ਪੜਚੋਲ ਕਰੋ

ਸੁਰਖੀਆਂ 'ਚ ਰੋਨਾਲਡੋ ਦੀ ਐਕਸ-ਗਰਲਫਰੈਂਡ

1/12
2/12
3/12
4/12
ਰੋਨਾਲਡੋ ਨਾਲ 5 ਸਾਲ ਤਕ ਰਿਲੇਸ਼ਨਸ਼ਿਪ 'ਚ ਰਹਿਣ ਵਾਲੀ ਇਰੀਨਾ ਸ਼ਾਇਕ ਨੇ ਰੋਨਾਲਡੋ ਨਾਲ ਬਰੇਕ-ਅਪ ਤੋਂ ਬਾਅਦ ਕੁਝ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਸਨ।
ਰੋਨਾਲਡੋ ਨਾਲ 5 ਸਾਲ ਤਕ ਰਿਲੇਸ਼ਨਸ਼ਿਪ 'ਚ ਰਹਿਣ ਵਾਲੀ ਇਰੀਨਾ ਸ਼ਾਇਕ ਨੇ ਰੋਨਾਲਡੋ ਨਾਲ ਬਰੇਕ-ਅਪ ਤੋਂ ਬਾਅਦ ਕੁਝ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਸਨ।
5/12
6/12
ਦਰਅਸਲ ਰੋਨਾਲਡੋ ਦੀ ਐਕਸ-ਗਰਲਫਰੈਂਡ ਇਰੀਨਾ ਸ਼ਾਇਕ ਉਨ੍ਹਾਂ ਤੋਂ ਅਲਗ ਹੋਣ ਤੋਂ ਬਾਅਦ ਹੁਣ ਪਰੈਗਨੈਂਟ ਹੋ ਗਈ ਹੈ।
ਦਰਅਸਲ ਰੋਨਾਲਡੋ ਦੀ ਐਕਸ-ਗਰਲਫਰੈਂਡ ਇਰੀਨਾ ਸ਼ਾਇਕ ਉਨ੍ਹਾਂ ਤੋਂ ਅਲਗ ਹੋਣ ਤੋਂ ਬਾਅਦ ਹੁਣ ਪਰੈਗਨੈਂਟ ਹੋ ਗਈ ਹੈ।
7/12
ਜਦ ਇਰੀਨਾ ਸ਼ਾਇਕ ਨੇ ਰੋਨਾਲਡੋ ਦੇ ਮੈਸੇਜ ਪੜ੍ਹੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਰੋਨਾਲਡੋ ਦੇ ਦਰਜਨਾਂ ਲੜਕੀਆਂ ਨਾਲ ਸ਼ਰੀਰਕ ਸੰਬੰਧ ਸਨ।
ਜਦ ਇਰੀਨਾ ਸ਼ਾਇਕ ਨੇ ਰੋਨਾਲਡੋ ਦੇ ਮੈਸੇਜ ਪੜ੍ਹੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਰੋਨਾਲਡੋ ਦੇ ਦਰਜਨਾਂ ਲੜਕੀਆਂ ਨਾਲ ਸ਼ਰੀਰਕ ਸੰਬੰਧ ਸਨ।
8/12
ਆਮ 'ਤੌਰ ਤੇ ਆਪਣੀਆਂ ਗਰਲਫਰੈਂਡਸ ਅਤੇ ਲੜਕੀਆਂ ਨਾਲ ਰਿਸ਼ਤਿਆਂ ਨੂੰ ਲੈਕੇ ਸੁਰਖੀਆਂ 'ਚ ਰਹਿਣ ਵਾਲੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਇਸ ਵਾਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਦੇ ਨਿਸ਼ਾਨੇ 'ਤੇ ਆ ਗਏ ਹਨ।
ਆਮ 'ਤੌਰ ਤੇ ਆਪਣੀਆਂ ਗਰਲਫਰੈਂਡਸ ਅਤੇ ਲੜਕੀਆਂ ਨਾਲ ਰਿਸ਼ਤਿਆਂ ਨੂੰ ਲੈਕੇ ਸੁਰਖੀਆਂ 'ਚ ਰਹਿਣ ਵਾਲੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਇਸ ਵਾਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਦੇ ਨਿਸ਼ਾਨੇ 'ਤੇ ਆ ਗਏ ਹਨ।
9/12
ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਕਾਰਨ ਉਨ੍ਹਾਂ ਦੀ ਐਕਸ-ਗਰਲਫਰੈਂਡ ਹੈ। ਵੱਖ-ਵੱਖ ਵੈਬਸਾਈਟਸ 'ਤੇ ਇਰੀਨਾ ਸ਼ਾਇਕ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਕਾਰਨ ਉਨ੍ਹਾਂ ਦੀ ਐਕਸ-ਗਰਲਫਰੈਂਡ ਹੈ। ਵੱਖ-ਵੱਖ ਵੈਬਸਾਈਟਸ 'ਤੇ ਇਰੀਨਾ ਸ਼ਾਇਕ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
10/12
ਇਰੀਨਾ ਅਨੁਸਾਰ ਰੋਨਾਲਡੋ ਦੇ ਮੋਬਾਈਲ ਅਤੇ ਸੋਸ਼ਲ ਮੀਡੀਆ ਮੈਸੇਜ ਹੈਰਾਨ ਕਰ ਦੇਣ ਵਾਲੇ ਸਨ। ਇਰੀਨਾ ਦਾ ਕਹਿਣਾ ਸੀ ਕਿ ਰਿਲੇਸ਼ਨ 'ਚ ਹੁੰਦੇ ਹੋਏ ਵੀ ਰੋਨਾਲਡੋ ਹੋਰ ਲੜਕੀਆਂ ਨੂੰ ਮਿਲਣ ਲਈ ਆਫਰ ਕਰਦੇ ਸਨ।
ਇਰੀਨਾ ਅਨੁਸਾਰ ਰੋਨਾਲਡੋ ਦੇ ਮੋਬਾਈਲ ਅਤੇ ਸੋਸ਼ਲ ਮੀਡੀਆ ਮੈਸੇਜ ਹੈਰਾਨ ਕਰ ਦੇਣ ਵਾਲੇ ਸਨ। ਇਰੀਨਾ ਦਾ ਕਹਿਣਾ ਸੀ ਕਿ ਰਿਲੇਸ਼ਨ 'ਚ ਹੁੰਦੇ ਹੋਏ ਵੀ ਰੋਨਾਲਡੋ ਹੋਰ ਲੜਕੀਆਂ ਨੂੰ ਮਿਲਣ ਲਈ ਆਫਰ ਕਰਦੇ ਸਨ।
11/12
ਇਰੀਨਾ ਦਾ ਕਹਿਣਾ ਸੀ ਕਿ ਖੇਡ ਤੋਂ ਬਾਅਦ ਰੋਨਾਲਡੋ ਸਿਰਫ ਲੜਕੀਆਂ 'ਤੇ ਫੋਕਸ ਕਰਦੇ ਸਨ। ਹਾਲਾਂਕਿ ਹੁਣ ਇਰੀਨਾ ਸ਼ਾਇਕ ਆਪਣੀ ਜਿੰਦਗੀ 'ਚ ਅੱਗੇ ਵਧ ਗਈ ਹੈ ਅਤੇ ਰੋਨਾਲਡੋ ਵੀ ਇਰੀਨਾ ਸ਼ਾਇਕ ਤੋਂ ਬਾਅਦ ਕਈ ਲੜਕੀਆਂ ਨਾਲ ਸਪਾਟ ਕੀਤੇ ਗਏ ਹਨ।
ਇਰੀਨਾ ਦਾ ਕਹਿਣਾ ਸੀ ਕਿ ਖੇਡ ਤੋਂ ਬਾਅਦ ਰੋਨਾਲਡੋ ਸਿਰਫ ਲੜਕੀਆਂ 'ਤੇ ਫੋਕਸ ਕਰਦੇ ਸਨ। ਹਾਲਾਂਕਿ ਹੁਣ ਇਰੀਨਾ ਸ਼ਾਇਕ ਆਪਣੀ ਜਿੰਦਗੀ 'ਚ ਅੱਗੇ ਵਧ ਗਈ ਹੈ ਅਤੇ ਰੋਨਾਲਡੋ ਵੀ ਇਰੀਨਾ ਸ਼ਾਇਕ ਤੋਂ ਬਾਅਦ ਕਈ ਲੜਕੀਆਂ ਨਾਲ ਸਪਾਟ ਕੀਤੇ ਗਏ ਹਨ।
12/12
ਇਸਤੋਂ ਬਾਅਦ ਰੋਨਾਲਡੋ ਦੇ ਫੈਨਸ ਇਸ ਰੂਸੀ ਮਾਡਲ ਬਾਰੇ ਕਈ ਗੱਲਾਂ ਕਰਨ ਲੱਗੇ ਹਨ। ਰੋਨਾਲਡੋ ਨਾਲ ਬਰੇਕ-ਅਪ ਤੋਂ ਬਾਅਦ ਇਰੀਨਾ ਹਾਲੀਵੁਡ ਸਟਾਰ ਬਰੈਡਲੇ ਕੂਪਰ ਨਾਲ ਰਹਿ ਰਹੀ ਸੀ।
ਇਸਤੋਂ ਬਾਅਦ ਰੋਨਾਲਡੋ ਦੇ ਫੈਨਸ ਇਸ ਰੂਸੀ ਮਾਡਲ ਬਾਰੇ ਕਈ ਗੱਲਾਂ ਕਰਨ ਲੱਗੇ ਹਨ। ਰੋਨਾਲਡੋ ਨਾਲ ਬਰੇਕ-ਅਪ ਤੋਂ ਬਾਅਦ ਇਰੀਨਾ ਹਾਲੀਵੁਡ ਸਟਾਰ ਬਰੈਡਲੇ ਕੂਪਰ ਨਾਲ ਰਹਿ ਰਹੀ ਸੀ।
Sponsored Links by Taboola

ਟਾਪ ਹੈਡਲਾਈਨ

Match Fixing: ਕ੍ਰਿਕਟ ਜਗਤ 'ਚ ਮੈਚ ਫਿਕਸਿੰਗ ਦਾ ਆਇਆ ਭੂਚਾਲ, ਇਨ੍ਹਾਂ 2 ਮਸ਼ਹੂਰ ਸ਼ਖਸ਼ੀਅਤਾਂ 'ਤੇ ਗੰਭੀਰ ਦੋਸ਼, ਅਸਥਾਈ ਤੌਰ 'ਤੇ ਸਸਪੈਂਡ...
ਕ੍ਰਿਕਟ ਜਗਤ 'ਚ ਮੈਚ ਫਿਕਸਿੰਗ ਦਾ ਆਇਆ ਭੂਚਾਲ, ਇਨ੍ਹਾਂ 2 ਮਸ਼ਹੂਰ ਸ਼ਖਸ਼ੀਅਤਾਂ 'ਤੇ ਗੰਭੀਰ ਦੋਸ਼, ਅਸਥਾਈ ਤੌਰ 'ਤੇ ਸਸਪੈਂਡ...
Team India Squad: ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਘਾਤਕ ਗੇਂਦਬਾਜ਼ ਨੂੰ ਟੀਮ ਵਿੱਚ ਜਗ੍ਹਾ ਮਿਲੀ, ਮੈਦਾਨ 'ਚ ਉਤਰਨਗੇ ਇਹ ਧਾਕੜ ਖਿਡਾਰੀ; ਜਾਣੋ...
ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਘਾਤਕ ਗੇਂਦਬਾਜ਼ ਨੂੰ ਟੀਮ ਵਿੱਚ ਜਗ੍ਹਾ ਮਿਲੀ, ਮੈਦਾਨ 'ਚ ਉਤਰਨਗੇ ਇਹ ਧਾਕੜ ਖਿਡਾਰੀ; ਜਾਣੋ...
IPL 2027 Auction Update: ਆਈਪੀਐਲ 2027 ਦੀ ਨਿਲਾਮੀ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕਿੱਥੇ ਹੋਵੇਗਾ ਆਕਸ਼ਨ?
IPL 2027 Auction Update: ਆਈਪੀਐਲ 2027 ਦੀ ਨਿਲਾਮੀ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕਿੱਥੇ ਹੋਵੇਗਾ ਆਕਸ਼ਨ?
ਪੰਤ ਦੀ ਵਾਪਸੀ, ਰੋਹਿਤ OUT! ਵੈਸਟਇੰਡੀਜ਼ ਦੇ ਖਿਲਾਫ ODI ਸੀਰੀਜ਼ 'ਚ ਇਦਾਂ ਦਿਖ ਸਕਦੀ ਟੀਮ ਇੰਡੀਆ
ਪੰਤ ਦੀ ਵਾਪਸੀ, ਰੋਹਿਤ OUT! ਵੈਸਟਇੰਡੀਜ਼ ਦੇ ਖਿਲਾਫ ODI ਸੀਰੀਜ਼ 'ਚ ਇਦਾਂ ਦਿਖ ਸਕਦੀ ਟੀਮ ਇੰਡੀਆ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News: ਪੰਜਾਬ ਤੋਂ ਵੱਡੀ ਖਬਰ, SGPC ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਜਾਣੋ ਹੈਰਾਨੀਜਨਕ ਵਜ੍ਹਾ...
ਪੰਜਾਬ ਤੋਂ ਵੱਡੀ ਖਬਰ, SGPC ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਜਾਣੋ ਹੈਰਾਨੀਜਨਕ ਵਜ੍ਹਾ...
Punjab News: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ 18 ਸਤੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਸ਼ੁੱਕਰਵਾਰ ਨੂੰ ਸਰਕਾਰੀ ਅਤੇ ਵਿਦਿਅਕ ਅਦਾਰੇ ਕਿਉਂ ਰਹਿਣਗੇ ਬੰਦ? DC ਵੱਲੋਂ ਨੋਟੀਫਿਕੇਸ਼ਨ ਜਾਰੀ...
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ 18 ਸਤੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਸ਼ੁੱਕਰਵਾਰ ਨੂੰ ਸਰਕਾਰੀ ਅਤੇ ਵਿਦਿਅਕ ਅਦਾਰੇ ਕਿਉਂ ਰਹਿਣਗੇ ਬੰਦ? DC ਵੱਲੋਂ ਨੋਟੀਫਿਕੇਸ਼ਨ ਜਾਰੀ...
Punjab News: ਪੰਜਾਬ 'ਚ 3 ਸੀਨੀਅਰ IAS ਅਫਸਰਾਂ ਦੇ ਅਚਾਨਕ ਤਬਾਦਲੇ, ਅਨੁਰਾਗ ਨੂੰ ਖੇਤੀਬਾੜੀ, ਜਸਪ੍ਰੀਤ ਨੂੰ ਮਾਲ ਚਾਰਜ; ਜਾਣੋ ਪੇਂਡੂ ਵਿਕਾਸ ਦਾ ਕਿਸਨੂੰ ਮਿਲਿਆ ਚਾਰਜ?
ਪੰਜਾਬ 'ਚ 3 ਸੀਨੀਅਰ IAS ਅਫਸਰਾਂ ਦੇ ਅਚਾਨਕ ਤਬਾਦਲੇ, ਅਨੁਰਾਗ ਨੂੰ ਖੇਤੀਬਾੜੀ, ਜਸਪ੍ਰੀਤ ਨੂੰ ਮਾਲ ਚਾਰਜ; ਜਾਣੋ ਪੇਂਡੂ ਵਿਕਾਸ ਦਾ ਕਿਸਨੂੰ ਮਿਲਿਆ ਚਾਰਜ?
Punjab News: ਪੰਜਾਬ ‘ਆਪ’ ਵੱਲੋਂ ਚੋਣਾਂ ਦੀ ਤਿਆਰੀ ਤੇਜ਼, ਸਮਾਣਾ ਅਤੇ ਸ਼ਾਹਕੋਟ ਹਲਕਿਆਂ ਲਈ ਇੰਚਾਰਜਾਂ ਦੀ ਕੀਤੀ ਨਿਯੁਕਤੀ, ਇਨ੍ਹਾਂ 2 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
ਪੰਜਾਬ ‘ਆਪ’ ਵੱਲੋਂ ਚੋਣਾਂ ਦੀ ਤਿਆਰੀ ਤੇਜ਼, ਸਮਾਣਾ ਅਤੇ ਸ਼ਾਹਕੋਟ ਹਲਕਿਆਂ ਲਈ ਇੰਚਾਰਜਾਂ ਦੀ ਕੀਤੀ ਨਿਯੁਕਤੀ, ਇਨ੍ਹਾਂ 2 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
Embed widget