ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮਕਾਊ ਓਪਨ ਦੇ ਕੁਆਟਰਫਾਈਨਲ 'ਚ ਸਾਇਨਾ ਦੀ ਐਂਟਰੀ
![ਮਕਾਊ ਓਪਨ ਦੇ ਕੁਆਟਰਫਾਈਨਲ 'ਚ ਸਾਇਨਾ ਦੀ ਐਂਟਰੀ Saina Goes Past Indonesian Player ਮਕਾਊ ਓਪਨ ਦੇ ਕੁਆਟਰਫਾਈਨਲ 'ਚ ਸਾਇਨਾ ਦੀ ਐਂਟਰੀ](https://static.abplive.com/wp-content/uploads/sites/5/2016/12/01200424/sain_ap_m.jpg?impolicy=abp_cdn&imwidth=1200&height=675)
ਮਕਾਊ - ਭਾਰਤ ਦੀ ਦਿੱਗਜ ਬੈਡਮਿੰਟਨ ਖਿਡਾਰਨ ਸਾਇਨਾ ਨਹਿਵਾਲ ਨੇ ਮਕਾਊ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰਫਾਈਨਲ 'ਚ ਐਂਟਰੀ ਕਰ ਲਈ ਹੈ। ਹਾਲਾਂਕਿ ਸਾਇਨਾ ਲਈ ਜਿੱਤ ਦਰਜ ਕਰਨਾ ਆਸਾਨ ਨਹੀਂ ਸੀ ਅਤੇ ਇੰਡੋਨੇਸ਼ੀਆ ਦੀ ਖਿਡਾਰਨ ਨੇ ਸਾਇਨਾ ਨੂੰ ਅੰਕ ਹਾਸਿਲ ਕਰਨ ਲਈ ਕਾਫੀ ਪਰੇਸ਼ਾਨ ਕੀਤਾ।
![CjRqHWCWgAA4cBr](https://static.abplive.com/wp-content/uploads/sites/5/2016/12/01200418/CjRqHWCWgAA4cBr-300x200.jpg)
![5Saina-Nehwal-1](https://static.abplive.com/wp-content/uploads/sites/5/2016/12/01200412/5Saina-Nehwal-1-297x300.jpg)
ਮਕਾਊ ਓਪਨ ਗ੍ਰਾਂ ਪ੍ਰੀ 'ਚ ਸਾਇਨਾ ਨਹਿਵਾਲ ਨੇ ਇੱਕ ਗੇਮ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਲਗਾਤਾਰ 2 ਗੇਮ ਜਿੱਤ ਕੇ ਮੈਚ ਆਪਣੇ ਨਾਮ ਕੀਤਾ। ਇੰਡੋਨੇਸ਼ੀਆ ਦੀ ਦਿਨਾਰ ਡਿਆ ਔਸਟਿਨ ਖਿਲਾਫ ਖੇਡੇ ਮੈਚ 'ਚ ਸਾਇਨਾ ਨੇ 17-21, 21-18, 21-12 ਦੇ ਫਰਕ ਨਾਲ ਜਿੱਤ ਦਰਜ ਕੀਤੀ। ਇਹ ਮੈਚ 1 ਘੰਟੇ ਤੋਂ ਵਧ ਸਮੇਂ ਤਕ ਚੱਲਿਆ। ਲੰਡਨ ਓਲੰਪਿਕਸ ਦੀ ਕਾਂਸੀ ਦਾ ਤਗਮਾ ਜੇਤੂ ਸੈਨਾ ਨਹਿਵਾਲ ਦਾ ਅਗਲਾ ਮੈਚ ਹੁਣ ਚੀਨ ਦੀ ਜ਼ਹਾਂਗ ਯਿਮਾਨ ਖਿਲਾਫ ਹੋਵੇਗਾ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)