ਪੜਚੋਲ ਕਰੋ
Advertisement
ਸਭ ਤੋਂ ਅਮੀਰ ਮੁੱਕੇਬਾਜ਼ ਦੀ ਐਕਸ-ਗਰਲਫਰੈਂਡ ਨੂੰ ਡੇਟ ਕਰ ਰਹੇ ਰੋਨਾਲਡੋ ?
ਨਵੀਂ ਦਿੱਲੀ - 25 ਤੋਂ ਵਧ ਲੜਕੀਆਂ ਨਾਲ ਰਿਲੇਸ਼ਨ 'ਚ ਰਹਿ ਚੁੱਕੇ ਫੁਟਬਾਲਰ ਰੋਨਾਲਡੋ ਇਨ੍ਹੀਂ ਦਿਨੀ ਵਿਸ਼ਵ ਦੇ ਸਭ ਤੋਂ ਅਮੀਰ ਮੁੱਕੇਬਾਜ਼ ਦੀ ਐਕਸ ਗਰਲਫਰੈਂਡ ਨੂੰ ਡੇਟ ਕਰ ਰਹੇ ਹਨ। ਮੁੱਕੇਬਾਜ਼ ਫਲਾਇਡ ਮੇਵੈਦਰ ਦੀ ਸਾਬਕਾ ਗਰਲਫਰੈਂਡ ਲੀਜ਼ਾ ਹਰਨਾਂਡਿਜ ਦੇ ਰੋਨਾਲਡੋ ਨਾਲ ਡੇਟ ਕਰਨ ਦੇ ਚਰਚੇ ਆਮ ਹੋ ਗਏ ਹਨ। ਰੋਨਾਲਡੋ ਬੀਤੇ ਕੁਝ ਸਾਲਾਂ 'ਚ ਮਾਡਲਸ, ਐਕਟਰੈਸ, ਪਾਰਨਸਟਾਰ ਅਤੇ ਕਈ ਹੋਰ ਖਿਡਾਰੀਆਂ ਦੀਆਂ ਗਰਲਫਰੈਂਡਸ ਨੂੰ ਡੇਟ ਕਰਨ ਲਈ ਸੁਰਖੀਆਂ 'ਚ ਰਹਿ ਚੁੱਕੇ ਹਨ। ਮੀਡੀਆ 'ਚ ਆਈਆਂ ਖਬਰਾਂ ਅਨੁਸਾਰ ਲੀਜ਼ਾ ਨੇ ਰੋਨਾਲਡੋ ਦਾ ਮੈਚ ਵੇਖਣ ਲਈ ਸਟੇਡੀਅਮ 'ਚ ਵੀ ਫੇਰੀ ਪਾਈ ਸੀ।
ਇਸਤੋਂ ਪਹਿਲਾਂ ਓਹ ਕਰੀਨਾ ਫੈਰੋ (ਪੁਰਤਗਾਲ ਦੀ ਮਾਡਲ), ਜੌਰਡਾਨਾ ਜਾਰਡੇਲ (ਬ੍ਰਾਜ਼ੀਲ ਦੀ ਸੁਪਰਮਾਡਲ), ਮੇਰਚੇ ਰੋਮੇਰੋ (ਪੁਰਤਗਾਲ ਦੀ ਮਾਡਲ), ਸੋਰੇਆ ਚੇਵਸ (ਪੁਰਤਗਾਲ ਦੀ ਐਕਟਰੈਸ), ਮਿਆ ਜੁਡਾਕੇਨ (ਫੈਮਿਲੀ ਫਰੈਂਡ), ਜੈਮਾ ਸਟੋਰੇ (ਪਾਰਨ ਸਟਾਰ), ਜੈਮਾ ਐਟਕਿਨਸਨ (ਬ੍ਰਿਟਿਸ਼ ਸੁਪਰਮਾਡਲ), ਲੂਸੀਆਨਾ ਅਬਰੂ (ਪੁਰਤਗਾਲ ਦੀ ਗਾਇਕਾ), ਟੇਸੀ ਚੁਨੀਂਘਮ, ਨਰੇਡੀਆ ਗੋਲਾਰਡੋ, ਪੈਰਿਸ ਹਿਲਟਨ, ਕਿਮ ਕਰਦਾਸ਼ੀਅਨ, ਇਮੋਜੇਨ ਥਾਮਸ, ਐਂਡਰੇਸਾ ਉਰਾਚ, ਇਰੀਨਾ ਸ਼ਾਇਕ ਅਤੇ ਲੁਸੀਆ ਵਿਲੇਲੋਨ ਨੂੰ ਵੀ ਡੇਟ ਕਰ ਚੁੱਕੇ ਹਨ।
ਰੋਨਾਲਡੋ ਨੂੰ ਵਿਸ਼ਵ ਦਾ ਸਭ ਤੋਂ ਅਮੀਰ ਫੁਟਬਾਲਰ ਮੰਨਿਆ ਜਾਂਦਾ ਹੈ। ਰੋਨਾਲਡੋ ਦੀ ਸਾਲਾਨਾ ਤਨਖਾਹ 144 ਕਰੋੜ ਰੁਪਏ ਤੋਂ ਵਧ ਦੱਸੀ ਜਾਂਦੀ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement