ਪੜਚੋਲ ਕਰੋ

ਵਰਲਡ ਕੱਪ ਤੋਂ ਬਾਹਰ ਹੁੰਦੇ ਹੀ ਭਾਵੁਕ ਹੋਏ ਸ਼ਿਖਰ ਧਵਨ, ਪੋਸਟ ਕੀਤੀ ਵੀਡੀਓ

ਵਰਲਡ ਕੱਪ 2019 ‘ਚ ਹੁਣ ਤਕ ਭਾਰਤੀ ਕ੍ਰਿਕਟ ਟੀਮ ਆਪਣਾ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਪਰ ਭਾਰਤੀ ਟੀਮ ਦਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੁਠੇ ਦੀ ਸੱਟ ਰਕੇ ਹੁਣ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਦੀ ਥਾਂ ਟੀਮ ‘ਚ ਰਿਸ਼ਭ ਪੰਤ ਨੂੰ ਥਾਂ ਮਿਲੀ ਹੈ।

ਨਵੀਂ ਦਿੱਲੀ: ਵਰਲਡ ਕੱਪ 2019 ‘ਚ ਹੁਣ ਤਕ ਭਾਰਤੀ ਕ੍ਰਿਕਟ ਟੀਮ ਆਪਣਾ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਪਰ ਭਾਰਤੀ ਟੀਮ ਦਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੁਠੇ ਦੀ ਸੱਟ ਰਕੇ ਹੁਣ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਦੀ ਥਾਂ ਟੀਮ ‘ਚ ਰਿਸ਼ਭ ਪੰਤ ਨੂੰ ਥਾਂ ਮਿਲੀ ਹੈ। ਸ਼ਿਖਰ ਨੇ ਟੀਮ ਚੋਂ ਬਾਹਰ ਹੋਣ ‘ਤੇ ਆਪਣੇ ਟਵਿਟਰ ਹੈਂਡਲ ‘ਤੇ ਇੱਕ ਭਾਵੁਕ ਮੈਸੇਜ ਦਿੱਤਾ ਹੈ।

ਉਨ੍ਹਾਂ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਉਂਟ ‘ਤੇ ਵੀਡੀਓ ਪੋਸਟ ਕੀਤੀ ਹੈ ਅਤੇ ਲਿਖੀਆ, “ਮੈਂ ਇਸ ਗੱਲ ਦਾ ਐਲਾਨ ਕਰਦੇ ਹੋਏ ਕਾਫੀ ਭਾਵੂਕ ਹਾਂ ਕਿ ਮੈਂ ਹੁਣ ਖ੍ਰਿਕਟ ਵਰਲਡ ਕੱਪ 2019 ਦਾ ਹਿੱਸਾ ਨਹੀ ਹਾਂ। ਮੇਰਾ ਖੱਬੇ ਹੱਥ ਦਾ ਅੰਗੁਠਾ ਸਹੀ ਸਮੇਂ ‘ਤੇ ਠੀਕ ਨਹੀ ਹੋਇਆ। ਪਰ,, ਸ਼ੋਅ ਮਸਟ ਗੋ ਆਨ… ਮੈਂ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਮੇਰੇ ਟੀਮ ਮੇਟਸ, ਕ੍ਰਿਕਟ ਲਵਰਸ ਅਤੇ ਪੂਰੇ ਦੇਸ਼ ਤੋਂ ਇੰਨਾ ਪਿਆ ਮਿਲੀਆ। ਜਯ ਹਿੰਦ”।

ਆਸਟ੍ਰੇਲਿਆ ਖਿਲਾਫ ਧਵਨ ਤੇਜ਼ ਗੇਂਦਬਾਜ਼ ਨਾਥਨ ਕੋਲਟਰ ਨਾਈਲ ਦੀ ਗੇਂਦ ਕੈੱਚ ਕਰਦੇ ਸਮੇਂ ਫਟੱੜ ਹੋਏ ਸੀ। ਉਨ੍ਹਾਂ ਨੇ ਸ਼ਾਨਦਾਰ ਸੈਂਕੜਾ ਜੜਦੇ ਹੋਏ 109 ਗੇਂਦਾਂ ‘ਚ 117 ਦੌੜਾਂ ਦੀ ਪਾਰੀ ਖੇਡੀ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Team India: ਭਾਰਤੀ ਬੱਲੇਬਾਜ਼ ਨੇ ਇੰਝ ਜਿੱਤਿਆ ਮੈਦਾਨ, ਲਗਾਤਾਰ ਜੜੇ 8 ਛੱਕੇ; 11 ਗੇਂਦਾਂ 'ਤੇ ਠੋਕੀ ਫਿਫਟੀ: ਕ੍ਰਿਕਟ ਜਗਤ 'ਚ ਛਾ ਗਿਆ ਇਹ ਧਾਕੜ ਖਿਡਾਰੀ... 
ਭਾਰਤੀ ਬੱਲੇਬਾਜ਼ ਨੇ ਇੰਝ ਜਿੱਤਿਆ ਮੈਦਾਨ, ਲਗਾਤਾਰ ਜੜੇ 8 ਛੱਕੇ; 11 ਗੇਂਦਾਂ 'ਤੇ ਠੋਕੀ ਫਿਫਟੀ: ਕ੍ਰਿਕਟ ਜਗਤ 'ਚ ਛਾ ਗਿਆ ਇਹ ਧਾਕੜ ਖਿਡਾਰੀ... 
IPL 2026 ਤੋਂ ਪਹਿਲਾਂ ਵਧੀ Tension! ਆਹ 5 ਦਿੱਗਜ ਖਿਡਾਰੀ ਹੋ ਸਕਦੇ ਬਾਹਰ, ਨਹੀਂ ਖੇਡ ਸਕਣਗੇ ਮੈਚ
IPL 2026 ਤੋਂ ਪਹਿਲਾਂ ਵਧੀ Tension! ਆਹ 5 ਦਿੱਗਜ ਖਿਡਾਰੀ ਹੋ ਸਕਦੇ ਬਾਹਰ, ਨਹੀਂ ਖੇਡ ਸਕਣਗੇ ਮੈਚ
IPL 2026: ਆਈਪੀਐੱਲ ਤੋਂ ਪਹਿਲਾਂ ਦੋ ਫਰੈਂਚਾਈਜ਼ੀ ਨੂੰ ਲੱਗਿਆ ਵੱਡਾ ਝਟਕਾ, ਇਹ 2 ਧਾਕੜ ਖਿਡਾਰੀ ਹੋਏ ਬਾਹਰ! ਹੁਣ ਟੀਮਾਂ ਦੀਆਂ ਵਧਣਗੀਆਂ ਮੁਸ਼ਕਲਾਂ... 
ਆਈਪੀਐੱਲ ਤੋਂ ਪਹਿਲਾਂ ਦੋ ਫਰੈਂਚਾਈਜ਼ੀ ਨੂੰ ਲੱਗਿਆ ਵੱਡਾ ਝਟਕਾ, ਇਹ 2 ਧਾਕੜ ਖਿਡਾਰੀ ਹੋਏ ਬਾਹਰ! ਹੁਣ ਟੀਮਾਂ ਦੀਆਂ ਵਧਣਗੀਆਂ ਮੁਸ਼ਕਲਾਂ... 
Abhishek Sharma: ਅਭਿਸ਼ੇਕ ਸ਼ਰਮਾ ਨੂੰ ਸੌਂਪੀ ਜਾਏਗੀ ਕਪਤਾਨੀ, ਜਾਣੋ ਕਿਉਂ ਲਿਆ ਗਿਆ ਵੱਡਾ ਫੈਸਲਾ? ਟੀਮ ਦੀ ਅਗਵਾਈ  ਕਰਨਗੇ...
ਅਭਿਸ਼ੇਕ ਸ਼ਰਮਾ ਨੂੰ ਸੌਂਪੀ ਜਾਏਗੀ ਕਪਤਾਨੀ, ਜਾਣੋ ਕਿਉਂ ਲਿਆ ਗਿਆ ਵੱਡਾ ਫੈਸਲਾ? ਟੀਮ ਦੀ ਅਗਵਾਈ  ਕਰਨਗੇ...

ਵੀਡੀਓਜ਼

ਪੰਜਾਬ ‘ਚ ਪਾਣੀ ਦੀ ਕਮੀ… ਪਰ ਪੁਰਾਣੀਆਂ ਸਰਕਾਰਾਂ ਕਿੱਥੇ ਸੀ?
10 ਲੱਖ ਯੋਜਨਾ ‘ਤੇ ਨਵਾਂ ਅਪਡੇਟ! CM ਮਾਨ ਦੀ ਵੱਡੀ ਗੱਲ
ਕਾਂਗਰਸ ਨੇ ਖਾਧਾ ਪੰਜਾਬ ਦਾ ਪੈਸਾ? CM ਦਾ ਵੱਡਾ ਇਲਜ਼ਾਮ
ਅਸੀਂ ਕਿਸੇ ਵੀ ਸੂਬੇ ਨੂੰ ਪਾਣੀ ਨਹੀਂ ਦੇਵਾਂਗੇ!” CM ਮਾਨ ਦਾ ਵੱਡਾ ਐਲਾਨ
ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਅਚਾਨਕ ਬਦਲੇ ਗਏ ਵਿਭਾਗ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
ਚੰਡੀਗੜ੍ਹ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਅਚਾਨਕ ਬਦਲੇ ਗਏ ਵਿਭਾਗ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
Jalandhar ‘ਚ ਇੱਕ ਘਰ ‘ਚੋਂ 3 ਗੈਸ ਸਿਲੰਡਰ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ
Jalandhar ‘ਚ ਇੱਕ ਘਰ ‘ਚੋਂ 3 ਗੈਸ ਸਿਲੰਡਰ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ
Rajpal Yadav ਨੇ ਜੱਜ ਅੱਗੇ ਜੋੜੇ ਹੱਥ, ਇੱਕ-ਇੱਕ ਪੈਸਾ ਵਾਪਸ ਕਰਨ ਦਾ ਕੀਤਾ ਵਾਅਦਾ, ਜੇਲ੍ਹ ਜਾਣ ਤੋਂ ਮਿਲੀ ਰਾਹਤ 
Rajpal Yadav ਨੇ ਜੱਜ ਅੱਗੇ ਜੋੜੇ ਹੱਥ, ਇੱਕ-ਇੱਕ ਪੈਸਾ ਵਾਪਸ ਕਰਨ ਦਾ ਕੀਤਾ ਵਾਅਦਾ, ਜੇਲ੍ਹ ਜਾਣ ਤੋਂ ਮਿਲੀ ਰਾਹਤ 
YouTuber Death: ਵੱਡੀ ਵਾਰਦਾਤ, ਮਸ਼ਹੂਰ ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ; ਘਰ ਤੋਂ ਖੂਨ ਨਾਲ ਲੱਖਪੱਥ ਮਿਲੀ ਲਾਸ਼: ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਮਸ਼ਹੂਰ ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ; ਘਰ ਤੋਂ ਖੂਨ ਨਾਲ ਲੱਖਪੱਥ ਮਿਲੀ ਲਾਸ਼: ਇਲਾਕੇ 'ਚ ਫੈਲੀ ਦਹਿਸ਼ਤ...
Union Cabinet Meeting : ਮੋਦੀ ਕੈਬਨਿਟ ਦੀ ਮੀਟਿੰਗ 'ਚ ਕਈ ਮਹੱਤਵਪੂਰਨ ਫੈਸਲੇ , BHAVYA ਯੋਜਨਾ ਨੂੰ FCRA ਬਿੱਲ ਨੂੰ ਮਨਜ਼ੂਰੀ 
Union Cabinet Meeting : ਮੋਦੀ ਕੈਬਨਿਟ ਦੀ ਮੀਟਿੰਗ 'ਚ ਕਈ ਮਹੱਤਵਪੂਰਨ ਫੈਸਲੇ , BHAVYA ਯੋਜਨਾ ਨੂੰ FCRA ਬਿੱਲ ਨੂੰ ਮਨਜ਼ੂਰੀ 
Chandigarh ਦੀ ਮੋਬਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ , ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ
Chandigarh ਦੀ ਮੋਬਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ , ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ
Punjab News: ਪੰਜਾਬ 'ਆਪ' ਨੂੰ ਛੱਡ ਅਕਾਲੀ ਦਲ 'ਚ ਸ਼ਾਮਲ ਹੋਇਆ ਇਹ ਆਗੂ, ਸੁਖਬੀਰ ਬਾਦਲ ਨਾਲ ਤਸਵੀਰ ਵਾਇਰਲ...
Punjab News: ਪੰਜਾਬ 'ਆਪ' ਨੂੰ ਛੱਡ ਅਕਾਲੀ ਦਲ 'ਚ ਸ਼ਾਮਲ ਹੋਇਆ ਇਹ ਆਗੂ, ਸੁਖਬੀਰ ਬਾਦਲ ਨਾਲ ਤਸਵੀਰ ਵਾਇਰਲ...
Punjab Weather Updates : ਪੰਜਾਬ 'ਚ ਅੱਜ ਮੁੜ ਬਦਲਿਆ ਮੌਸਮ ਦਾ ਮਿਜ਼ਾਜ ,ਮੀਂਹ ਪੈਣ ਦੀ ਭਵਿੱਖਬਾਣੀ
Punjab Weather Updates : ਪੰਜਾਬ 'ਚ ਅੱਜ ਮੁੜ ਬਦਲਿਆ ਮੌਸਮ ਦਾ ਮਿਜ਼ਾਜ ,ਮੀਂਹ ਪੈਣ ਦੀ ਭਵਿੱਖਬਾਣੀ
Embed widget