ਬੋਰਡ ਨੂੰ ਗਾਲ ਕੱਡਣ ਦੀ ਕੋਸ਼ਿਸ਼ ਕੀਤੀ।
4/14
![ਨਾਲ ਹੀ ਕੰਦਿਲ ਬਲੋਚ ਨੇ BCCI ਨੂੰ ਕਿਹਾ ਕਿ ਓਹ ਖੇਡ ਦੇ ਖਿਲਾਫ ਕੰਮ ਕਰ ਰਹੀ ਹੈ।](https://static.abplive.com/wp-content/uploads/sites/5/2016/07/16172318/12924618_818081361669951_785779535537962279_n1.jpg?impolicy=abp_cdn&imwidth=720)
ਨਾਲ ਹੀ ਕੰਦਿਲ ਬਲੋਚ ਨੇ BCCI ਨੂੰ ਕਿਹਾ ਕਿ ਓਹ ਖੇਡ ਦੇ ਖਿਲਾਫ ਕੰਮ ਕਰ ਰਹੀ ਹੈ।
5/14
![](https://static.abplive.com/wp-content/uploads/sites/5/2016/07/16172315/12805819_788584754619612_3292958939697637749_n1.jpg?impolicy=abp_cdn&imwidth=720)
6/14
![](https://static.abplive.com/wp-content/uploads/sites/5/2016/07/16172314/12743629_781348932009861_5659561827571807597_n1.jpg?impolicy=abp_cdn&imwidth=720)
7/14
![ਕੰਦਿਲ ਬਲੋਚ ਦਾ ਵੀਡੀਓ](https://static.abplive.com/wp-content/uploads/sites/5/2016/07/16172311/12512632_820643338080420_2526204232492947928_n1.jpg?impolicy=abp_cdn&imwidth=720)
ਕੰਦਿਲ ਬਲੋਚ ਦਾ ਵੀਡੀਓ
8/14
![https://www.youtube.com/watch?v=CZrXaUwMOvY](https://static.abplive.com/wp-content/uploads/sites/5/2016/07/16172308/12472472_815444761933611_5169132390229815574_n1.jpg?impolicy=abp_cdn&imwidth=720)
https://www.youtube.com/watch?v=CZrXaUwMOvY
9/14
![ਕੰਦਿਲ ਬਲੋਚ ਨੇ ਟੀ-20 ਵਿਸ਼ਵ ਕਪ ਦੀ ਸ਼ੁਰੂਆਤ ਤੋਂ ਕ੍ਰਿਕਟ ਦੇ ਆਸਰੇ ਆਪਣੇ ਪਬਲੀਸਿਟੀ ਸਟੰਟ ਸ਼ੁਰੂ ਕੀਤੇ ਸਨ। ਵਿਸ਼ਵ ਕਪ ਖਤਮ ਹੋ ਗਿਆ ਤਾਂ ਕੰਦਿਲ ਬਲੋਚ ਨੇ IPL 'ਚ ਵੀ ਆਪਣੀ ਬਿਆਨਬਾਜ਼ੀ ਜਾਰੀ ਰੱਖੀ।](https://static.abplive.com/wp-content/uploads/sites/5/2016/07/16172306/12140726_810358172442270_858465757962323105_n.jpg?impolicy=abp_cdn&imwidth=720)
ਕੰਦਿਲ ਬਲੋਚ ਨੇ ਟੀ-20 ਵਿਸ਼ਵ ਕਪ ਦੀ ਸ਼ੁਰੂਆਤ ਤੋਂ ਕ੍ਰਿਕਟ ਦੇ ਆਸਰੇ ਆਪਣੇ ਪਬਲੀਸਿਟੀ ਸਟੰਟ ਸ਼ੁਰੂ ਕੀਤੇ ਸਨ। ਵਿਸ਼ਵ ਕਪ ਖਤਮ ਹੋ ਗਿਆ ਤਾਂ ਕੰਦਿਲ ਬਲੋਚ ਨੇ IPL 'ਚ ਵੀ ਆਪਣੀ ਬਿਆਨਬਾਜ਼ੀ ਜਾਰੀ ਰੱਖੀ।
10/14
![ਕੰਦਿਲ ਬਲੋਚ ਨੇ ਆਪਣੇ ਇਸ ਵੀਡੀਓ ਦੀ ਸ਼ੁਰੂਆਤ 'ਚ ਕਿਹਾ 'ਅੱਜ ਦਾ ਪੈਗਾਮ, BCCI ਦੇ ਨਾਮ।' ਪਰ ਇਸਤੋਂ ਅੱਗੇ ਕੰਦਿਲ ਬਲੋਚ ਨੇ ਕੁਝ ਅਜਿਹਾ ਕਿਹਾ ਜੋ ਖਬਰ 'ਚ ਦੱਸਣਾ ਗਲਤ ਹੋਵੇਗਾ।](https://static.abplive.com/wp-content/uploads/sites/5/2016/07/16172303/12115904_716085445202877_2244497860828255085_n1.jpg?impolicy=abp_cdn&imwidth=720)
ਕੰਦਿਲ ਬਲੋਚ ਨੇ ਆਪਣੇ ਇਸ ਵੀਡੀਓ ਦੀ ਸ਼ੁਰੂਆਤ 'ਚ ਕਿਹਾ 'ਅੱਜ ਦਾ ਪੈਗਾਮ, BCCI ਦੇ ਨਾਮ।' ਪਰ ਇਸਤੋਂ ਅੱਗੇ ਕੰਦਿਲ ਬਲੋਚ ਨੇ ਕੁਝ ਅਜਿਹਾ ਕਿਹਾ ਜੋ ਖਬਰ 'ਚ ਦੱਸਣਾ ਗਲਤ ਹੋਵੇਗਾ।
11/14
![ਪਾਕਿ ਅਦਾਕਾਰਾ ਨੇ ਸਵਾਲ ਖੜਾ ਕੀਤਾ ਕਿ ਪਾਕਿਸਤਾਨੀ ਖਿਡਾਰੀਆਂ ਨੂੰ IPL ਖੇਡਣ ਦਾ ਮੌਕਾ ਕਿਉਂ ਨਹੀ ਦਿੱਤਾ ਜਾ ਰਿਹਾ ?](https://static.abplive.com/wp-content/uploads/sites/5/2016/07/16172301/11059956_809717442506343_3984237142683138708_n1.jpg?impolicy=abp_cdn&imwidth=720)
ਪਾਕਿ ਅਦਾਕਾਰਾ ਨੇ ਸਵਾਲ ਖੜਾ ਕੀਤਾ ਕਿ ਪਾਕਿਸਤਾਨੀ ਖਿਡਾਰੀਆਂ ਨੂੰ IPL ਖੇਡਣ ਦਾ ਮੌਕਾ ਕਿਉਂ ਨਹੀ ਦਿੱਤਾ ਜਾ ਰਿਹਾ ?
12/14
![ਇਸਦੇ ਨਾਲ ਹੀ ਕੰਦਿਲ ਬਲੋਚ ਨੇ ਕਿਹਾ ਕਿ IPL ਲਈ ਪਿਚਾਂ 'ਤੇ ਪਾਣੀ ਦੀ ਵਰਤੋਂ ਕਰਨ ਦੀ ਜਗ੍ਹਾ ਪਿਆਸਿਆਂ ਨੂੰ ਪਾਣੀ ਪਿਆਉਣ ਦੀ ਲੋੜ ਹੈ।](https://static.abplive.com/wp-content/uploads/sites/5/2016/07/16172259/917433_140420286353664_1936440175_n1.jpg?impolicy=abp_cdn&imwidth=720)
ਇਸਦੇ ਨਾਲ ਹੀ ਕੰਦਿਲ ਬਲੋਚ ਨੇ ਕਿਹਾ ਕਿ IPL ਲਈ ਪਿਚਾਂ 'ਤੇ ਪਾਣੀ ਦੀ ਵਰਤੋਂ ਕਰਨ ਦੀ ਜਗ੍ਹਾ ਪਿਆਸਿਆਂ ਨੂੰ ਪਾਣੀ ਪਿਆਉਣ ਦੀ ਲੋੜ ਹੈ।
13/14
![ਪਾਕਿ ਅਦਾਕਾਰਾ ਕੰਦਿਲ ਬਲੋਚ ਕ੍ਰਿਕਟ ਦੇ ਆਸਰੇ ਹਰ ਰੋਜ਼ ਸੁਰਖੀਆਂ ਬਟੋਰ ਰਹੀ ਸੀ। ਕੰਦਿਲ ਬਲੋਚ ਨੇ ਵਿਰਾਟ ਕੋਹਲੀ ਲਈ ਆਪਣੇ ਪਿਆਰ ਦਾ ਇਜਹਾਰ ਕਰਨ ਤੋਂ ਬਾਅਦ BCCI 'ਤੇ ਵੀ ਗੁੱਸਾ ਕੱਡਿਆ ਸੀ।](https://static.abplive.com/wp-content/uploads/sites/5/2016/07/16172257/322-330x4001.jpg?impolicy=abp_cdn&imwidth=720)
ਪਾਕਿ ਅਦਾਕਾਰਾ ਕੰਦਿਲ ਬਲੋਚ ਕ੍ਰਿਕਟ ਦੇ ਆਸਰੇ ਹਰ ਰੋਜ਼ ਸੁਰਖੀਆਂ ਬਟੋਰ ਰਹੀ ਸੀ। ਕੰਦਿਲ ਬਲੋਚ ਨੇ ਵਿਰਾਟ ਕੋਹਲੀ ਲਈ ਆਪਣੇ ਪਿਆਰ ਦਾ ਇਜਹਾਰ ਕਰਨ ਤੋਂ ਬਾਅਦ BCCI 'ਤੇ ਵੀ ਗੁੱਸਾ ਕੱਡਿਆ ਸੀ।
14/14
![ਪਾਕਿ ਅਦਾਕਾਰਾ ਨੇ ਇਹ ਵੀ ਕਿਹਾ ਕਿ ਬਾਕੀ ਦੇ ਪਿਆਸਿਆਂ ਦੀ ਪਿਆਸ ਬੁਝਾਉਣ ਦਾ ਖਿਆਲ ਤਾਂ ਓਹ ਖੁਦ ਹੀ ਰੱਖ ਰਹੀ ਹੈ।](https://static.abplive.com/wp-content/uploads/sites/5/2016/07/16172255/11d8d5e4e6e3a86f748344161e0ac3471.jpg?impolicy=abp_cdn&imwidth=720)
ਪਾਕਿ ਅਦਾਕਾਰਾ ਨੇ ਇਹ ਵੀ ਕਿਹਾ ਕਿ ਬਾਕੀ ਦੇ ਪਿਆਸਿਆਂ ਦੀ ਪਿਆਸ ਬੁਝਾਉਣ ਦਾ ਖਿਆਲ ਤਾਂ ਓਹ ਖੁਦ ਹੀ ਰੱਖ ਰਹੀ ਹੈ।
Published at : 16 Jul 2016 05:33 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)