ਪੜਚੋਲ ਕਰੋ

ਥੈਂਕਸਗਿਵਿੰਗ 'ਤੇ ਔਰਟਨ ਨੂੰ ਪਿਆਰਾ ਤੋਹਫਾ

1/12
ਇਸ ਗੱਲ ਦੀ ਜਾਣਕਾਰੀ ਖੁਦ ਔਰਟਨ ਨੇ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ।

2/12
 Randy OrtonVerified account ‏@RandyOrton This Thanksgiving I'm thankful for Brooklyn Rose @KimKlro

3/12
WWE ਦੇ ਦਿੱਗਜ ਭਲਵਾਨ ਰੈਂਡੀ ਔਰਟਨ ਦਾ ਘਰ ਕਿਲਕਾਰੀਆਂ ਨਾਲ ਗੂੰਜ ਉਠਿਆ ਹੈ। ਰੈਂਡੀ ਔਰਟਨ ਦੇ ਘਰ ਨੰਨ੍ਹੀਂ ਬੱਚੀ ਦੀ ਐਂਟਰੀ ਹੋਈ ਹੈ।

4/12
5/12
ਰੈਂਡੀ ਔਰਟਨ ਨੇ ਟਵੀਟ ਕੀਤਾ ਅਤੇ ਦੱਸਿਆ ਕਿ ਬੱਚੀ ਦਾ ਨਾਮ ਬਰੂਕਲਿਨ ਰੋਜ਼ ਔਰਟਨ ਰਖਿਆ ਹੈ।

6/12
ਸਰਵਾਈਵਰ ਸੀਰੀਜ਼ ਤੋਂ ਬਾਅਦ ਤੋਂ ਹੀ ਰੈਂਡੀ ਔਰਟਨ ਨੇ ਖੁਦ ਨੂੰ WWEਤੋਂ ਦੂਰ ਕੀਤਾ ਹੋਇਆ ਸੀ ਅਤੇ ਓਹ ਜਾਦਾ ਸਮਾਂ ਆਪਣੇ ਪਰਿਵਾਰ ਨੂੰ ਦੇ ਰਹੇ ਸਨ।

7/12
ਔਰਟਨ ਨੂੰ ਆਮ ਤੌਰ 'ਤੇ ਕਾਫੀ ਜਾਲਿਮ ਭਲਵਾਨ ਦੇ ਤੌਰ 'ਤੇ ਵੇਖਿਆ ਜਾਂਦਾ ਹੈ ਪਰ ਬੱਚੀ ਦੇ ਜਨਮ ਤੋਂ ਪਹਿਲਾਂ ਤੋਂ ਹੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਟਵੀਟਸ ਨੇ ਉਨ੍ਹਾਂ ਦੀ ਭਾਵੁਕ ਛਵੀ ਨੂੰ ਵੀ ਉਜਾਗਰ ਕੀਤਾ ਹੈ।

8/12
9/12
ਬੱਚੀ ਦਾ ਜਨਮ ਅਮਰੀਕੀ ਸਮੇ ਅਨੁਸਾਰ 25 ਨਵੰਬਰ ਨੂੰ ਹੋਇਆ। ਰੈਂਡੀ ਔਰਟਨ ਦੇ ਘਰ ਪਹਿਲਾਂ ਵੀ ਇੱਕ ਬੱਚੀ ਹੈ। ਬਰੂਕਲਿਨ ਰੋਜ਼ ਰੈਂਡੀ ਔਰਟਨ ਦੀ ਦੂਜੀ ਬੇਟੀ ਹੈ।

10/12
ਇਸਤੋਂ ਪਹਿਲਾਂ ਰੈਂਡੀ ਔਰਟਨ ਨੇ ਬੱਚੀ ਦੇ ਜਨਮ ਤੋਂ ਪਹਿਲਾਂ ਹੀ ਟਵੀਟ ਕਰਕੇ ਦਸ ਦਿੱਤਾ ਸੀ ਕਿ ਓਹ 24 ਘੰਟੇ 'ਚ ਦੁਬਾਰਾ ਪਿਤਾ ਬਣਨ ਵਾਲੇ ਹਨ।

11/12
ਔਰਟਨ ਨੇ ਟਵੀਟ ਕਰਦਿਆਂ ਆਪਣੀ ਪਤਨੀ ਕਿਮ ਮਾਰੀ ਦਾ ਵੀ ਧੰਨਵਾਦ ਕੀਤਾ।

12/12
ਰੈਂਡੀ ਔਰਟਨ ਨੇ ਟਵੀਟ ਕਰ ਆਪਣੇ ਘਰ ਬੱਚੀ ਦੇ ਜਨਮ ਦੀ ਖਬਰ ਆਪਣੇ ਫੈਨਸ ਨਾਲ ਸਾਂਝੀ ਕੀਤੀ।

Sponsored Links by Taboola

ਟਾਪ ਹੈਡਲਾਈਨ

ਇੰਗਲੈਂਡ ਦੇ ਇਹ ਦੋ ਖਿਡਾਰੀ IPL 2027 ਦੀ ਨਿਲਾਮੀ ਵਿੱਚ ਅਮੀਰ ਬਣ ਸਕਦੇ ਹਨ, ਇੱਕ ਸਭ ਤੋਂ ਮਹਿੰਗਾ ਹੋ ਸਕਦਾ ਹੈ!

T20 Squad Announced: ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
David Warner Case : ਡੇਵਿਡ ਵਾਰਨਰ ਨੇ ਅਦਾਲਤ ਵਿੱਚ ਕੀ ਕਿਹਾ? ਉਸ 'ਤੇ ਇਸ ਗੰਭੀਰ ਅਪਰਾਧ ਦਾ ਦੋਸ਼ ਸੀ।

WI vs NZ: ਪੰਜਵੇਂ ODI 'ਚ ਜਿੱਤ ਮਗਰੋਂ ਸ਼ਾਈ ਹੋਪ ਦਾ ਵੱਡਾ ਬਿਆਨ, ਕਿਹਾ- 'ਅਸੀਂ ਪੂਰੀ ਸੀਰੀਜ਼ 'ਚ ਸ਼ਾਨਦਾਰ ਟੱਕਰ ਦਿੱਤੀ'

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandrika Dixit :
Chandrika Dixit : "ਬੱਚੇ ਨੂੰ ਪਾਲਣ ਲਈ ਜੇ ਕਿਸੇ ਨਾਲ ਵੀ ਸੌਣਾ ਪਿਆ, ਤਾਂ ਉਹ ਵੀ ਕਰ ਲਵਾਂਗੀ", ਇਹ ਬਿਆਨ ਦੇ ਕੇ ਪਛਤਾਈ ਚੰਦ੍ਰਿਕਾ ਦਿਕਸ਼ਿਤ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ

Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?

Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!

Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ

Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ

Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...

Embed widget