ਪੜਚੋਲ ਕਰੋ
Advertisement
ਰੋਹਿਤ ਸ਼ਰਮਾ ਨੇ ਇਸ ਲਈ ਚਹਿਲ ਨੂੰ ਕੁੱਟਿਆ, ਵਾਇਰਲ ਹੋ ਰਹੀ ਵੀਡੀਓ
ਭਾਰਤੀ ਟੀਮ ਦੇ ਖਿਡਾਰੀਆਂ ਦੀ ਅਕਸਰ ਮਸਤੀ ਕਰਦਿਆਂ ਦੀ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ। ਰੋਹਿਤ ਸ਼ਰਮਾ, ਯੁਜੇਂਦਰ ਚਹਿਲ ਤੇ ਖਲੀਕ ਅਹਿਮਦ ਮਿਲ ਕੇ ਮਸਤੀ ਕਰਨ ਦਾ ਕੋਈ ਮੌਕਾ ਨਹੀਂ ਗਵਾਉਂਦੇ।
ਨਵੀਂ ਦਿੱਲੀ: ਭਾਰਤੀ ਟੀਮ ਦੇ ਖਿਡਾਰੀਆਂ ਦੀ ਅਕਸਰ ਮਸਤੀ ਕਰਦਿਆਂ ਦੀ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ। ਰੋਹਿਤ ਸ਼ਰਮਾ, ਯੁਜੇਂਦਰ ਚਹਿਲ ਤੇ ਖਲੀਕ ਅਹਿਮਦ ਮਿਲ ਕੇ ਮਸਤੀ ਕਰਨ ਦਾ ਕੋਈ ਮੌਕਾ ਨਹੀਂ ਗਵਾਉਂਦੇ।
ਰੋਹਿਤ, ਚਹਿਲ ਤੇ ਖਲੀਲ ਦੀ ਟਿਕਟੌਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਰੋਹਿਤ ਸ਼ਰਮਾ ਤੇ ਖਲੀਕ ਅਹਿਮਦ ਚਹਿਲ ਦੀ ਕੁੱਟ ਰਹੇ ਹਨ। ਚਹਿਲ ਨੇ ਇਸ ਵੀਡੀਓ ਨੂੰ ਟਵੀਟਰ 'ਤੇ ਸ਼ੇਅਰ ਕਰਦਿਆਂ ਲਿਖਿਆ,"ਅਸੀਂ ਵਾਪਸ ਆ ਚੁੱਕੇ ਹਾਂ।"
ਹਾਲਾਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦ ਚਹਿਲ ਤੇ ਰੋਹਿਤ ਸ਼ਰਮਾ ਆਪਸ 'ਚ ਅਜਿਹੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਅਕਸਰ ਇਹ ਦੋਨੋਂ ਖਿਡਾਰੀ ਸੋਸ਼ਲ ਮੀਡੀਆ 'ਤੇ ਇੱਕ-ਦੂਸਰੇ ਨੂੰ ਟ੍ਰੋਲ ਕਰਦੇ ਰਹਿੰਦੇ ਹਨ।We are back 😂😂 @ImRo45 @imK_Ahmed13 pic.twitter.com/THo3qiD7Qt
— Yuzvendra Chahal (@yuzi_chahal) February 25, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
Advertisement