ਪੜਚੋਲ ਕਰੋ

ਤੇਂਦੁਲਕਰ ਨੇ 92 ਗੇਂਦਾਂ 'ਤੇ ਠੋਕੇ 124 ਰਨ

ਨਵੀਂ ਦਿੱਲੀ - 13 ਨਵੰਬਰ ਦਾ ਦਿਨ ਟੀਮ ਇੰਡੀਆ ਲਈ ਬੇਹਦ ਖਾਸ ਹੈ। ਅੱਜ ਦੇ ਹੀ ਦਿਨ ਸਚਿਨ ਤੇਂਦੁਲਕਰ ਨੇ ਇੱਕ ਅਜੇਹੀ ਪਾਰੀ ਖੇਡੀ ਸੀ ਜਿਸਨੇ ਟੀਮ ਇੰਡੀਆ ਨੂੰ ਖਿਤਾਬੀ ਜਿੱਤ ਦਰਜ ਕਰਨ 'ਚ ਮਦਦ ਕੀਤੀ ਸੀ। ਸਾਲ 1999 'ਚ ਅੱਜ ਦੇ ਹੀ ਦਿਨ ਸਚਿਨ ਨੇ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਸ਼ਾਰਜਾਹ 'ਚ ਧਮਾਕੇਦਾਰ ਸੈਂਕੜਾ ਜੜਿਆ ਸੀ। 
225398.3  970888-65-v-sri-lanka
 
ਜ਼ਿੰਬਾਬਵੇ - 196/9 (50 ਓਵਰ) 
 
ਇਸ ਮੈਚ 'ਚ ਜ਼ਿੰਬਾਬਵੇ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 9 ਵਿਕਟ ਗਵਾ ਕੇ 196 ਰਨ ਬਣਾਏ। ਜ਼ਿੰਬਾਬਵੇ ਲਈ ਨੀਲ ਜਾਨਸਨ ਨੇ 34 ਅਤੇ ਪੌਲ ਸਟ੍ਰੈਂਗ ਨੇ 46 ਰਨ ਦੀ ਪਾਰੀ ਖੇਡੀ। ਭਾਰਤ ਲਈ ਜਵਾਗਲ ਸ਼੍ਰੀਨਾਥ ਨੇ 3 ਵਿਕਟ ਹਾਸਿਲ ਕੀਤੇ। ਸਚਿਨ ਤੇਂਦੁਲਕਰ ਨੇ ਇਸ ਮੈਚ 'ਚ 4 ਓਵਰਾਂ 'ਚ 16 ਰਨ ਦੇਕੇ 1 ਵਿਕਟ ਆਪਣੇ ਨਾਮ ਕੀਤਾ ਸੀ। 
31  jleuoEihjfisi
 
ਸਚਿਨ-ਗਾਂਗੁਲੀ ਦਾ ਧਮਾਕਾ 
 
197 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੂੰ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਨੇ ਧਮਾਕੇਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਚੌਕੇ-ਛੱਕੇ ਬਰਸਾਉਂਦੇ ਹੋਏ 30 ਓਵਰਾਂ 'ਚ ਭਾਰਤ ਨੂੰ ਜਿੱਤ ਦੇ ਪਾਰ ਪਹੁੰਚਾ ਦਿੱਤਾ। ਸਚਿਨ ਤੇਂਦੁਲਕਰ ਨੇ ਜ਼ਿੰਬਾਬਵੇ ਦੇ ਗੇਂਦਬਾਜ਼ਾਂ ਖਿਲਾਫ ਬਾਉਂਡਰੀਸ ਦੀ ਝੜੀ ਲਗਾ ਦਿੱਤੀ। ਸਚਿਨ 92 ਗੇਂਦਾਂ 'ਤੇ 124 ਰਨ ਬਣਾ ਕੇ ਨਾਬਾਦ ਰਹੇ। ਸਚਿਨ ਤੇਂਦੁਲਕਰ ਦੀ ਪਾਰੀ 'ਚ 12 ਚੌਕੇ ਅਤੇ 6 ਛੱਕੇ ਸ਼ਾਮਿਲ ਸਨ। ਗਾਂਗੁਲੀ ਨੇ 4 ਚੌਕੇ ਅਤੇ 3 ਛੱਕੇ ਲਗਾਉਂਦੇ ਹੋਏ 90 ਗੇਂਦਾਂ 'ਤੇ ਨਾਬਾਦ 63 ਰਨ ਬਣਾਏ। ਸਚਿਨ ਦੇ ਆਲ ਰਾਊਂਡ ਪ੍ਰਦਰਸ਼ਨ ਸਦਕਾ ਟੀਮ ਇੰਡੀਆ ਨੇ ਇਹ ਮੈਚ ਜਿੱਤਿਆ। ਇਹ ਸਚਿਨ ਦਾ ਵਨਡੇ ਮੈਚਾਂ ਦਾ 21ਵਾਂ ਸੈਂਕੜਾ ਸੀ। 

ਟਾਪ ਹੈਡਲਾਈਨ

ਖੇਡ ਜਗਤ ਤੋਂ ਵੱਡੀ ਖ਼ਬਰ! ਲਿਓਨਲ ਮੇਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਲਿਆ ਸੰਨਿਆਸ; 2 ਦਹਾਕਿਆਂ ਦੇ ਸਫ਼ਰ ਦਾ ਅੰਤ
ਖੇਡ ਜਗਤ ਤੋਂ ਵੱਡੀ ਖ਼ਬਰ! ਲਿਓਨਲ ਮੇਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਲਿਆ ਸੰਨਿਆਸ; 2 ਦਹਾਕਿਆਂ ਦੇ ਸਫ਼ਰ ਦਾ ਅੰਤ
IPL ਤੋਂ ਹਟੇਗਾ 'ਇਮਪੈਕਟ ਪਲੇਅਰ ਰੂਲ'! BCCI ਦੇ ਨਵੇਂ ਫੈਸਲੇ ਨਾਲ ਮੱਚੀ ਖਲਬਲੀ
IPL ਤੋਂ ਹਟੇਗਾ 'ਇਮਪੈਕਟ ਪਲੇਅਰ ਰੂਲ'! BCCI ਦੇ ਨਵੇਂ ਫੈਸਲੇ ਨਾਲ ਮੱਚੀ ਖਲਬਲੀ
Sports News: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਹੋਇਆ ਬੈਨ, ਜਾਣੋ ਕਦੋਂ ਤੱਕ ਨਹੀਂ ਖੇਡ ਸਕਣਗੇ ਮੈਚ? 
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਹੋਇਆ ਬੈਨ, ਜਾਣੋ ਕਦੋਂ ਤੱਕ ਨਹੀਂ ਖੇਡ ਸਕਣਗੇ ਮੈਚ? 
Sports News: ਬੀਸੀਸੀਆਈ ਨੇ ਵਨਡੇ ਤੇ ਟੈਸਟ ਸੀਰੀਜ਼ ਦਾ ਕੀਤਾ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਮੈਚਾਂ ਦਾ ਪੂਰਾ ਸ਼ਡਿਊਲ ਅਤੇ ਟੀਮ ਬਾਰੇ ਪੂਰੀ ਡਿਟੇਲ...
ਬੀਸੀਸੀਆਈ ਨੇ ਵਨਡੇ ਤੇ ਟੈਸਟ ਸੀਰੀਜ਼ ਦਾ ਕੀਤਾ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਮੈਚਾਂ ਦਾ ਪੂਰਾ ਸ਼ਡਿਊਲ ਅਤੇ ਟੀਮ ਬਾਰੇ ਪੂਰੀ ਡਿਟੇਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਤੋਂ 102 ਰੁਪਏ ਲੀਟਰ ਵਿਕੇਗਾ ਦੁੱਧ, ਵੱਧ ਗਏ ਰੇਟ; ਲੋਕਾਂ ਨੂੰ ਲੱਗਿਆ ਵੱਡਾ ਝਟਕਾ
ਅੱਜ ਤੋਂ 102 ਰੁਪਏ ਲੀਟਰ ਵਿਕੇਗਾ ਦੁੱਧ, ਵੱਧ ਗਏ ਰੇਟ; ਲੋਕਾਂ ਨੂੰ ਲੱਗਿਆ ਵੱਡਾ ਝਟਕਾ
ਵੱਡਾ ਪ੍ਰਸ਼ਾਸਨਿਕ ਫੇਰਬਦਲ, 23 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 23 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 5 ਦਿਨਾਂ ਲਈ ਮੀਂਹ ਨੂੰ ਲੈਕੇ ਭਾਰੀ ਅਲਰਟ, ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 5 ਦਿਨਾਂ ਲਈ ਮੀਂਹ ਨੂੰ ਲੈਕੇ ਭਾਰੀ ਅਲਰਟ, ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਮਹੀਨੇ ਦੀ ਸ਼ੁਰੂਆਤ 'ਚ ਮਹਿੰਗਾਈ ਦਾ ਵੱਡਾ ਝਟਕਾ, ਸਿਲੰਡਰ ਹੋਇਆ ਮਹਿੰਗਾ; ਜਾਣੋ ਨਵੇਂ ਰੇਟ
ਮਹੀਨੇ ਦੀ ਸ਼ੁਰੂਆਤ 'ਚ ਮਹਿੰਗਾਈ ਦਾ ਵੱਡਾ ਝਟਕਾ, ਸਿਲੰਡਰ ਹੋਇਆ ਮਹਿੰਗਾ; ਜਾਣੋ ਨਵੇਂ ਰੇਟ
ਖੇਡ ਜਗਤ ਤੋਂ ਵੱਡੀ ਖ਼ਬਰ! ਲਿਓਨਲ ਮੇਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਲਿਆ ਸੰਨਿਆਸ; 2 ਦਹਾਕਿਆਂ ਦੇ ਸਫ਼ਰ ਦਾ ਅੰਤ
ਖੇਡ ਜਗਤ ਤੋਂ ਵੱਡੀ ਖ਼ਬਰ! ਲਿਓਨਲ ਮੇਸੀ ਨੇ ਇੰਟਰਨੈਸ਼ਨਲ ਫੁੱਟਬਾਲ ਤੋਂ ਲਿਆ ਸੰਨਿਆਸ; 2 ਦਹਾਕਿਆਂ ਦੇ ਸਫ਼ਰ ਦਾ ਅੰਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਸਤੰਬਰ 2026
Property Gift Tax : ਕੀ ਭਰਾ ਤੋਹਫ਼ੇ ਵਿੱਚ ਭੈਣ ਨੂੰ ਪ੍ਰਾਪਰਟੀ ਦੇ ਸਕਦਾ ਹੈ? ਜਾਣੋ ਗਿਫਟ ਡੀਡ ਦੇ ਨਿਯਮ
Property Gift Tax : ਕੀ ਭਰਾ ਤੋਹਫ਼ੇ ਵਿੱਚ ਭੈਣ ਨੂੰ ਪ੍ਰਾਪਰਟੀ ਦੇ ਸਕਦਾ ਹੈ? ਜਾਣੋ ਗਿਫਟ ਡੀਡ ਦੇ ਨਿਯਮ
Punjab Holiday : ਪੰਜਾਬ 'ਚ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Punjab Holiday : ਪੰਜਾਬ 'ਚ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Embed widget