ਪੜਚੋਲ ਕਰੋ

ਸ਼ੋਭਾ ਡੇ ਨੇ ਫਿਰ ਚੁੱਕੇ ਸਵਾਲ, ਸ਼ੁਰੂ ਹੋਈ ਟਵਿਟਰ ਫਾਈਟ !

1/12
 Follow Shobhaa DeVerified account ‏@DeShobhaa Great ad for BMW. Who will pay for running these pricy beasts? Hoping they don't become white elephants for athletes

2/12
ਇਸਦੇ ਨਾਲ ਹੀ ਸ਼ੋਭਾ ਡੇ ਨੇ ਇੱਕ ਅਖਬਾਰ 'ਚ ਛਪੀ ਖਬਰ ਦੀ ਤਸਵੀਰ ਵੀ ਸਾਂਝੀ ਕੀਤੀ ਜਿਸ 'ਚ ਤੇਂਦੁਲਕਰ ਖਿਡਾਰਨਾ ਨਾਲ ਇਨ੍ਹਾਂ ਕਾਰਸ ਦੇ ਨਾਲ ਖੜੇ ਹਨ।

3/12
4/12
ਸ਼ੋਭਾ ਡੇ ਨੇ ਟਵੀਟ ਕੀਤਾ - Follow Shobhaa DeVerified account ‏@DeShobhaa Here's a small, annoying but pertinent question: Did Sachin T pay for the BMWs he 'gave away ' to Rio athletes?

5/12
6/12
ਟਵਿਟਰ 'ਤੇ ਆਮ ਯੂਜ਼ਰਸ ਦੇ ਨਾਲ-ਨਾਲ ਸੈਲੀਬਰੀਟੀਸ਼ ਨੇ ਵੀ ਸ਼ੋਭਾ ਡੇ ਦੇ ਇਸ ਟਵੀਟ ਦੀ ਨਿੰਦਾ ਕੀਤੀ। ਲੇਖਿਕਾ ਦੇ ਇਸ ਕਮੈਂਟ ਦਾ ਖਿਡਾਰੀ ਅਤੇ ਦਰਸ਼ਕ ਵਿਰੋਧ ਕਰ ਰਹੇ ਸਨ। ਪਰ ਹੁਣ ਇੱਕ ਵਾਰ ਫਿਰ ਤੋਂ ਸ਼ੋਭਾ ਡੇ ਨੇ ਦਰਸ਼ਕਾਂ ਨਾਲ ਟਵਿਟਰ ਫਾਈਟ ਸ਼ੁਰੂ ਕਰ ਲਈ ਹੈ।

7/12
8/12
9/12
ਲੇਖਿਕਾ ਸ਼ੋਭਾ ਡੇ ਨੇ ਓਲੰਪਿਕਸ ਦੌਰਾਨ ਕੀਤੇ ਟਵੀਟ ਤੋਂ ਬਾਅਦ ਕਾਫੀ ਨਿੰਦਾ ਦਾ ਸਾਹਮਣਾ ਕੀਤਾ। ਪਰ ਹੁਣ ਇੱਕ ਵਾਰ ਫਿਰ ਤੋਂ ਸ਼ੋਭਾ ਡੇ ਨੇ ਖੇਡ ਪ੍ਰਸ਼ੰਸਕਾਂ ਨਾਲ ਪੰਗਾ ਲੈ ਲਿਆ ਹੈ। ਲੇਖਿਕਾ ਸ਼ੋਭਾ ਡੇ ਆਪਣੇ ਇੱਕ ਨਵੇਂ ਟਵੀਟ ਤੋਂ ਬਾਅਦ ਵਿਵਾਦਾਂ 'ਚ ਹੈ।

10/12
ਸ਼ੋਭਾ ਡੇ ਨੇ ਸਚਿਨ 'ਤੇ ਸਵਾਲ ਖੜਾ ਕੀਤਾ ਕਿ ਸਚਿਨ ਤੇਂਦੁਲਕਰ ਨੇ ਖਿਡਾਰਨਾ ਨੂੰ ਦਿੱਤੀਆਂ BMW ਲਈ ਪੈਸੇ ਖਰਚੇ ਵੀ ਜਾਂ ਨਹੀਂ ? ਸ਼ੋਭਾ ਇਥੇ ਹੀ ਨਹੀਂ ਰੁਕੀ ਅਤੇ ਫਿਰ ਸ਼ੋਭਾ ਡੇ ਨੇ ਖਿਡਾਰੀਆਂ ਲਈ ਟਵੀਟ ਕੀਤਾ ਅਤੇ ਕਿਹਾ ਕਿ ਕਿਤੇ ਇਹ ਲਗਜ਼ਰੀ ਗੱਡੀਆਂ ਇਨ੍ਹਾਂ ਖਿਡਾਰੀਆਂ ਲਈ ਚਿੱਟੇ ਹਾਥੀ ਨਾ ਬਣ ਜਾਣ ਜੋ ਖੜੀਆਂ ਹੀ ਰਹਿ ਜਾਣ।

11/12
 Follow Shobhaa DeVerified account ‏@DeShobhaa Great ad for BMW. Who will pay for running these pricy beasts? Hoping they don't become white elephants for athletes
Follow Shobhaa DeVerified account ‏@DeShobhaa Great ad for BMW. Who will pay for running these pricy beasts? Hoping they don't become white elephants for athletes
12/12
ਸ਼ੋਭਾ ਡੇ ਨੇ ਓਲੰਪਿਕਸ ਦੌਰਾਨ ਟਵੀਟ ਕੀਤਾ - ਗੋਲ ਆਫ ਟੀਮ ਇੰਡੀਆ ਐਟ ਦ ਓਲੰਪਿਕਸ : ਰੀਓ ਜਾਓ, ਸੈਲਫੀ ਲੋ, ਖਾਲੀ ਹਾਥ ਵਾਪਿਸ ਆ ਜਾਓ, ਪੈਸੇ ਅਤੇ ਮੌਕੇ ਦੀ ਬਰਬਾਦੀ। ਆਪਣੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸ਼ੋਭਾ ਡੇ ਨਿਸ਼ਾਨੇ 'ਤੇ ਆ ਗਈ ਸੀ।

Sponsored Links by Taboola

ਟਾਪ ਹੈਡਲਾਈਨ

Asian Games 2026 : ਭਾਰਤ ਲਈ ਇਤਿਹਾਸਕ ਰਿਹਾ ਅੱਜ ਦਾ ਦਿਨ, 6 ਗੋਲਡ, 2 ਸਿਲਵਰ ਤੇ 2 ਕਾਂਸੀ ਸਮੇਤ ਜਿੱਤੇ 10 ਮੈਡਲ

Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ

Asian Games 2026 : ਆਰਚਰੀ 'ਚ ਭਾਰਤ ਨੂੰ ਇੱਕ ਹੋਰ ਮੈਡਲ, ਪੁਰਸ਼ ਤੀਰਅੰਦਾਜ਼ੀ ਟੀਮ ਨੇ ਜਿੱਤਿਆ ਸਿਲਵਰ

75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ 3 ਅਕਤੂਬਰ ਨੂੰ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ

ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਬਾਰਿਸ਼ ਦੀ ਨਹੀਂ ਸੰਭਾਵਨਾ; ਜਾਣੋ ਅਗਲੇ ਦਿਨਾਂ ਤੱਕ ਕਿਵੇਂ ਦਾ ਰਹੇਗਾ ਮੌਸਮ

ਕੌਣ ਹਨ ਪਰਗਟ ਸਿੰਘ? ਅਕਾਲੀ ਦਲ ਤੋਂ ਸ਼ੁਰੂ ਹੋਇਆ ਸੀ ਸਿਆਸੀ ਸਫਰ, ਕਿਵੇਂ ਓਲੰਪੀਅਨ ਤੋਂ ਬਣੇ ਨੇਤਾ; ਪੜ੍ਹੋ ਪੂਰੀ ਕਹਾਣੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਅਕਤੂਬਰ 2026

Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ

Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ

Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ

Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ

Embed widget