ਵਿਕਟਾਂ ਲਈ ਤਰਸੇ ਭਾਰਤੀ ਗੇਂਦਬਾਜ਼
ਭਾਰਤ ਲਈ ਉਮੇਸ਼ ਯਾਦਵ ਨੇ 2 ਵਿਕਟ ਝਟਕੇ। ਅਸ਼ਵਿਨ।
Download ABP Live App and Watch All Latest Videos
View In Appਸ਼ੁਰੂਆਤੀ ਓਵਰਾਂ 'ਚ ਟੀਮ ਇੰਡੀਆ ਦੇ ਗੇਂਦਬਾਜ਼ ਬੰਗਲਾਦੇਸ਼ੀ ਬੱਲੇਬਾਜ਼ਾਂ 'ਤੇ ਭਾਰੀ ਰਹੇ ਅਤੇ ਬੰਗਲਾਦੇਸ਼ ਦੀ ਟੀਮ ਨੇ 109 ਰਨ 'ਤੇ 4 ਵਿਕਟ ਗਵਾ ਦਿੱਤੇ ਸਨ। ਪਰ ਫਿਰ ਸ਼ਾਕਿਬ ਅਲ ਹਸਨ ਨੇ 82 ਰਨ ਦੀ ਪਾਰੀ ਖੇਡ ਬੰਗਲਾਦੇਸ਼ ਦੀ ਪਾਰੀ ਨੂੰ ਸੰਭਾਲਿਆ।
ਕਪਤਾਨ ਮੁਸ਼ਫਿਕੁਰ ਰਹੀਮ 81 ਰਨ ਬਣਾ ਕੇ ਨਾਬਾਦ ਰਹੇ। ਮਹੇਦੀ ਹਸਨ ਰਜ਼ਾ ਨੇ ਨਾਬਾਦ 51 ਰਨ ਬਣਾ ਕੇ ਰਹੀਮ ਨਾਲ ਮਿਲਕੇ 7ਵੇਂ ਵਿਕਟ ਲਈ 97 ਰਨ ਦੀ ਨਾਬਾਦ ਪਾਰਟਨਰਸ਼ਿਪ ਕੀਤੀ। ਦੋਨੇ ਬੱਲੇਬਾਜ਼ਾਂ ਆਸਰੇ ਬੰਗਲਾਦੇਸ਼ ਦੀ ਟੀਮ ਨੇ 300 ਰਨ ਦਾ ਅੰਕੜਾ ਪਾਰ ਕੀਤਾ।
ਬੰਗਲਾਦੇਸ਼ ਨੇ ਟੀਮ ਇੰਡੀਆ ਦੇ 687 ਰਨ ਦੇ ਜਵਾਬ 'ਚ ਤੀਜੇ ਦਿਨ 1 ਵਿਕਟ 'ਤੇ 41 ਰਨ ਤੋਂ ਸਕੋਰ ਅੱਗੇ ਵਧਾਇਆ।
ਟੀਮ ਇੰਡੀਆ ਕੋਲ ਅਜੇ ਵੀ 365 ਰਨ ਦੀ ਲੀਡ ਬਾਕੀ ਹੈ।
ਬੰਗਲਾਦੇਸ਼ ਨੇ ਤੀਜੇ ਦਿਨ ਦਾ ਖੇਡ ਖਤਮ ਹੋਣ ਤਕ 6 ਵਿਕਟ ਗਵਾ ਕੇ 322 ਰਨ ਬਣਾ ਲਏ ਸਨ।
ਇਸ਼ਾਂਤ ਅਤੇ ਜਡੇਜਾ ਨੂੰ 1-1 ਵਿਕਟ ਹਾਸਿਲ ਹੋਇਆ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦੇ ਤੀਜੇ ਦਿਨ ਟੀਮ ਇੰਡੀਆ ਦੇ ਗੇਂਦਬਾਜ਼ ਵਿਕਟਾਂ ਲਈ ਤਰਸਦੇ ਰਹੇ।
- - - - - - - - - Advertisement - - - - - - - - -