ਪੜਚੋਲ ਕਰੋ
ਕੈਨਬਰਾ 'ਚ ਗੇਲ ਦਾ ਭੜਥੂ
1/8

ਉਸ ਵੇਲੇ ਗੇਲ ਦੀ ਪਾਰੀ ਇੱਕ ਦਿਨੀ ਮੁਕਾਬਲਿਆਂ ਦੇ ਇਤਿਹਾਸ ਦੀ ਤੀਜੀ ਸਭ ਤੋਂ ਵੱਡੀ ਪਾਰੀ ਸੀ। ਇਹ ODI ਮੈਚਾਂ ਦੇ ਇਤਿਹਾਸ 'ਚ 5ਵਾਂ ਦੋਹਰਾ ਸੈਂਕੜਾ ਸੀ। ਨਾਲ ਹੀ ਗੇਲ ਨੇ ਇੱਕ ਦਿਨੀ ਮੈਚਾਂ 'ਚ ਸਭ ਤੋਂ ਤੇਜ਼ ਦੋਹਰੇ ਸੈਂਕੜੇ ਦਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ।
2/8

24 ਫਰਵਰੀ ਦਾ ਦਿਨ ਕ੍ਰਿਕਟ ਇਤਿਹਾਸ 'ਚ ਬੇਹਦ ਖਾਸ ਬਣ ਗਿਆ ਹੈ। ਇਹ ਦਿਨ ਕ੍ਰਿਕਟ ਦੀ ਖੇਡ 'ਚ ਦੋਹਰੇ ਸੈਂਕੜਿਆਂ ਦੇ ਦਿਨ ਵਜੋਂ ਯਾਦ ਰਖਿਆ ਜਾਵੇਗਾ। ਇਸੇ ਦਿਨ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ODI ਮੈਚ 'ਚ ਦੋਹਰਾ ਸੈਂਕੜਾ ਬਣਿਆ ਸੀ।
Published at : 24 Feb 2017 01:52 PM (IST)
View More























