ਪੜਚੋਲ ਕਰੋ

ਰੋਨਾਲਡੋ ਨੇ ਰਚਿਆ ਇਤਿਹਾਸ

1/12
ਮੈਚ ਦੇ ਪਹਿਲੇ ਹਾਫ 'ਚ ਮੁਕਾਬਲਾ ਬਰਾਬਰੀ ਦਾ ਰਿਹਾ ਅਤੇ ਦੋਨੇ ਟੀਮਾਂ ਨੇ ਦਮਦਾਰ ਖੇਡ ਵਿਖਾਉਂਦਿਆਂ ਲਗਾਤਾਰ ਅਟੈਕ ਕੀਤੇ।

2/12
ਪੁਰਤਗਾਲ ਦੇ ਕਪਤਾਨ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਬੇਹਤਰੀਨ ਪ੍ਰਦਰਸ਼ਨ ਨਾਲ ਯੂਰੋ ਕੱਪ ਦੇ ਫਾਈਨਲ 'ਚ ਐਂਟਰੀ ਪੁਰਤਗਾਲ ਦੀ ਐਂਟਰੀ ਕਰਵਾ ਦਿੱਤੀ।

3/12
ਹੁਣ ਫਾਈਨਲ 'ਚ ਪੁਰਤਗਾਲ ਦੀ ਟੱਕਰ ਅੱਜ ਰਾਤ ਹੋਣ ਵਾਲੇ ਜਰਮਨੀ ਤੇ ਫਰਾਂਸ ਦੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗੀ।

4/12
ਰੋਨਾਲਡੋ ਨੇ ਯੂਰੋ ਕੱਪ 'ਚ ਚਲੇ ਆ ਰਹੇ ਵੇਲਸ ਦੇ ਜੇਤੂ ਅਭਿਆਨ ਨੂੰ ਵੀ ਰੋਕ ਦਿੱਤਾ। ਪੁਰਤਗਾਲ ਨੇ ਸੈਮੀਫਾਈਨਲ ਮੈਚ 'ਚ ਵੇਲਸ ਨੂੰ 2-0 ਨਾਲ ਹਰਾ ਕੇ ਫਾਈਨਲ ਦਾ ਟਿਕਟ ਕਟਵਾਇਆ।

5/12
ਪਹਿਲੇ ਹਾਫ ਦੇ ਅੰਤ ਤਕ ਸਕੋਰ 0-0 ਦੀ ਬਰਾਬਰੀ 'ਤੇ ਸੀ। ਪਰ ਦੂਜੇ ਹਾਫ 'ਚ ਸਟਾਰ ਖਿਡਾਰੀ ਰੋਨਾਲਡੋ ਨੇ ਮੈਚ ਦਾ ਪਾਸਾ ਪਲਟ ਦਿੱਤਾ। ਰੋਨਾਲਡੋ ਨੇ 50ਵੇਂ ਮਿਨਟ 'ਚ ਗੋਲ ਕਰ ਪੁਰਤਗਾਲ ਨੂੰ 1-0 ਦੀ ਲੀਡ ਹਾਸਿਲ ਕਰਵਾ ਦਿੱਤੀ। ਰੋਨਾਲਡੋ ਨੇ ਹੈਡਰ ਦੇ ਆਸਰੇ ਇਹ ਗੋਲ ਕੀਤਾ।

6/12
7/12
ਇਸ ਗੋਲ ਦੇ ਨਾਲ ਹੀ ਰੋਨਾਲਡੋ ਨੇ ਯੂਰੋ ਕੱਪ 'ਚ ਸਭ ਤੋਂ ਵਧ ਗੋਲ ਕਰਨ ਦੀ ਮਾਈਕਲ ਪਲਾਤੀਨੀ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ।

8/12
ਰੋਨਾਲਡੋ ਨੇ ਯੂਰੋ ਕੱਪ 'ਚ 9 ਗੋਲ ਕੀਤੇ ਹਨ। ਅਜੇ ਵੇਲਸ ਦੀ ਟੀਮ ਸੰਭਲੀ ਵੀ ਨਹੀਂ ਸੀ ਕਿ ਰੋਨਾਲਡੋ ਦੇ ਸ਼ਾਨਦਾਰ ਅਸਿਸਟ 'ਤੇ ਨਾਨੀ ਨੇ ਗੋਲ ਕਰ ਪੁਰਤਗਾਲ ਨੂੰ 2-0 ਨਾਲ ਅੱਗੇ ਕਰ ਦਿੱਤਾ।

9/12
ਰੋਨਾਲਡੋ ਅਤੇ ਬੇਲ ਦੀ ਟੱਕਰ 'ਚ ਰੋਨਾਲਡੋ ਜੇਤੂ ਰਹੇ। ਹਾਲਾਂਕਿ ਮੈਚ ਖਤਮ ਹੋਣ ਤੋਂ ਬਾਅਦ ਦੋਨੇ ਖਿਡਾਰੀਆਂ ਨੇ ਇੱਕ ਦੂਜੇ ਨਾਲ ਕਾਫੀ ਦੇਰ ਗਲਬਾਤ ਕੀਤੀ ਅਤੇ ਰੋਨਾਲਡੋ ਨੇ ਬੇਲ ਨੂੰ ਹੌਂਸਲਾ ਦਿੱਤਾ।

10/12
ਦੂਜਾ ਗੋਲ 53ਵੇਂ ਮਿਨਟ 'ਚ ਹੋਇਆ।
ਦੂਜਾ ਗੋਲ 53ਵੇਂ ਮਿਨਟ 'ਚ ਹੋਇਆ।
11/12
12/12
ਇਸ ਤੋਂ ਬਾਅਦ ਵੇਲਸ ਦੀ ਟੀਮ ਲਗਾਤਾਰ ਸੰਘਰਸ਼ ਕਰਦੀ ਰਹੀ ਪਰ ਟੀਮ ਗੋਲ ਕਰਨ 'ਚ ਨਾਕਾਮ ਰਹੀ ਅਤੇ ਪੁਰਤਗਾਲ ਨੇ ਮੈਚ 2-0 ਨਾਲ ਆਪਣੇ ਨਾਮ ਕਰ ਲਿਆ। ਇਸ ਮੈਚ ਨੂੰ ਰੋਨਾਲਡੋ vs ਗੈਰੇਥ ਬੇਲ ਦਾ ਨਾਮ ਵੀ ਦਿੱਤਾ ਜਾ ਰਿਹਾ ਸੀ।

Sponsored Links by Taboola

ਟਾਪ ਹੈਡਲਾਈਨ

ਜੋਸ ਬਟਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ, ਕ੍ਰਿਸ ਗੇਲ ਦਾ ਰਿਕਾਰਡ ਤੋੜਿਆ

Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।

ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ

ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ

Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।

Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?

ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ

ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।

ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।

Embed widget