ਪੜਚੋਲ ਕਰੋ

ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸ਼ਤਰੀ ਹੀ ਰਹਿਣਗੇ

ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਰਵੀ ਸ਼ਾਸ਼ਤਰੀ ਨੂੰ ਚੁਣਿਆ ਗਿਆ ਹੈ। ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਐਡਵਾਈਜ਼ਰੀ ਕਮੇਟੀ ਨੇ ਕੋਚ ਅਹੁਦੇ ਦੇ ਇੰਟਰਵਿਊ ਲਈ 6 ਦਾਅਵੇਦਾਰਾਂ ਨੂੰ ਸ਼ਾਰਟ ਲਿਸਟ ਕੀਤਾ ਸੀ। ਰਵੀ ਸ਼ਾਸ਼ਤਰੀ ਦਾ ਨਾਂ ਪਹਿਲਾਂ ਹੀ ਉੱਪਰ ਚੱਲ ਰਿਹਾ ਸੀ। ਇਨ੍ਹਾਂ ਛੇ ਨਾਵਾਂ ‘ਚ ਮੌਜੂਦਾ ਕੋਚ ਰਵੀ ਸ਼ਾਸ਼ਤਰੀ ਤੋਂ ਇਲਾਵਾ ਟੌਮ ਮੁਡੀ, ਰੋਬਿਨ ਸਿੰਘ, ਲਾਲ ਚੰਦ ਰਾਜਪੂਤ, ਫਿਲ ਸਿਮੰਸ ਤੇ ਮਾਈਕ ਹੇਸਨ ਸ਼ਾਮਲ ਸਨ।

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਰਵੀ ਸ਼ਾਸ਼ਤਰੀ ਨੂੰ ਚੁਣਿਆ ਗਿਆ ਹੈ। ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਐਡਵਾਈਜ਼ਰੀ ਕਮੇਟੀ ਨੇ ਕੋਚ ਅਹੁਦੇ ਦੇ ਇੰਟਰਵਿਊ ਲਈ 6 ਦਾਅਵੇਦਾਰਾਂ ਨੂੰ ਸ਼ਾਰਟ ਲਿਸਟ ਕੀਤਾ ਸੀ। ਰਵੀ ਸ਼ਾਸ਼ਤਰੀ ਦਾ ਨਾਂ ਪਹਿਲਾਂ ਹੀ ਉੱਪਰ ਚੱਲ ਰਿਹਾ ਸੀ। ਇਨ੍ਹਾਂ ਛੇ ਨਾਵਾਂ ‘ਚ ਮੌਜੂਦਾ ਕੋਚ ਰਵੀ ਸ਼ਾਸ਼ਤਰੀ ਤੋਂ ਇਲਾਵਾ ਟੌਮ ਮੁਡੀ, ਰੋਬਿਨ ਸਿੰਘ, ਲਾਲ ਚੰਦ ਰਾਜਪੂਤ, ਫਿਲ ਸਿਮੰਸ ਤੇ ਮਾਈਕ ਹੇਸਨ ਸ਼ਾਮਲ ਸਨ। ਬੀਸੀਸੀਆਈ ਨੇ ਇਨ੍ਹਾਂ ਸਾਰੇ ਕੈਂਡੀਡੇਟਸ ਦੀ ਇੰਟਰਵਿਊ ਤੋਂ ਬਾਅਦ ਫੈਸਲਾ ਲਿਆ ਹੈ। ਬੋਰਡ ਨੂੰ ਬੈਟਿੰਗ, ਬਾਲਿੰਗ ਤੇ ਮੁੱਖ ਕੋਚ ਲਈ ਕਰੀਬ ਦੋ ਹਜ਼ਾਰ ਐਪਲੀਕੇਸ਼ਨ ਮਿਲੇ ਸੀ। ਕੁਝ ਵੱਡੇ ਨਾਂਵਾਂ ਨੇ ਭਾਰਤੀ ਟੀਮ ਦਾ ਕੋਚ ਬਣਨ ‘ਚ ਦਿਲਚਸਪੀ ਦਿਖਾਈ ਸੀ। ਬੇਸ਼ੱਕ ਇਸ ਵਾਰ ਸਖਤ ਮੁਕਾਬਲਾ ਸੀ ਪਰ ਰਵੀ ਸ਼ਾਸਤਰੀ ਇਸ ਅਹੁਦੇ ਦੀ ਰੇਸ ‘ਚ ਜਿੱਤ ਗਏ। ਰਵੀ ਸ਼ਾਸਤਰੀ ਰੇਸ ‘ਚ ਅੱਗੇ ਹੋਣ ਦਾ ਕਾਰਨ ਉਨ੍ਹਾਂ ਨੂੰ ਟੀਮ ਦੇ ਕਪਤਾਨ ਦਾ ਸਪੋਰਟ ਮਿਲਣਾ ਮੰਨਿਆ ਜਾ ਰਿਹਾ ਹੈ।

ਟਾਪ ਹੈਡਲਾਈਨ

ਸਪੇਨ ਦੀ ਜਿੱਤ ਤੋਂ ਬਾਅਦ 19 ਸਾਲਾ ਲਾਮਿਨ ਯਾਮਲ ਰੋਮਾਂਟਿਕ ਹੋ ਗਿਆ, ਮੈਦਾਨ ਦੇ ਵਿਚਕਾਰ ਆਪਣੀ ਪ੍ਰੇਮਿਕਾ ਨੂੰ ਚੁੰਮਿਆ।
ਸਪੇਨ ਦੀ ਜਿੱਤ ਤੋਂ ਬਾਅਦ 19 ਸਾਲਾ ਲਾਮਿਨ ਯਾਮਲ ਰੋਮਾਂਟਿਕ ਹੋ ਗਿਆ, ਮੈਦਾਨ ਦੇ ਵਿਚਕਾਰ ਆਪਣੀ ਪ੍ਰੇਮਿਕਾ ਨੂੰ ਚੁੰਮਿਆ।
ਹਾਰ, ਹਾਰ, ਹਾਰ... ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਟੀਮ ਇੰਡੀਆ ਦਾ ਪੱਲਾ ਟੁੱਟ ਗਿਆ ਹੈ, ਪਰ ਉਹ ਆਪਣਾ ਇੱਕ ਰੋਜ਼ਾ ਰਿਕਾਰਡ ਨਹੀਂ ਦੇਖ ਸਕਣਗੇ।
ਹਾਰ, ਹਾਰ, ਹਾਰ... ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਟੀਮ ਇੰਡੀਆ ਦਾ ਪੱਲਾ ਟੁੱਟ ਗਿਆ ਹੈ, ਪਰ ਉਹ ਆਪਣਾ ਇੱਕ ਰੋਜ਼ਾ ਰਿਕਾਰਡ ਨਹੀਂ ਦੇਖ ਸਕਣਗੇ।
ਕੀ ਭਾਰਤ ਇੰਗਲੈਂਡ ਵਿੱਚ ਆਪਣੇ ਗੇਂਦਬਾਜ਼ਾਂ ਦੀ ਗਲਤੀ ਕਾਰਨ ਹਾਰਿਆ ਸੀ? ਰੋਹਿਤ ਸ਼ਰਮਾ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ,
ਕੀ ਭਾਰਤ ਇੰਗਲੈਂਡ ਵਿੱਚ ਆਪਣੇ ਗੇਂਦਬਾਜ਼ਾਂ ਦੀ ਗਲਤੀ ਕਾਰਨ ਹਾਰਿਆ ਸੀ? ਰੋਹਿਤ ਸ਼ਰਮਾ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ, "ਉਨ੍ਹਾਂ ਨੇ ਬਹੁਤ ਜ਼ਿਆਦਾ ਕੀਤਾ..
Why Argentina Lost: ਅਰਜਨਟੀਨਾ ਫਾਈਨਲ ਕਿਉਂ ਹਾਰਿਆ? ਲਿਓਨਲ ਮੇਸੀ ਅਤੇ ਉਸਦੀ ਟੀਮ ਦੀ ਹਾਰ ਦੇ ਦੋ ਮੁੱਖ ਕਾਰਨ ਜਾਣੋ।
Why Argentina Lost: ਅਰਜਨਟੀਨਾ ਫਾਈਨਲ ਕਿਉਂ ਹਾਰਿਆ? ਲਿਓਨਲ ਮੇਸੀ ਅਤੇ ਉਸਦੀ ਟੀਮ ਦੀ ਹਾਰ ਦੇ ਦੋ ਮੁੱਖ ਕਾਰਨ ਜਾਣੋ।

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Restaurant Owner: ਰੈਸਟੋਰੈਂਟ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, 41 ਰੈਸਟੋਰੈਂਟਾਂ ਨੂੰ 50 ਹਜ਼ਾਰ ਰੁਪਏ ਦਾ ਭਰਨਾ ਪਿਆ ਜੁਰਮਾਨਾ! ਜਾਣੋ ਕਿਉਂ ਹੋਇਆ ਵੱਡਾ ਐਕਸ਼ਨ?
ਰੈਸਟੋਰੈਂਟ ਮਾਲਕਾਂ ਵਿਚਾਲੇ ਮੱਚਿਆ ਹਾਹਾਕਾਰ, 41 ਰੈਸਟੋਰੈਂਟਾਂ ਨੂੰ 50 ਹਜ਼ਾਰ ਰੁਪਏ ਦਾ ਭਰਨਾ ਪਿਆ ਜੁਰਮਾਨਾ! ਜਾਣੋ ਕਿਉਂ ਹੋਇਆ ਵੱਡਾ ਐਕਸ਼ਨ?
DGP Suicide: ਡੀਜੀਪੀ ਦੀ ਮੌਤ, ਰਾਜ ਪੁਲਿਸ ਹੈੱਡਕੁਆਰਟਰ ਵਿੱਚ ਮ੍ਰਿਤਕ ਪਾਏ ਗਏ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
DGP Suicide: ਡੀਜੀਪੀ ਦੀ ਮੌਤ, ਰਾਜ ਪੁਲਿਸ ਹੈੱਡਕੁਆਰਟਰ ਵਿੱਚ ਮ੍ਰਿਤਕ ਪਾਏ ਗਏ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
Embed widget