ਪੜਚੋਲ ਕਰੋ

ਭਾਰਤੀ ਸ਼ੇਰਾਂ ਨੇ 40 ਓਵਰਾਂ ਤੋਂ ਵੀ ਘੱਟ 'ਚ ਪਾਰ ਕੀਤਾ 283 ਰਨ ਦਾ ਟੀਚਾ

1/15
ਪ੍ਰਦੀਪ ਸਾਂਗਵਾਨ, ਅਸ਼ੋਕ ਡਿੰਡਾ ਅਤੇ ਨਦੀਮ ਨੂੰ 2-2 ਵਿਕਟ ਹਾਸਿਲ ਹੋਏ। ਸਿਧਾਰਥ ਕੌਲ ਨੇ 6 ਓਵਰਾਂ 'ਚ 31 ਰਨ ਦੇਕੇ 1 ਵਿਕਟ ਹਾਸਿਲ ਕੀਤਾ।

2/15
ਭਾਰਤ 'ਏ' ਦੀ ਟੀਮ ਨੇ 39.4 ਓਵਰਾਂ 'ਚ ਹੀ 283 ਰਨ ਦਾ ਟੀਚਾ ਹਾਸਿਲ ਕਰ ਲਿਆ।

3/15
ਭਾਰਤ 'ਏ' ਅਤੇ ਇੰਗਲੈਂਡ ਵਿਚਾਲੇ ਮੁੰਬਈ ਦੇ ਬਰੇਬੌਰਨ ਸਟੇਡੀਅਮ 'ਚ ਖੇਡੇ ਗਏ ਅਭਿਆਸ ਵਨਡੇ ਮੈਚ 'ਚ ਇੰਗਲੈਂਡ ਦੀ ਟੀਮ ਭਾਰਤ 'ਏ' ਹੱਥੋਂ ਹਾਰ ਗਈ।

4/15
ਰਹਾਣੇ 83 ਗੇਂਦਾਂ 'ਤੇ 91 ਰਨ ਬਣਾ ਕੇ ਆਊਟ ਹੋਏ। ਰੈਨਾ ਨੇ 34 ਗੇਂਦਾਂ 'ਤੇ 45 ਰਨ ਦੀ ਪਾਰੀ ਖੇਡੀ।

5/15
ਪੰਤ ਦੀ ਪਾਰੀ 'ਚ 8 ਚੌਕੇ ਅਤੇ 2 ਛੱਕੇ ਸ਼ਾਮਿਲ ਸਨ।

6/15
ਰਸੂਲ ਦੀ ਦਮਦਾਰ ਗੇਂਦਬਾਜ਼ੀ
ਰਸੂਲ ਦੀ ਦਮਦਾਰ ਗੇਂਦਬਾਜ਼ੀ
7/15
ਰਹਾਣੇ, ਰਿਸ਼ਬ ਪੰਤ ਅਤੇ ਬਾਕੀ ਦੇ ਬੱਲੇਬਾਜਾਂ ਦੇ ਧਮਾਲ ਸਾਹਮਣੇ ਇੰਗਲੈਂਡ ਦਾ ਕਮਾਲ ਫਿੱਕਾ ਪੈ ਗਿਆ। ਭਾਰਤ 'ਏ' ਦੀ ਟੀਮ ਨੇ ਮੈਚ 6 ਵਿਕਟਾਂ ਨਾਲ 62 ਗੇਂਦਾਂ ਸ਼ੇਸ਼ ਰਹਿੰਦੇ ਹੀ ਜਿੱਤ ਲਿਆ।

8/15
ਭਾਰਤ 'ਏ' ਲਈ ਪਰਵੇਜ਼ ਰਸੂਲ ਨੇ ਸਭ ਤੋਂ ਬੇਹਤਰੀਨ ਗੇਂਦਬਾਜ਼ੀ ਕਰਕੇ ਵਿਖਾਈ। ਰਸੂਲ ਨੇ 10 ਓਵਰਾਂ 'ਚ 38 ਰਨ ਦੇਕੇ 3 ਵਿਕਟ ਝਟਕੇ।

9/15
10/15
ਇੰਗਲੈਂਡ - 282 ਆਲ ਆਊਟ
ਇੰਗਲੈਂਡ - 282 ਆਲ ਆਊਟ
11/15
ਇੰਗਲੈਂਡ ਦੀ ਟੀਮ ਇੱਕ ਸਮੇਂ 211 ਰਨ 'ਤੇ 9 ਵਿਕਟ ਗਵਾ ਚੁੱਕੀ ਸੀ। ਪਰ ਫਿਰ ਆਦਿਲ ਰਾਸ਼ਿਦ (39) ਅਤੇ ਡੇਵਿਡ ਵਿੱਲੀ (38*) ਨੇ ਮਿਲਕੇ 10ਵੇਂ ਵਿਕਟ ਲਈ 71 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਇੰਗਲੈਂਡ ਨੂੰ ਵੱਡੇ ਸਕੋਰ ਤਕ ਪਹੁੰਚਾ ਦਿੱਤਾ।

12/15
ਇੰਗਲੈਂਡ ਦੀ ਟੀਮ ਨੇ ਬੱਲੇਬਾਜ਼ੀ ਕਰਦਿਆਂ 282 ਰਨ ਬਣਾਏ। ਸਲਾਮੀ ਬੱਲੇਬਾਜ ਐਲੇਕਸ ਹੇਲਸ ਨੇ 51 ਰਨ ਦੀ ਪਾਰੀ ਖੇਡੀ ਜਦਕਿ ਬੇਅਰਸਟੋ ਨੇ 64 ਰਨ ਦਾ ਯੋਗਦਾਨ ਪਾਇਆ।

13/15
ਭਾਰਤ 'ਏ' - 283/4 (39.4 ਓਵਰ)
ਭਾਰਤ 'ਏ' - 283/4 (39.4 ਓਵਰ)
14/15
ਸ਼ੈਲਡਨ ਜੈਕਸਨ ਨੇ 59 ਰਨ ਦੀ ਪਾਰੀ ਖੇਡੀ। ਇਸਤੋਂ ਬਾਅਦ ਰਿਸ਼ਬ ਪੰਤ 36 ਗੇਂਦਾਂ 'ਤੇ 59 ਰਨ ਬਣਾ ਕੇ ਆਊਟ ਹੋਏ।

15/15
ਭਾਰਤ 'ਏ' ਦੀ ਟੀਮ ਨੂੰ ਰਹਾਣੇ ਅਤੇ ਜੈਕਸਨ ਨੇ ਮਿਲਕੇ ਦਮਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 18.5 ਓਵਰਾਂ 'ਚ 119 ਰਨ ਜੋੜੇ।

Sponsored Links by Taboola

ਟਾਪ ਹੈਡਲਾਈਨ

IND vs ENG 4th T20I: 14 ਸਾਲਾਂ ਵਿੱਚ ਪਹਿਲੀ ਵਾਰ ਟੁੱਟ ਸਕਦਾ ਹੈ ਟੀਮ ਇੰਡੀਆ ਦਾ ਰਿਕਾਰਡ, ਚੌਥੇ T20 ਵਿੱਚ ਸੀਰੀਜ਼ ਬਚਾਉਣ ਦੀ ਚੁਣੌਤੀ

T20 Series 2026: ਆਗਾਮੀ ਟੀ-20 ਸੀਰੀਜ਼ ਦਾ ਹੋਇਆ ਐਲਾਨ, ਜਾਣੋ ਕਿਹੜੇ 2 ਨਵੇਂ ਖਿਡਾਰੀਆਂ ਦੀ ਟੀਮ 'ਚ ਹੋਈ ਐਂਟਰੀ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਆਗਾਮੀ ਟੀ-20 ਸੀਰੀਜ਼ ਦਾ ਹੋਇਆ ਐਲਾਨ, ਜਾਣੋ ਕਿਹੜੇ 2 ਨਵੇਂ ਖਿਡਾਰੀਆਂ ਦੀ ਟੀਮ 'ਚ ਹੋਈ ਐਂਟਰੀ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
 Team India: ਟੀਮ ਇੰਡੀਆ ਤੋਂ ਬਾਹਰ ਹੋਣਗੇ ਰੋਹਿਤ ਸ਼ਰਮਾ! ਜਾਣੋ ਕਿਉਂ ਕੱਟਿਆ ਜਾਏਗਾ ਪੱਤਾ? ਇੰਗਲੈਂਡ ਸੀਰੀਜ਼ 'ਚ ਖੁਦ ਨੂੰ ਸਾਬਤ ਕਰਨ ਦਾ ਆਖਰੀ ਮੌਕਾ...
ਟੀਮ ਇੰਡੀਆ ਤੋਂ ਬਾਹਰ ਹੋਣਗੇ ਰੋਹਿਤ ਸ਼ਰਮਾ! ਜਾਣੋ ਕਿਉਂ ਕੱਟਿਆ ਜਾਏਗਾ ਪੱਤਾ? ਇੰਗਲੈਂਡ ਸੀਰੀਜ਼ 'ਚ ਖੁਦ ਨੂੰ ਸਾਬਤ ਕਰਨ ਦਾ ਆਖਰੀ ਮੌਕਾ...
Two Cricketers Murders: ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, 2 ਕ੍ਰਿਕਟਰਾਂ ਦਾ ਗੋਲੀ ਮਾਰ ਕੇ ਕਤਲ! ਮੱਚਿਆ ਹਾਹਾਕਾਰ...
ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, 2 ਕ੍ਰਿਕਟਰਾਂ ਦਾ ਗੋਲੀ ਮਾਰ ਕੇ ਕਤਲ! ਮੱਚਿਆ ਹਾਹਾਕਾਰ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ

Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ

ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।

ਪੰਜਾਬ 'ਚ ਵੱਡੀ ਵਾਰਦਾਤ! ਇੱਕ ਹੀ ਪਰਿਵਾਰ ਦੇ 4 ਜੀਆਂ ਨੇ ਖਾਧਾ ਜ਼ਹਿਰ, ਪਿਓ-ਧੀ ਦੀ ਮੌਤ, ਮਾਂ-ਪੁੱਤ ਦਾ ਚੱਲ ਰਿਹਾ ਇਲਾਜ; ਮੱਚੀ ਸਨਸਨੀ

Ferozepur : ਪੰਜਾਬੀ ਨੌਜਵਾਨ ਦੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮੌਤ, 5 ਸਾਲਾਂ ਬਾਅਦ ਆਉਣਾ ਸੀ ਘਰ, ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ

Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...

ਜਾਇਦਾਦ ਅਤੇ ਨੌਕਰੀ ਦੀ ਲਾਲਚ 'ਚ ਧੀ ਬਣੀ ਕਾਤਲ! ਜੈਪੁਰ 'ਚ ਮਾਂ ਦਾ ਕੀਤਾ ਕਤਲ

Patiala 'ਚ ਤਸਕਰਾਂ ਦਾ ਪਿੱਛਾ ਕਰਦੀ ਪੁਲਿਸ ਨਾਲ ਵਾਪਰਿਆ ਹਾਦਸਾ, ਨਾਭਾ ਦੇ SHO ਗੰਭੀਰ ਜ਼ਖ਼ਮੀ, ਤਸਕਰ ਗੱਡੀ ਛੱਡ ਕੇ ਫਰਾਰ

Embed widget