ਪੜਚੋਲ ਕਰੋ

ਭਾਰਤ ਲਈ ਸ਼ੁਕਰ ਦਾ ਸ਼ੁੱਕਰਵਾਰ

1/22
ਐਥਲੈਟਿਕਸ : ਪੁਰਸ਼ ਡਿਸਕਸ ਥ੍ਰੋਅ ਕੁਆਲੀਫਿਕੇਸ਼ਨ ਰਾਊਂਡ - ਗਰੁੱਪ ਬੀ (ਵਿਕਾਸ ਗੌੜਾ) ਵਿਕਾਸ ਗੌੜਾ ਨੇ ਕੀਤਾ ਨਿਰਾਸ਼। ਡਿਸਕਸ ਥ੍ਰੋਅ ਈਵੈਂਟ 'ਚ 58.99m ਦੀ ਥ੍ਰੋਅ ਦੇ ਨਾਲ 28ਵੇਂ ਸਥਾਨ 'ਤੇ ਰਹੇ ਵਿਕਾਸ ਗੌੜਾ।

2/22
ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਨੇ ਧਮਾਕੇਦਾਰ ਖੇਡ ਵਿਖਾਉਂਦਿਆਂ ਕੁਆਟਰਫਾਈਨਲ 'ਚ ਕੀਤੀ ਐਂਟਰੀ। ਟਰਕੀ ਦੇ ਮੁੱਕੇਬਾਜ਼ ਖਿਲਾਫ 3-0 ਨਾਲ ਮਾਰੀ ਬਾਜ਼ੀ। ਕੁਆਟਰਫਾਈਨਲ 'ਚ ਉਜ਼ਬੇਕਿਸਤਾਨ ਦੇ ਬਾਕਸਰ ਨਾਲ ਹੋਵੇਗੀ ਟੱਕਰ। ਜੇਕਰ ਵਿਕਾਸ ਕ੍ਰਿਸ਼ਨ ਆਪਣੇ ਅਗਲਾ ਮੈਚ ਜਿੱਤ ਲੈਂਦਾ ਹੈ ਤਾਂ ਭਾਰਤ ਦਾ ਘੱਟੋ-ਘੱਟ ਕਾਂਸੀ ਦਾ ਤਗਮਾ ਪੱਕਾ ਹੋ ਜਾਵੇਗਾ।

3/22
ਪੁਰਸ਼ ਡਬਲਜ਼ ਗਰੁੱਪ ਡੀ — ਮਨੂੰ ਅੱਤਰੀ/ਬੀ ਸੁਮਿਥ ਰੈੱਡੀ ਬਨਾਮ ਡਬਲਿਊ ਹੌਂਗ/ਬੀ ਚੌਂਗ ਪੁਰਸ਼ਾਂ ਦੇ ਡਬਲਸ ਮੈਚ 'ਚ ਵੀ ਭਾਰਤ ਦੇ ਹੱਥ ਲੱਗੀ ਨਿਰਾਸ਼ਾ। ਭਾਰਤ ਦੀ ਅਤਰੀ-ਰੈੱਡੀ ਦੀ ਜੋੜੀ ਨੇ ਸਿੱਧੇ ਸੈਟਾਂ 'ਚ ਗਵਾਇਆ ਮੈਚ।

4/22
ਭਾਰਤ ਦੀ ਜੋੜੀ ਨੇ ਐਂਡੀ ਮਰੇ ਅਤੇ ਹੈਦਰ ਵਾਟਸਨ ਦੀ ਦਿੱਗਜ ਜੋੜੀ ਨੇ ਇੱਕ ਤਰਫਾ ਅੰਦਾਜ਼ 'ਚ ਸਿੱਧੇ ਸੈਟਾਂ 'ਚ ਮਾਤ ਦੇ ਦਿੱਤੀ। ਸਾਨੀਆ-ਬੋਪੰਨਾ ਦੀ ਜੋੜੀ ਨੇ ਆਪਣਾ ਮੈਚ 6-4, 6-4 ਦੇ ਫਰਕ ਨਾਲ ਜਿੱਤਿਆ। ਹੁਣ ਸਾਨੀਆ-ਬੋਪੰਨਾ ਦੀ ਜੋੜੀ ਮੈਡਲ ਤੋਂ ਸਿਰਫ ਇੱਕ ਜਿੱਤ ਦੂਰ ਹੈ।

5/22
ਗੌਲਫ : ਪੁਰਸ਼ ਰਾਊਂਡ 2 (ਅਨਿਰਬਾਨ ਲਹਿਰੀ ਤੇ ਐਸ.ਐਸ.ਪੀ. ਚੌਰਸੀਆ) ਗੌਲਫ 'ਚ ਦੂਜੇ ਰਾਊਂਡ ਤੋਂ ਬਾਅਦ ਚੌਰਸੀਆ 31ਵੇਂ ਸਥਾਨ 'ਤੇ ਟਿਕੇ। ਲਹਿਰੀ ਨਹੀਂ ਕਰ ਸਕੇ ਪ੍ਰਭਾਵਿਤ।

6/22
ਆਰਚਰੀ : ਪੁਰਸ਼ ਇੰਡੀਵਿਜੂਅਲ 1/8, ਅਤਾਨੂੰ ਦਾਸ ਬਨਾਮ ਐਸ.ਲੀ (ਕੋਰੀਆ),

7/22
ਇਸ ਮੈਚ 'ਚ ਭਾਰਤ ਦੇ ਅਤਾਨੂ ਦਾਸ ਦੇ ਹੱਥ ਹਰ ਲੱਗੀ। ਅਤਾਨੂ ਇਹ ਮੈਚ 4-6 ਦੇ ਫਰਕ ਨਾਲ ਹਰ ਗਏ।

8/22
ਹਾਕੀ : ਪੁਰਸ਼ ਪੂਲ ਬੀ (ਭਾਰਤ ਬਨਾਮ ਕੈਨੇਡਾ) ਭਾਰਤੀ ਹਾਕੀ ਟੀਮ ਨੇ ਆਪਣੇ ਆਖਰੀ ਲੀਗ ਮੈਚ 'ਚ ਕੈਨੇਡਾ ਨਾਲ 2-2 ਨਾਲ ਡਰਾਅ ਕੀਤਾ ਮੈਚ। ਭਾਰਤੀ ਟੀਮ ਤੋਂ ਸੀ ਜਿੱਤ ਦੀ ਆਸ, ਪਰ ਟੀਮ ਲਗਾਤਾਰ ਅਟੈਕਿੰਗ ਖੇਡ ਵਿਖਾਉਣ ਦੇ ਬਾਵਜੂਦ ਨਹੀਂ ਦਰਜ ਸਕੀ ਜਿੱਤ।

9/22
ਰੀਓ ਓਲੰਪਿਕਸ 'ਚ ਭਾਰਤ ਨੂੰ ਮੈਡਲ ਦਾ ਸੋਕਾ ਖਤਮ ਹੁੰਦਾ ਨਜਰ ਆ ਰਿਹਾ ਹੈ। ਇਹ ਮੈਡਲ ਹੁਣ ਭਾਰਤ ਦੀ ਝੋਲੀ ਪਾਉਣ ਦੇ 2 ਦਾਵੇਦਾਰ ਬਣ ਗਏ ਹਨ। ਇੱਕ ਪਾਸੇ ਸਾਨੀਆ-ਬੋਪੰਨਾ ਦੀ ਜੋੜੀ ਨੇ ਕੁਆਟਰਫਾਈਨਲ ਮੈਚ ਜਿੱਤ ਕੇ ਸੈਮੀਫਾਈਨਲ 'ਚ ਐਂਟਰੀ ਕਰ ਭਾਰਤ ਦੀ ਮੈਡਲ ਦੀ ਉਮੀਦ ਵਧਾ ਦਿੱਤੀ ਹੈ ਅਤੇ ਦੂਜੇ ਪਾਸੇ ਬਾਕਸਿੰਗ 'ਚ ਵਿਕਾਸ ਕ੍ਰਿਸ਼ਨ ਨੇ ਕਮਾਲ ਕਰ ਦਿੱਤਾ ਹੈ। ਵਿਕਾਸ ਮੈਡਲ ਤੋਂ ਇੱਕ ਜਿੱਤ ਦੂਰ ਹਨ।

10/22
ਮੁੱਕੇਬਾਜ਼ੀ : ਵਿਕਾਸ ਕ੍ਰਿਸ਼ਨ ਬਨਾਮ ਓ ਸਪੀਅਲ (ਟਰਕੀ)

11/22
ਪੁਰਸ਼ 400m ਰਾਊਂਡ 1 — ਹੀਟ 2 (ਮੁਹੰਮਦ ਅਨਸ) ਮੋਹੰਮਦ ਅਨਸ ਆਪਣੀ ਹੀਟ 'ਚ 6ਵੇਂ ਸਥਾਨ 'ਤੇ ਰਹੇ।

12/22
ਸ਼ੂਟਿੰਗ : 50m ਰਾਈਫਲ ਪਰੋਨ ਕੁਆਲੀਫਿਕੇਸ਼ਨ (ਗਗਨ ਨਾਰੰਗ, ਚੈਨ ਸਿੰਘ) ਭਾਰਤ ਨੂੰ ਗਗਨ ਨਾਰੰਗ ਤੋਂ ਸੀ ਮੈਡਲ ਦੀ ਆਸ, ਪਰ ਦੇਸ਼ ਦੀਆਂ ਉਮੀਦਾਂ ਨੂੰ ਗਗਨ ਨਾਰੰਗ ਨੇ ਤੋੜ ਦਿੱਤਾ। ਆਪਣੇ ਈਵੈਂਟ 'ਚ ਗਗਨ ਨੂੰ ਹਾਸਿਲ ਹੋਇਆ 13ਵਾਂ ਸਥਾਨ। ਚੈਨ ਸਿੰਘ ਵੀ ਨਹੀਂ ਕਰ ਸਕੇ ਕੋਈ ਕਮਾਲ।

13/22
14/22
ਭਾਰਤੀ ਜੋੜੀ ਨੇ ਕੀਤਾ ਨਿਰਾਸ਼। ਜਵਾਲਾ ਗੁੱਟਾ ਅਤੇ ਅਸ਼ਵੀਨੀ ਪੋਨੱਪਾ ਦੀ ਜੋੜੀ ਨੇ ਨੀਦਰਲੈਂਡਸ ਖਿਲਾਫ 1-2 ਦੇ ਫਰਕ ਨਾਲ ਹਰ ਝੱਲੀ।

15/22
ਬੈਡਮਿੰਟਨ: ਮਹਿਲਾ ਡਬਲਜ਼ ਗਰੁੱਪ ਏ — ਜਵਾਲਾ ਗੁੱਟਾ/ਅਸ਼ਵਿਨੀ ਪੋਨੱਪਾ vs ਈ ਮੁਸਕਨਸ/ਐਸ ਪੀਐਕ (ਨੀਦਰਲੈਂਡਜ਼)

16/22
ਪੁਰਸ਼ 800m ਰਾਊਂਡ 1 — ਹੀਟ 3 (ਜਿਨਸਨ ਜੌਨਸਨ ) 1.47.27 ਦੇ ਟਾਈਮਿੰਗ ਨਾਲ 25ਵੇਂ ਸਥਾਨ 'ਤੇ ਰਹੇ ਜਿਨਸਨ ਜਾਨਸਨ।

17/22
ਪੁਰਸ਼ 20km ਰੇਸ ਵਾਕ - (ਗੁਰਮੀਤ ਸਿੰਘ, ਮਨੀਸ਼ ਸਿੰਘ ਰਾਵਤ, ਗਨਪਤੀ ਕ੍ਰਿਸ਼ਨਨ) ਭਾਰਤੀ ਖਿਡਾਰੀ ਕਮਾਲ ਕਰਨ 'ਚ ਰਹੇ ਨਾਕਾਮ। ਤਿੰਨੇ ਖਿਡਾਰੀਆਂ ਚੋਂ ਮਨੀਸ਼ ਸਿੰਘ ਦਾ ਪ੍ਰਦਰਸ਼ਨ ਰਿਹਾ ਸਭ ਤੋਂ ਬੇਹਤਰੀਨ। ਮਨੀਸ਼ 1.21.21 ਦੇ ਸਮੇਂ ਨਾਲ 13ਵੇਂ ਸਥਾਨ 'ਤੇ ਰਹੇ।

18/22
ਸ਼ੁੱਕਰਵਾਰ ਦੇ ਰਿਜ਼ਲਟਸ
ਸ਼ੁੱਕਰਵਾਰ ਦੇ ਰਿਜ਼ਲਟਸ
19/22
ਸਕੀਟ (ਮੈਰਾਜ ਅਹਿਮਦ ਖਾਨ) ਮੈਰਾਜ ਅਹਿਮਦ ਖਾਨ ਨੇ ਕੀਤਾ ਦਮਦਾਰ ਪ੍ਰਦਰਸ਼ਨ, 72 ਦੇ ਸਕੋਰ ਨਾਲ 10ਵੇਂ ਸਥਾਨ 'ਤੇ ਟਿਕੇ, ਅੱਜ ਈਵੈਂਟ ਦੇ ਦੂਜੇ ਦਿਨ ਮੈਰਾਜ ਤੋਂ ਦਮਦਾਰ ਖੇਡ ਦੀ ਆਸ।

20/22
ਮਹਿਲਾ ਸ਼ੌਟ ਪੁੱਟ ਕੁਆਲੀਫਿਕੇਸ਼ਨ ਰਾਊਂਡ - ਗਰੁੱਪ ਬੀ (ਮਨਪ੍ਰੀਤ ਕੌਰ) ਮਨਪ੍ਰੀਤ ਕੌਰ ਨਹੀਂ ਕਰ ਸਕੀ ਪ੍ਰਭਾਵਿਤ। 17.06m ਦੀ ਥ੍ਰੋਅ ਦੇ ਨਾਲ ਈਵੈਂਟ 'ਚ 23ਵੇਂ ਸਥਾਨ 'ਤੇ ਰਹੀ ਮਨਪ੍ਰੀਤ ਕੌਰ।

21/22
25m ਰੈਪਿਡ ਫਾਇਰ ਪਿਸਟਲ ਪੁਰਸ਼ ਕੁਆਲੀਫਿਕੇਸ਼ਨ ਰਾਊਂਡ (ਗੁਰਪ੍ਰੀਤ ਸਿੰਘ) ਪਹਿਲੀ ਸਟੇਜ 'ਚ ਗੁਰਪ੍ਰੀਤ ਨੇ 289 ਦੇ ਸਕੋਰ ਨਾਲ 10ਵੇਂ ਸਥਾਨ 'ਤੇ ਬਣਾਈ ਜਗ੍ਹਾ। ਦੂਜੀ ਸਟੇਜ 'ਚ ਅੱਜ ਗੁਰਪ੍ਰੀਤ ਤੋਂ ਧਮਾਕੇ ਦੀ ਆਸ ਰਹੇਗੀ।

22/22
ਟੈਨਿਸ : ਮਿਕਸਡ ਡਬਲਜ਼ - ਸਾਨੀਆ ਮਿਰਜ਼ਾ/ਰੋਹਨ ਬੋਪੰਨਾ ਬਨਾਮ ਏ. ਮਰੇ/ਐਚ. ਵਾਟਸਨ

Sponsored Links by Taboola

ਟਾਪ ਹੈਡਲਾਈਨ

ਭਾਰਤ ਨੇ ਆਜ਼ਾਦੀ ਦਿਵਸ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕੀਤੀ।

Harbhajan Singhs Statement : ‘ODI ਕ੍ਰਿਕਟ ਨੂੰ ਲੈ ਕੇ ਹਰਭਜਨ ਸਿੰਘ ਦਾ ਵੱਡਾ ਬਿਆਨ , ਮਚਿਆ ਹੰਗਾਮਾ

ਪਤੀ ਮਿਸ਼ੇਲ ਸਟਾਰਕ ਆਖਰੀ ਸਥਾਨ 'ਤੇ, ਬੁਮਰਾਹ ਤੀਜੇ ਨੰਬਰ 'ਤੇ; ਐਲਿਸਾ ਹੀਲੀ ਦੀ ਰੈਂਕਿੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ

ਕ੍ਰਿਕਟ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਕ੍ਰਿਕਟ ਕੋਚ ਦੀ ਮੌਤ; 17 ਸਾਲਾ ਖਿਡਾਰੀ ਗ੍ਰਿਫਤਾਰ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ

ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ

ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ

ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ

Embed widget