ਪੜਚੋਲ ਕਰੋ

ਕੰਗਰੂਆਂ ਨੇ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਤੋੜਿਆ

1/14
ਸ਼੍ਰੀਲੰਕਾ ਦੀ ਟੀਮ 20 ਓਵਰਾਂ 'ਚ 9 ਵਿਕਟ ਗਵਾ ਕੇ 178 ਰਨ ਹੀ ਬਣਾ ਸਕੀ। ਆਸਟ੍ਰੇਲੀਆ ਲਈ ਸਟਾਰਕ ਅਤੇ ਬੋਲੈਂਡ ਨੇ 3-3 ਵਿਕਟ ਝਟਕੇ।

2/14
ਆਸਟ੍ਰੇਲੀਆ ਦੀ ਟੀਮ ਵਨਡੇ ਸੀਰੀਜ਼ ਦੀ ਜਿੱਤ ਤੋਂ ਬਾਅਦ ਟੀ-20 ਮੈਚ 'ਚ ਵੀ ਧਮਾਕਾ ਕਰਨ 'ਚ ਕਾਮਯਾਬ ਰਹੀ।

3/14
4/14
ਆਸਟ੍ਰੇਲੀਆ ਨੇ ਪਹਿਲੇ ਟੀ-20 ਮੈਚ 'ਚ ਇੱਕ ਤਰਫਾ ਅੰਦਾਜ਼ 'ਚ ਜਿੱਤ ਦਰਜ ਕੀਤੀ। ਆਸਟ੍ਰੇਲੀਆ ਨੇ ਰਿਕਾਰਡਤੋੜ ਅੰਦਾਜ਼ 'ਚ ਸ਼੍ਰੀਲੰਕਾ ਨੂੰ 85 ਰਨ ਨਾਲ ਹਰਾ ਦਿੱਤਾ।

5/14
ਰਿਕਾਰਡਤੋੜ ਟੀਚੇ ਦਾ ਪਿੱਛਾ ਕਰ ਰਹੀ ਸ਼੍ਰੀਲੰਕਾ ਦੀ ਟੀਮ ਨੂੰ ਲਗਾਤਾਰ ਝਟਕੇ ਲਗਦੇ ਰਹੇ। ਸ਼੍ਰੀਲੰਕਾ ਲਈ ਕਪਤਾਨ ਚੰਡੀਮਲ ਨੇ 58 ਰਨ ਦੀ ਪਾਰੀ ਖੇਡੀ ਪਰ ਬਾਕੀ ਦੇ ਬੱਲੇਬਾਜ਼ ਪ੍ਰਭਾਵਿਤ ਕਰਨ 'ਚ ਨਾਕਾਮ ਰਹੇ।

6/14
ਸ਼੍ਰੀਲੰਕਾ ਨੇ ਲਗਾਤਾਰ ਗਵਾਏ ਵਿਕਟ
ਸ਼੍ਰੀਲੰਕਾ ਨੇ ਲਗਾਤਾਰ ਗਵਾਏ ਵਿਕਟ
7/14
8/14
ਮੈਕਸਵੈਲ ਦਾ ਸੈਂਕੜਾ
ਮੈਕਸਵੈਲ ਦਾ ਸੈਂਕੜਾ
9/14
ਇਸ ਮੈਚ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਸ਼੍ਰੀਲੰਕਾ ਦੇ ਫੈਸਲੇ ਨੂੰ ਆਸਟ੍ਰੇਲੀਆ ਦੇ ਬੱਲੇਬਾਜਾਂ ਨੇ ਗਲਤ ਸਾਬਿਤ ਕਰ ਵਿਖਾਇਆ। ਆਸਟ੍ਰੇਲੀਆ ਨੂੰ ਗਲੈਨ ਮੈਕਸਵੈਲ ਅਤੇ ਡੇਵਿਡ ਵਾਰਨਰ ਨੇ ਮਿਲਕੇ ਦਮਦਾਰ ਸ਼ੁਰੂਆਤ ਦਿੱਤੀ।

10/14
11/14
ਫਿਰ ਮੈਕਸਵੈਲ ਨੇ ਤੀਜੇ ਵਿਕਟ ਲਈ ਟਰੇਵਿਸ ਹੈਡ ਨਾਲ ਮਿਲਕੇ 109 ਰਨ ਜੋੜੇ। ਹੈਡ ਪਾਰੀ ਦੀ ਆਖਰੀ ਗੇਂਦ 'ਤੇ 18 ਗੇਂਦਾਂ 'ਤੇ 45 ਰਨ ਦਾ ਯੋਗਦਾਨ ਪਾਕੇ ਆਊਟ ਹੋਏ।

12/14
ਸਲਾਮੀ ਜੋੜੀ ਨੇ 57 ਰਨ ਦੀ ਪਾਰਟਨਰਸ਼ਿਪ ਕੀਤੀ। ਇਸਤੋਂ ਬਾਅਦ ਮੈਕਸਵੈਲ ਨੇ ਖਵਾਜਾ ਨਾਲ ਮਿਲਕੇ ਦੂਜੇ ਵਿਕਟ ਲਈ 97 ਰਨ ਦੀ ਪਾਰਟਨਰਸ਼ਿਪ ਕੀਤੀ। ਖਵਾਜਾ 36 ਰਨ ਬਣਾ ਕੇ ਆਊਟ ਹੋਏ।

13/14
ਗਲੈਨ ਮੈਕਸਵੈਲ ਨੇ ਤਾਬੜਤੋੜ ਅੰਦਾਜ਼ 'ਚ ਬੱਲੇਬਾਜ਼ੀ ਕਰਦਿਆਂ 145 ਰਨ ਦੀ ਨਾਬਾਦ ਪਾਰੀ ਖੇਡੀ। ਮੈਕਸਵੈਲ ਦੀ ਪਾਰੀ 'ਚ 14 ਚੌਕੇ ਅਤੇ 9 ਛੱਕੇ ਸ਼ਾਮਿਲ ਸਨ। ਮੈਕਸਵੈਲ ਨੇ ਆਸਟ੍ਰੇਲੀਆ ਲਈ ਓਪਨਿੰਗ ਕੀਤੀ ਅਤੇ ਸ਼ੁਰੂਆਤ ਤੋਂ ਹੀ ਚੌਕੇ-ਛੱਕਿਆਂ ਦੀ ਝੜੀ ਲਗਾ ਦਿੱਤੀ। ਮੈਕਸਵੈਲ ਨੇ 27 ਗੇਂਦਾਂ 'ਤੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਆਪਣੀ ਪਾਰੀ ਨੂੰ ਜਬਰਦਸਤ ਅੰਦਾਜ਼ 'ਚ ਅੱਗੇ ਵਧਾਉਂਦਿਆਂ ਮੈਕਸਵੈਲ ਨੇ ਆਪਣਾ ਸੈਂਕੜਾ 49 ਗੇਂਦਾਂ 'ਤੇ ਪੂਰਾ ਕੀਤਾ। ਸੈਂਕੜੇ ਤਕ ਪਹੁੰਚਦਿਆਂ ਮੈਕਸਵੈਲ ਨੇ 11 ਚੌਕੇ ਅਤੇ 5 ਛੱਕੇ ਜੜੇ ਸਨ। ਮੈਕਸਵੈਲ ਦੇ ਧਮਾਕੇ ਆਸਰੇ ਆਸਟ੍ਰੇਲੀਆ ਦੀ ਟੀਮ ਟੀ-20 ਮੈਚਾਂ 'ਚ ਸਭ ਤੋਂ ਵੱਡਾ ਸਕੋਰ ਖੜਾ ਕਰਨ 'ਚ ਕਾਮਯਾਬ ਰਹੀ।

14/14
ਆਸਟ੍ਰੇਲੀਆ - 263/3 (20 ਓਵਰ)
ਆਸਟ੍ਰੇਲੀਆ - 263/3 (20 ਓਵਰ)
Sponsored Links by Taboola

ਟਾਪ ਹੈਡਲਾਈਨ

India Squad 2027 ODI World Cup: ਇੱਕ ਰੋਜ਼ਾ ਵਿਸ਼ਵ ਕੱਪ 2027 ਲਈ ਅੱਧੀ ਟੀਮ ਇੰਡੀਆ ਕੰਨਫਰਮ! ਦਿੱਗਜ ਕ੍ਰਿਕਟਰ ਨੇ ਇਹ 6 ਨਾਮ ਲਏ...
ਇੱਕ ਰੋਜ਼ਾ ਵਿਸ਼ਵ ਕੱਪ 2027 ਲਈ ਅੱਧੀ ਟੀਮ ਇੰਡੀਆ ਕੰਨਫਰਮ! ਦਿੱਗਜ ਕ੍ਰਿਕਟਰ ਨੇ ਇਹ 6 ਨਾਮ ਲਏ...
IND Vs PAK Final: ਟੀਮ ਇੰਡੀਆ ਨੇ ਪਾਕਿਸਤਾਨ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ, ਏਸ਼ੀਅਨ ਖੇਡਾਂ ਦੇ ਫਾਈਨਲ ਵਿੱਚ 19 ਦੌੜਾਂ ਨਾਲ ਜਿੱਤ ਹਾਸਲ ਕੀਤੀ...
ਟੀਮ ਇੰਡੀਆ ਨੇ ਪਾਕਿਸਤਾਨ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ, ਏਸ਼ੀਅਨ ਖੇਡਾਂ ਦੇ ਫਾਈਨਲ ਵਿੱਚ 19 ਦੌੜਾਂ ਨਾਲ ਜਿੱਤ ਹਾਸਲ ਕੀਤੀ...
IND Vs PAK Final: ਪਾਕਿਸਤਾਨ ਵਿਰੁੱਧ ਟੀਮ ਇੰਡੀਆ ਦੀ ਤੂਫ਼ਾਨੀ ਬੱਲੇਬਾਜ਼ੀ, 15 ਛੱਕੇ-13 ਚੌਕੇ, ਭਾਰਤ ਨੇ ਬਣਾਇਆ ਟੀ-20 ਦਾ ਸਭ ਤੋਂ ਵੱਡਾ ਸਕੋਰ, ਅਭਿਸ਼ੇਕ ਅਤੇ ਤਿਲਕ ਚਮਕੇ...
ਪਾਕਿਸਤਾਨ ਵਿਰੁੱਧ ਟੀਮ ਇੰਡੀਆ ਦੀ ਤੂਫ਼ਾਨੀ ਬੱਲੇਬਾਜ਼ੀ, 15 ਛੱਕੇ-13 ਚੌਕੇ, ਭਾਰਤ ਨੇ ਬਣਾਇਆ ਟੀ-20 ਦਾ ਸਭ ਤੋਂ ਵੱਡਾ ਸਕੋਰ, ਅਭਿਸ਼ੇਕ ਅਤੇ ਤਿਲਕ ਚਮਕੇ...
Asian Games ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 212 ਦੌੜਾਂ ਦਾ ਟੀਚਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Modi Cabinet Reshuffle : ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ! ਇਨ੍ਹਾਂ ਦੋ ਕੇਂਦਰੀ ਮੰਤਰੀਆਂ ਦੀ ਛੁੱਟੀ ਤੈਅ? ਸਮਝੋ ਪੂਰਾ ਮਾਮਲਾ

Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ, 'ਆਪ' ਪਾਰਟੀ ਦਾ ਫੜ੍ਹਿਆ ਪੱਲਾ...

 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA

Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ

Bank Holidays : ਆਉਣ ਵਾਲੇ ਦਿਨਾਂ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? ਇੱਥੇ ਦੇਖੋ ਪੂਰੀ ਲਿਸਟ

London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼

Patwari Arrested: ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਜਾਣੋ ਕਿਸ ਕੰਮ ਦੇ ਬਦਲੇ ਮੰਗੇ ਪੈਸੇ...
ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਜਾਣੋ ਕਿਸ ਕੰਮ ਦੇ ਬਦਲੇ ਮੰਗੇ ਪੈਸੇ...
Punjab News: ਪੰਜਾਬ ਤੋਂ ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
ਪੰਜਾਬ ਤੋਂ ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
Embed widget