ਪੜਚੋਲ ਕਰੋ

ਮੰਗਲਵਾਰ ਨੂੰ ਰੈਸਲਿੰਗ ਤੇ ਬੈਡਮਿੰਟਨ ਦੇ ਮੈਚ

1/8
ਰੀਓ ਓਲੰਪਿਕਸ 'ਚ ਅੱਜ ਭਾਰਤ ਦੇ ਸਿਰਫ 2 ਮੁਕਾਬਲੇ ਹੋਣਗੇ। ਭਾਰਤੀ ਖਿਡਾਰੀਆਂ ਨੂੰ ਅੱਜ ਜਾਦਾ ਮੁਸ਼ੱਕਤ ਨਹੀਂ ਕਰਨੀ ਪਵੇਗੀ। ਭਾਰਤ ਦੇ ਜਾਦਾ ਖਿਡਾਰੀ ਹੁਣ ਤਕ ਹਾਰ ਝੱਲ ਕੇ ਵੈਸੇ ਹੀ ਓਲੰਪਿਕਸ ਤੋਂ ਬਾਹਰ ਹੋ ਚੁੱਕੇ ਹਨ। ਹੁਣ ਬਾਕੀ ਬਚੇ ਖਿਡਾਰੀ ਆਪਣਾ ਦਮ ਆਜ਼ਮਾ ਰਹੇ ਹਨ।

2/8
3/8
ਅੱਜ ਭਾਰਤ ਲਈ ਇੱਕ ਰੈਸਲਿੰਗ ਅਤੇ ਇੱਕ ਬੈਡਮਿੰਟਨ ਦਾ ਮੁਕਾਬਲਾ ਹੋਣਾ ਹੈ। ਭਾਰਤ ਲਈ ਅੱਜ ਇੱਕ ਪਾਸੇ ਪੀ.ਵੀ. ਸਿੰਧੂ ਮੈਦਾਨ 'ਚ ਉਤਰੇਗੀ ਅਤੇ ਦੂਜੇ ਪਾਸੇ ਹਰਦੀਪ ਸਿੰਘ ਦਮ ਅਜਮਾਉਣਗੇ।

4/8
ਰੈਸਲਿੰਗ 'ਚ ਕੱਲ ਭਾਰਤ ਨੇ ਓਲੰਪਿਕ ਅਭਿਆਨ ਦੀ ਸ਼ੁਰੂਆਤ ਨਿਰਾਸ਼ਾਜਨਕ ਅੰਦਾਜ਼ 'ਚ ਕੀਤੀ। ਰਵਿੰਦਰ ਖਤਰੀ ਆਪਣਾ ਮੁਕਾਬਲਾ ਹਾਰ ਗਏ। ਅੱਜ ਰੈਸਲਿੰਗ ਦੀ ਗਰੀਕੋ ਰੋਮਨ ਸਟਾਈਲ 'ਚ ਹਰਦੀਪ ਸਿੰਘ ਭਾਰਤ ਦੀ ਦਾਵੇਦਾਰੀ ਪੇਸ਼ ਕਰਨਗੇ।

5/8
ਬੈਡਮਿੰਟਨ : ਮਹਿਲਾ ਕੁਆਟਰਫਾਈਨਲ 3.25 am : ਪੀ.ਵੀ. ਸਿੰਧੂ ਬਨਾਮ ਵਾਂਗ ਯੀਹਾਨ (ਚੀਨ)

6/8
7/8
ਰੈਸਲਿੰਗ : ਪੁਰੁਸ਼ 98kg ਗਰੀਕੋ ਰੋਮਨ ਸਟਾਈਲ 7.10 pm : ਹਰਦੀਪ ਸਿੰਘ

8/8
ਬੈਡਮਿੰਟਨ 'ਚ ਮਹਿਲਾ ਵਰਗ ਦੇ ਕੁਆਟਰਫਾਈਨਲ ਮੁਕਾਬਲੇ 'ਚ ਅੱਜ ਪੀ.ਵੀ. ਸਿੰਧੂ ਦੀ ਚੀਨ ਦੀ ਦਿੱਗਜ ਖਿਡਾਰਨ ਯੀਹਾਨ ਵਾਂਗ ਖਿਲਾਫ ਟੱਕਰ ਹੋਣੀ ਹੈ। ਇਹ ਮੁਕਾਬਲਾ ਜਿੱਤ ਸਿੰਧੂ ਕੋਲ ਸੈਮੀਫਾਈਨਲ 'ਚ ਐਂਟਰੀ ਕਰਨ ਦਾ ਮੌਕਾ ਹੈ। ਪ੍ਰੀਕੁਆਟਰਫਾਈਨਲ ਮੈਚ 'ਚ ਕੱਲ ਪੀ.ਵੀ. ਸਿੰਧੂ ਨੇ ਜਿੱਤ ਦਰਜ ਕੀਤੀ ਸੀ। ਸਿੰਧੂ ਨੇ ਚੀਨੀ ਤੇਈਪਈ ਦੀ ਖਿਡਾਰਨ ਖਿਲਾਫ 21-13, 21-15 ਦੇ ਫਰਕ ਨਾਲ ਜਿੱਤ ਦਰਜ ਕਰ ਕੁਆਟਰਫਾਈਨਲ 'ਚ ਐਂਟਰੀ ਕਰ ਲਈ। ਪਰ ਹੁਣ ਸਿੰਧੂ ਸਾਹਮਣੇ ਵੱਡੀ ਚੁਨੌਤੀ ਹੈ ਅਤੇ ਇਸ ਮੈਚ 'ਚ ਜਿੱਤ ਦਰਜ ਕਰਨਾ ਆਸਾਨ ਨਹੀਂ ਹੋਵੇਗਾ।

Sponsored Links by Taboola

ਟਾਪ ਹੈਡਲਾਈਨ

Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।

ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਅਸ਼ੋਕ ਸ਼ਰਮਾ ਕੌਣ ਹੈ? ਉਸਨੇ ZIM ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ; ਇਸ ਡਰਾਉਣੇ ਗੇਂਦਬਾਜ਼ ਦੀ ਭਾਵੁਕ ਕਹਾਣੀ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ

ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ

LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ

NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼

ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ

Embed widget