ਪੜਚੋਲ ਕਰੋ

ਜਦ ਚੀਅਰਲੀਡਰ ਨੂੰ ਸੱਚ ਪਿਆ ਮਹਿੰਗਾ !

1/15
 IPL, ਇਸ ਲੀਗ ਦੀ ਚਮਕ-ਧਮਕ ਹਰ ਕਿਸੇ ਨੂੰ ਹੈਰਾਨ ਕਰ ਦਿੰਦੀ ਹੈ। ਇਸ ਲੀਗ 'ਚ ਜਿਥੇ ਦਰਸ਼ਕ ਚੌਕੇ-ਛੱਕੇ ਅਤੇ ਆਪਣੇ ਮਨਪਸੰਦ ਖਿਡਾਰੀਆਂ ਨੂੰ ਵੇਖਣਾ ਪਸੰਦ ਕਰਦੇ ਹਨ, ਉਥੇ ਹੀ ਦਰਸ਼ਕਾਂ ਨੂੰ ਚੀਅਰਲੀਡਰਸ ਵੀ ਬੇਹਦ ਪਸੰਦ ਆਉਂਦੀਆਂ ਹਨ।
IPL, ਇਸ ਲੀਗ ਦੀ ਚਮਕ-ਧਮਕ ਹਰ ਕਿਸੇ ਨੂੰ ਹੈਰਾਨ ਕਰ ਦਿੰਦੀ ਹੈ। ਇਸ ਲੀਗ 'ਚ ਜਿਥੇ ਦਰਸ਼ਕ ਚੌਕੇ-ਛੱਕੇ ਅਤੇ ਆਪਣੇ ਮਨਪਸੰਦ ਖਿਡਾਰੀਆਂ ਨੂੰ ਵੇਖਣਾ ਪਸੰਦ ਕਰਦੇ ਹਨ, ਉਥੇ ਹੀ ਦਰਸ਼ਕਾਂ ਨੂੰ ਚੀਅਰਲੀਡਰਸ ਵੀ ਬੇਹਦ ਪਸੰਦ ਆਉਂਦੀਆਂ ਹਨ।
2/15
gabriella pasqualotto
gabriella pasqualotto
3/15
4/15
ਇਹ ਚੀਅਰਲੀਡਰ ਵੀ IPL ਦਾ ਅਟੁੱਟ ਅੰਗ ਬਣ ਚੁੱਕੀਆਂ ਹਨ।
ਇਹ ਚੀਅਰਲੀਡਰ ਵੀ IPL ਦਾ ਅਟੁੱਟ ਅੰਗ ਬਣ ਚੁੱਕੀਆਂ ਹਨ।
5/15
ਪਰ ਜਿਵੇਂ ਹੀ BCCI ਨੂੰ ਗੈਬਰੀਐਲਾ ਦੀ ਇਸ ਹਰਕਤ ਦਾ ਪਤਾ ਲੱਗਾ ਤਾਂ BCCI ਨੇ ਜਲਦੀ ਹੀ ਐਕਸ਼ਨ ਲਿਆ। ਪਰ BCCI ਦਾ ਐਕਸ਼ਨ ਖਿਡਾਰੀਆਂ ਖਿਲਾਫ਼ ਨਹੀਂ ਸੀ, ਸਗੋਂ ਗੈਬਰੀਐਲਾ ਖਿਲਾਫ਼ ਸੀ।
ਪਰ ਜਿਵੇਂ ਹੀ BCCI ਨੂੰ ਗੈਬਰੀਐਲਾ ਦੀ ਇਸ ਹਰਕਤ ਦਾ ਪਤਾ ਲੱਗਾ ਤਾਂ BCCI ਨੇ ਜਲਦੀ ਹੀ ਐਕਸ਼ਨ ਲਿਆ। ਪਰ BCCI ਦਾ ਐਕਸ਼ਨ ਖਿਡਾਰੀਆਂ ਖਿਲਾਫ਼ ਨਹੀਂ ਸੀ, ਸਗੋਂ ਗੈਬਰੀਐਲਾ ਖਿਲਾਫ਼ ਸੀ।
6/15
7/15
ਖਬਰਾਂ ਆਈਆਂ ਸਨ ਕਿ BCCI ਨੇ ਚੀਅਰਲੀਡਰ ਨੂੰ ਦਖਣੀ ਅਫ੍ਰੀਕਾ ਵਾਪਿਸ ਭੇਜ ਦਿੱਤਾ। ਹਾਲਾਂਕਿ ਦਖਣੀ ਅਫ੍ਰੀਕਾ ਜਾਣ ਤੋਂ ਬਾਅਦ ਵੀ ਗੈਬਰੀਐਲਾ ਨੇ ਆਪਣੇ ਬਲਾਗ ਤੇ ਲਿਖਿਆ ਕਿ BCCI ਨੇ ਉਸਤੋਂ ਸਫਾਈ ਤਕ ਨਹੀਂ ਮੰਗੀ।
ਖਬਰਾਂ ਆਈਆਂ ਸਨ ਕਿ BCCI ਨੇ ਚੀਅਰਲੀਡਰ ਨੂੰ ਦਖਣੀ ਅਫ੍ਰੀਕਾ ਵਾਪਿਸ ਭੇਜ ਦਿੱਤਾ। ਹਾਲਾਂਕਿ ਦਖਣੀ ਅਫ੍ਰੀਕਾ ਜਾਣ ਤੋਂ ਬਾਅਦ ਵੀ ਗੈਬਰੀਐਲਾ ਨੇ ਆਪਣੇ ਬਲਾਗ ਤੇ ਲਿਖਿਆ ਕਿ BCCI ਨੇ ਉਸਤੋਂ ਸਫਾਈ ਤਕ ਨਹੀਂ ਮੰਗੀ।
8/15
ਪਰ ਇਨ੍ਹਾਂ ਚੀਅਰਲੀਡਰਸ ਲਈ ਸਭ ਕੁਝ ਆਸਾਨ ਨਹੀਂ ਹੁੰਦਾ। ਅੱਜ ਵੀ ਕੋਈ ਸਾਲ 2011 ਦੀ ਘਟਨਾ ਨਹੀਂ ਭੁੱਲਿਆ ਹੋਵੇਗਾ, ਜਦ ਇੱਕ ਚੀਅਰਲੀਡਰ ਨੂੰ ਮਿਲੀ ਸੀ ਸੱਚ ਬੋਲਣ ਦੀ ਸਜ਼ਾ। ਦਖਣੀ ਅਫ੍ਰੀਕਾ ਦੀ ਚੀਅਰਲੀਡਰ ਗੈਬਰੀਐਲਾ ਪੈਸਕਲਾਟੋ ਨੂੰ IPL ਦੀਆਂ ਪਾਰਟੀਜ਼ ਦਾ ਸੱਚ ਉਜਾਗਰ ਕਰਨ ਲਈ ਕਾਂਟ੍ਰੈਕਟ ਖਾਰਿਜ ਕਰਕੇ ਵਤਨ ਵਾਪਿਸ ਭੇਜ ਦਿੱਤਾ ਗਿਆ ਸੀ।

9/15
10/15
11/15
ਗੈਬਰੀਐਲਾ ਦੇ ਬਲਾਗ ਅਤੇ BCCI ਦੇ ਐਕਸ਼ਨ ਨੂੰ ਵੇਖ ਤਾਂ ਇਹੀ ਲਗਦਾ ਸੀ ਕਿ IPL 'ਚ 'ਆਲ ਇਜ਼ ਨਟ ਵੈਲ।'
ਗੈਬਰੀਐਲਾ ਦੇ ਬਲਾਗ ਅਤੇ BCCI ਦੇ ਐਕਸ਼ਨ ਨੂੰ ਵੇਖ ਤਾਂ ਇਹੀ ਲਗਦਾ ਸੀ ਕਿ IPL 'ਚ 'ਆਲ ਇਜ਼ ਨਟ ਵੈਲ।'
12/15
ਹਾਲਾਂਕਿ ਇਹ ਪੁਰਾਨੀ ਘਟਨਾ ਹੈ ਅਤੇ ਉਸਤੋਂ ਬਾਅਦ ਹੁਣ ਤਕ ਕੋਈ ਅਜਿਹੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ, ਜਾਂ ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਕੋਈ ਅਜਿਹੀ ਖਬਰ ਸਾਹਮਣੇ ਆਉਣ ਹੀ ਨਹੀਂ ਦਿੱਤੀ ਗਈ।
ਹਾਲਾਂਕਿ ਇਹ ਪੁਰਾਨੀ ਘਟਨਾ ਹੈ ਅਤੇ ਉਸਤੋਂ ਬਾਅਦ ਹੁਣ ਤਕ ਕੋਈ ਅਜਿਹੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ, ਜਾਂ ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਕੋਈ ਅਜਿਹੀ ਖਬਰ ਸਾਹਮਣੇ ਆਉਣ ਹੀ ਨਹੀਂ ਦਿੱਤੀ ਗਈ।
13/15
gabriella pasqualotto
gabriella pasqualotto
14/15
ਸਾਲ 2011 'ਚ ਗੈਬਰੀਐਲਾ ਨੇ ਆਪਣੇ ਬਲਾਗ ਤੇ ਦੱਸਿਆ ਸੀ ਕਿ ਕਿਸ ਤਰ੍ਹਾ ਪਾਰਟੀਜ਼ ਦੌਰਾਨ ਖਿਡਾਰੀ ਅਸ਼ਲੀਲ ਹਰਕਤਾਂ ਕਰਦੇ ਹਨ। ਗੈਬਰੀਐਲਾ ਨੇ ਇਹ ਵੀ ਕਿਹਾ ਸੀ ਕਿ ਕੁਝ ਖਿਡਾਰੀ ਸ਼ਰਾਬ ਦੇ ਨਸ਼ੇ 'ਚ ਚੀਅਰਲੀਡਰਸ ਨੂੰ ਛੇੜਦੇ ਹਨ, ਅਤੇ ਇਹ ਸਭ ਝੱਲਣਾ ਮੁਸ਼ਕਿਲ ਹੋ ਜਾਂਦਾ ਹੈ।

15/15
Sponsored Links by Taboola

ਟਾਪ ਹੈਡਲਾਈਨ

Sports News: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਹੋਇਆ ਬੈਨ, ਜਾਣੋ ਕਦੋਂ ਤੱਕ ਨਹੀਂ ਖੇਡ ਸਕਣਗੇ ਮੈਚ? 
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਹੋਇਆ ਬੈਨ, ਜਾਣੋ ਕਦੋਂ ਤੱਕ ਨਹੀਂ ਖੇਡ ਸਕਣਗੇ ਮੈਚ? 
Sports News: ਬੀਸੀਸੀਆਈ ਨੇ ਵਨਡੇ ਤੇ ਟੈਸਟ ਸੀਰੀਜ਼ ਦਾ ਕੀਤਾ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਮੈਚਾਂ ਦਾ ਪੂਰਾ ਸ਼ਡਿਊਲ ਅਤੇ ਟੀਮ ਬਾਰੇ ਪੂਰੀ ਡਿਟੇਲ...
ਬੀਸੀਸੀਆਈ ਨੇ ਵਨਡੇ ਤੇ ਟੈਸਟ ਸੀਰੀਜ਼ ਦਾ ਕੀਤਾ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਮੈਚਾਂ ਦਾ ਪੂਰਾ ਸ਼ਡਿਊਲ ਅਤੇ ਟੀਮ ਬਾਰੇ ਪੂਰੀ ਡਿਟੇਲ...
T20 Series Squad Announced: ਟੀ-20 ਸੀਰੀਜ਼ ਲਈ ਟੀਮ ਦਾ ਹੋਇਆ ਐਲਾਨ, ਸਟਾਰ ਖਿਡਾਰੀ ਦੀ ਵਾਪਸੀ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਟੀ-20 ਸੀਰੀਜ਼ ਲਈ ਟੀਮ ਦਾ ਹੋਇਆ ਐਲਾਨ, ਸਟਾਰ ਖਿਡਾਰੀ ਦੀ ਵਾਪਸੀ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
Indian Cricketer Announces Retirement: ਟੈਸਟ ਸੀਰੀਜ਼ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕੀਤਾ, ਖਿਡਾਰੀਆਂ ਸਣੇ ਫੈਨਜ਼ ਦੀ ਵਧੀ ਚਿੰਤਾ...
ਟੈਸਟ ਸੀਰੀਜ਼ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕੀਤਾ, ਖਿਡਾਰੀਆਂ ਸਣੇ ਫੈਨਜ਼ ਦੀ ਵਧੀ ਚਿੰਤਾ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਲੁਧਿਆਣਾ ਤੋਂ ਵੱਡੀ ਖਬਰ, F&CC ਚੋਣ 'ਚ MLA ਦੇ ਬੇਟੇ ਦੀ ਹੋਈ ਜਿੱਤ, ਕਾਂਗਰਸ ਦਾ ਗੌਰਵ ਭੱਟੀ ਵੀ ਜਿੱਤਿਆ; ਬੱਗਾ ਦੇ ਪੁੱਤਰ ਦੇ ਇਤਰਾਜ਼ ਤੋਂ ਬਾਅਦ ਮੁੜ ਗਿਣਤੀ...
ਲੁਧਿਆਣਾ ਤੋਂ ਵੱਡੀ ਖਬਰ, F&CC ਚੋਣ 'ਚ MLA ਦੇ ਬੇਟੇ ਦੀ ਹੋਈ ਜਿੱਤ, ਕਾਂਗਰਸ ਦਾ ਗੌਰਵ ਭੱਟੀ ਵੀ ਜਿੱਤਿਆ; ਬੱਗਾ ਦੇ ਪੁੱਤਰ ਦੇ ਇਤਰਾਜ਼ ਤੋਂ ਬਾਅਦ ਮੁੜ ਗਿਣਤੀ...
BJP Leader Murder: ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ...
ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ...
ਪਨੀਰ ਤੋਂ ਬਾਅਦ ਘਿਓ 'ਤੇ ਵੱਡਾ Action, 1 ਸਾਲ ਲਈ ਲੱਗੀ ਪਾਬੰਦੀ
ਪਨੀਰ ਤੋਂ ਬਾਅਦ ਘਿਓ 'ਤੇ ਵੱਡਾ Action, 1 ਸਾਲ ਲਈ ਲੱਗੀ ਪਾਬੰਦੀ
Big News: ਸਿਆਸਤ ‘ਚ ਵੱਡਾ ਧਮਾਕਾ! ਕੈਬਨਿਟ ਮੰਤਰੀ ਨੇ ਅਚਾਨਕ ਦਿੱਤਾ ਅਸਤੀਫ਼ਾ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ?
ਸਿਆਸਤ ‘ਚ ਵੱਡਾ ਧਮਾਕਾ! ਕੈਬਨਿਟ ਮੰਤਰੀ ਨੇ ਅਚਾਨਕ ਦਿੱਤਾ ਅਸਤੀਫ਼ਾ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ?
ਪੰਜਾਬ ਤੋਂ ਵੱਡੀ ਖ਼ਬਰ! ਨਿਹੰਗ ਦੀ ਛਾਤੀ 'ਚ ਮਾਰੀ ਗੋਲੀ, ਉਤਾਰਿਆ ਮੌਤ ਦੇ ਘਾਟ; ਸੁੰਨਸਾਨ ਇਲਾਕੇ 'ਚ ਮਿਲੀ ਲਾਸ਼
ਪੰਜਾਬ ਤੋਂ ਵੱਡੀ ਖ਼ਬਰ! ਨਿਹੰਗ ਦੀ ਛਾਤੀ 'ਚ ਮਾਰੀ ਗੋਲੀ, ਉਤਾਰਿਆ ਮੌਤ ਦੇ ਘਾਟ; ਸੁੰਨਸਾਨ ਇਲਾਕੇ 'ਚ ਮਿਲੀ ਲਾਸ਼
ਪੰਜਾਬ 'ਚ AAP ਸਰਕਾਰ Vs ਸਰਕਾਰੀ ਮੁਲਾਜ਼ਮ, ਢਾਈ ਹਜ਼ਾਰ ਗੈਰਹਾਜ਼ਰ ਮੁਲਾਜ਼ਮਾਂ ਦੀ ਲਿਸਟ ਤਿਆਰ; ਹੋਵੇਗੀ ਕਾਰਵਾਈ, ਯੂਨੀਅਨ ਨੂੰ ਕੀਤੀ ਅਪੀਲ- CM ਨੂੰ...
ਪੰਜਾਬ 'ਚ AAP ਸਰਕਾਰ Vs ਸਰਕਾਰੀ ਮੁਲਾਜ਼ਮ, ਢਾਈ ਹਜ਼ਾਰ ਗੈਰਹਾਜ਼ਰ ਮੁਲਾਜ਼ਮਾਂ ਦੀ ਲਿਸਟ ਤਿਆਰ; ਹੋਵੇਗੀ ਕਾਰਵਾਈ, ਯੂਨੀਅਨ ਨੂੰ ਕੀਤੀ ਅਪੀਲ- CM ਨੂੰ...
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
ਜਲੰਧਰ 'ਚ AAP ਨੇ ਚਲਾਇਆ ਕਲੀਨ ਮਿਸ਼ਨ, ਮੰਤਰੀ, ਮੇਅਰ ਅਤੇ ਡੀਸੀ ਨੇ ਸੜਕਾਂ 'ਤੇ ਲਾਇਆ ਝਾੜੂ, ਲੋਕਾਂ ਨੂੰ ਕੀਤੀ ਆਹ ਅਪੀਲ
ਜਲੰਧਰ 'ਚ AAP ਨੇ ਚਲਾਇਆ ਕਲੀਨ ਮਿਸ਼ਨ, ਮੰਤਰੀ, ਮੇਅਰ ਅਤੇ ਡੀਸੀ ਨੇ ਸੜਕਾਂ 'ਤੇ ਲਾਇਆ ਝਾੜੂ, ਲੋਕਾਂ ਨੂੰ ਕੀਤੀ ਆਹ ਅਪੀਲ
Embed widget