ਹਰਭਜਨ ਸਿੰਘ ਨੇ ਵੀ ਟਵੀਟ ਕਰਦਿਆਂ ਕਿਹਾ,"ਭਾਰਤ-ਪਾਕਿਸਤਾਨ ਅੰਡਰ-19 ਮੁਕਾਬਲੇ ਵਿੱਚ ਸਾਡੇ ਸ਼ੁਭਮਨ ਗਿੱਲ ਨੇ ਬਿਹਤਰੀਨ ਸੈਂਕੜਾ ਜੜਿਆ, ਮਾਣ ਹੈ। ਇਵੇਂ ਹੀ ਪ੍ਰਦਰਸ਼ਨ ਕਰਦੇ ਰਹੋ, ਕੱਪ ਜਿੱਤ ਕੇ ਮੁੜਿਓ। ਰਾਹੁਲ ਦ੍ਰਵਿੜ ਸ਼ਾਨਦਾਰ।"