ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
PAK vs SL, World Cup 2019: ਮੀਂਹ ਨੇ ਕੀਤੇ ਪਾਕਿਸਤਾਨ ਦੇ ਵਾਰੇ ਨਿਆਰੇ
ਰੱਦ ਹੋਏ ਮੈਚ ਦਾ ਅੰਕ ਮਿਲਣ ਕਾਰਨ ਪਾਕਿਸਤਾਨ ਦਾ ਤਿੰਨ ਅੰਕਾਂ ਨਾਲ ਤੀਜੇ ਪਾਏਦਾਨ 'ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੋ-ਦੋ ਮੈਚ ਜਿੱਤ ਕੇ ਪਹਿਲੇ ਅਤੇ ਦੂਜੇ ਸਥਾਨ 'ਤੇ ਦੂਜੇ ਸਥਾਨ 'ਤੇ ਪਹੁੰਚੇ ਹੋਏ ਹਨ।
![PAK vs SL, World Cup 2019: ਮੀਂਹ ਨੇ ਕੀਤੇ ਪਾਕਿਸਤਾਨ ਦੇ ਵਾਰੇ ਨਿਆਰੇ Rain in icc world cup sri lanka vs pakistan match abandoned PAK vs SL, World Cup 2019: ਮੀਂਹ ਨੇ ਕੀਤੇ ਪਾਕਿਸਤਾਨ ਦੇ ਵਾਰੇ ਨਿਆਰੇ](https://static.abplive.com/wp-content/uploads/sites/5/2019/06/07204901/Rain-in-icc-world-cup-sri-lanka-vs-pakistan-match-abandoned.jpg?impolicy=abp_cdn&imwidth=1200&height=675)
ਬ੍ਰਿਸਟਲ: ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2019 ਵਿੱਚ ਦੋ ਏਸ਼ੀਆਈ ਟੀਮਾ ਦਾ ਭੇੜ ਅੱਜ ਖੁੰਝ ਗਿਆ। ਇਸ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੱਕਰ ਸ਼੍ਰੀਲੰਕਾ ਨਾਲ ਹੋਣੀ ਸੀ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਮੈਚ ਰੱਦ ਕਰਨਾ ਪੈ ਗਿਆ ਹੈ। ਮੈਚ ਖਾਰਜ ਕਰਨ ਮਗਰੋਂ ਦੋਵੇਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲ ਗਿਆ ਹੈ।
ਰੱਦ ਹੋਏ ਮੈਚ ਦਾ ਅੰਕ ਮਿਲਣ ਕਾਰਨ ਪਾਕਿਸਤਾਨ ਦਾ ਤਿੰਨ ਅੰਕਾਂ ਨਾਲ ਤੀਜੇ ਪਾਏਦਾਨ 'ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੋ-ਦੋ ਮੈਚ ਜਿੱਤ ਕੇ ਪਹਿਲੇ ਅਤੇ ਦੂਜੇ ਸਥਾਨ 'ਤੇ ਦੂਜੇ ਸਥਾਨ 'ਤੇ ਪਹੁੰਚੇ ਹੋਏ ਹਨ।Disappointing news from Bristol. #PAKvSL has been abandoned – both sides have been awarded a point. #WeHaveWeWill #LionsRoar #CWC19 pic.twitter.com/VyZlS6RVGx
— Cricket World Cup (@cricketworldcup) June 7, 2019
Unfortunately it's not looking too pretty in Bristol ☔ #PAKvSL #CWC19 pic.twitter.com/pnlG9mO713
— Cricket World Cup (@cricketworldcup) June 7, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਸਿਹਤ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)