ਪੜਚੋਲ ਕਰੋ

ਇੱਕੋ ਈਵੈਂਟ 'ਚ ਫੈਲਪਸ ਸਮੇਤ 3 ਖਿਡਾਰੀਆਂ ਨੇ ਜਿੱਤਿਆ ਸਿਲਵਰ ਮੈਡਲ

1/10
ਕੁਝ ਅਜਿਹਾ ਹੀ ਵੀਰਵਾਰ ਨੂੰ ਵੀ ਵੇਖਣ ਨੂੰ ਮਿਲਿਆ ਸੀ ਜਦ ਮਹਿਲਾਵਾਂ ਦੀ 100m ਫ੍ਰੀ ਸਟਾਈਲ ਈਵੈਂਟ 'ਚ ਦੋ ਸਵਿਮਰਸ ਨੇ ਗੋਲਡ ਮੈਡਲ ਜਿੱਤੇ। ਅਮਰੀਕਾ ਦੀ ਸੀਮੋਨ ਮੈਨੂਅਲ ਅਤੇ ਕੈਨੇਡਾ ਦੀ ਪੈਨੀ ਓਲੈਕਸੀਆਕ ਨੇ 100m ਈਵੈਂਟ 52.70 ਸੈਕਿੰਡਸ ਦੇ ਸਮੇਂ 'ਚ ਪੂਰਾ ਕਰ ਨਵਾਂ ਓਲੰਪਿਕ ਰਿਕਾਰਡ ਵੀ ਬਣਾਇਆ ਅਤੇ ਦੋਨਾ ਨੇ ਹੀ ਗੋਲਡ ਮੈਡਲ ਆਪਣੇ ਨਾਮ ਕਰ ਲਏ।

2/10
ਇਨ੍ਹਾਂ ਤਿੰਨੇ ਸਵਿਮਰਸ ਨੇ 51.14 ਸੈਕਿੰਡਸ ਦੇ ਸਮੇਂ ਨਾਲ ਈਵੈਂਟ ਪੂਰਾ ਕੀਤਾ।

3/10
ਰੀਓ ਓਲੰਪਿਕਸ 'ਚ ਸਵੀਮਿੰਗ 'ਚ ਇੱਕ ਤੋਂ ਵਧ ਕੇ ਇੱਕ ਕਮਾਲ ਵੇਖਣ ਨੂੰ ਮਿਲ ਰਹੇ ਹਨ। ਪਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਤੈਰਾਕੀ 'ਚ ਅਜਿਹਾ ਕਮਾਲ ਹੋਇਆ ਕਿ ਵੇਖਣ ਵਾਲੇ ਹੈਰਾਨ ਰਹਿ ਗਏ। ਇਥੋਂ ਤਕ ਕੇ ਤੈਰਾਕ ਵੀ ਹੈਰਾਨ ਸਨ ਕਿ ਇਹ ਹੋ ਕਿਵੇਂ ਗਿਆ।

4/10
ਸ਼ੁੱਕਰਵਾਰ ਨੂੰ ਪੂਰਸ਼ਾਂ ਦੀ 100m ਬਟਰਫਲਾਈ ਈਵੈਂਟ 'ਚ ਮਾਈਕਲ ਫੈਲਪਸ, ਲੇ ਕਲੌਸ ਅਤੇ ਲੈਜ਼ਲੋ ਸ਼ੇ ਨੇ ਸਿਲਵਰ ਮੈਡਲ ਜਿੱਤੇ। ਤੈਰਾਕੀ 'ਚ ਲਗਾਤਾਰ ਦੂਜੇ ਦਿਨ 'ਡੈੱਡ ਹੀਟ' ਵੇਖਣ ਨੂੰ ਮਿਲੀ।

5/10
ਅੱਜ ਦੇ ਈਵੈਂਟ 'ਚ ਫੈਲਪਸ ਤੋਂ ਰੀਓ 'ਚ ਲਗਾਤਾਰ 5ਵੇਂ ਗੋਲਡ ਮੈਡਲ ਦੀ ਆਸ ਸੀ ਪਰ ਫੈਲਪਸ ਨੂੰ ਇਸ ਈਵੈਂਟ 'ਚ ਸਿਲਵਰ ਮੈਡਲ ਹਾਸਿਲ ਹੋਇਆ। ਇਹ ਫੈਲਪਸ ਦੇ ਓਲੰਪਿਕ ਕਰੀਅਰ ਦਾ 27ਵਾਂ ਮੈਡਲ ਹੈ। ਫੈਲਪਸ ਹੁਣ ਤਕ ਕੁਲ 22 ਗੋਲਡ ਮੈਡਲ ਆਪਣੇ ਨਾਮ ਕਰ ਚੁੱਕੇ ਹਨ।

6/10
ਅਮਰੀਕਾ ਦੇ ਫੈਲਪਸ, ਦਖਣੀ ਅਫਰੀਕਾ ਦੇ ਲੇ ਕਲੌਸ ਅਤੇ ਹੰਗਰੀ ਦੇ ਲੈਜ਼ਲੋ ਸ਼ੇ ਨੇ ਇੱਕੋ ਸਮੇਂ 'ਤੇ ਈਵੈਂਟ ਖਤਮ ਕੀਤਾ। ਅਜਿਹਾ ਆਮ ਤੌਰ 'ਤੇ ਵੇਖਣ ਨੂੰ ਨਹੀਂ ਮਿਲਦਾ।

7/10
100m ਬਟਰਫਲਾਈ ਈਵੈਂਟ 'ਚ ਸਿੰਗਾਪੁਰ ਦੇ ਜੋਸਫ ਸਕੂਲਿੰਗ ਨੇ 50.39ਸੈਕਿੰਡਸ ਦਾ ਸਮਾਂ ਦੇਕੇ ਗੋਲਡ ਮੈਡਲ ਜਿੱਤਿਆ। ਜੋਸਫ ਸਕੂਲਿੰਗ ਨੇ ਆਪਣੇ ਇਸ ਟਾਈਮਿੰਗ ਨਾਲ ਨਵਾਂ ਓਲੰਪਿਕ ਰਿਕਾਰਡ ਵੀ ਸਥਾਪਿਤ ਕੀਤਾ। ਪਰ ਅਸਲੀ ਡਰਾਮਾ ਦੂਜੇ ਸਥਾਨ ਦੇ ਲਈ ਹੋਇਆ।

8/10
ਇਸਤੋਂ ਬਾਅਦ ਮੈਡਲ ਸੈਰੇਮਨੀ ਦੌਰਾਨ ਬਰੌਂਜ਼ ਮੈਡਲ ਦੀ ਜਗ੍ਹਾ ਖਾਲੀ ਪਈ ਸੀ ਅਤੇ ਸਿਲਵਰ ਮੈਡਲ ਲਈ ਪੋਡਿਅਮ 'ਤੇ 3 ਸਵਿਮਰ ਖੜੇ ਸਨ। ਗੋਲਡ ਮੈਡਲ ਜੇਤੂ ਜੋਸਫ ਸਕੂਲਿੰਗ ਵੀ ਦੇਖ ਰਹੇ ਸਨ ਕਿ ਆਖਿਰ 3 ਸਵਿਮਰਸ ਨੇ ਇੱਕੋ ਸਮੇਂ 'ਤੇ ਕਿਵੇਂ ਈਵੈਂਟ ਪੂਰਾ ਕਰ ਲਿਆ।

9/10
ਕੁਝ ਅਜਿਹਾ ਹੀ ਵੀਰਵਾਰ ਨੂੰ ਵੀ ਵੇਖਣ ਨੂੰ ਮਿਲਿਆ ਸੀ ਜਦ ਮਹਿਲਾਵਾਂ ਦੀ 100m ਫ੍ਰੀ ਸਟਾਈਲ ਈਵੈਂਟ 'ਚ ਦੋ ਸਵਿਮਰਸ ਨੇ ਗੋਲਡ ਮੈਡਲ ਜਿੱਤੇ। ਅਮਰੀਕਾ ਦੀ ਸੀਮੋਨ ਮੈਨੂਅਲ ਅਤੇ ਕੈਨੇਡਾ ਦੀ ਪੈਨੀ ਓਲੈਕਸੀਆਕ ਨੇ 100m ਈਵੈਂਟ 52.70 ਸੈਕਿੰਡਸ ਦੇ ਸਮੇਂ 'ਚ ਪੂਰਾ ਕਰ ਨਵਾਂ ਓਲੰਪਿਕ ਰਿਕਾਰਡ ਵੀ ਬਣਾਇਆ ਅਤੇ ਦੋਨਾ ਨੇ ਹੀ ਗੋਲਡ ਮੈਡਲ ਆਪਣੇ ਨਾਮ ਕਰ ਲਏ।
ਕੁਝ ਅਜਿਹਾ ਹੀ ਵੀਰਵਾਰ ਨੂੰ ਵੀ ਵੇਖਣ ਨੂੰ ਮਿਲਿਆ ਸੀ ਜਦ ਮਹਿਲਾਵਾਂ ਦੀ 100m ਫ੍ਰੀ ਸਟਾਈਲ ਈਵੈਂਟ 'ਚ ਦੋ ਸਵਿਮਰਸ ਨੇ ਗੋਲਡ ਮੈਡਲ ਜਿੱਤੇ। ਅਮਰੀਕਾ ਦੀ ਸੀਮੋਨ ਮੈਨੂਅਲ ਅਤੇ ਕੈਨੇਡਾ ਦੀ ਪੈਨੀ ਓਲੈਕਸੀਆਕ ਨੇ 100m ਈਵੈਂਟ 52.70 ਸੈਕਿੰਡਸ ਦੇ ਸਮੇਂ 'ਚ ਪੂਰਾ ਕਰ ਨਵਾਂ ਓਲੰਪਿਕ ਰਿਕਾਰਡ ਵੀ ਬਣਾਇਆ ਅਤੇ ਦੋਨਾ ਨੇ ਹੀ ਗੋਲਡ ਮੈਡਲ ਆਪਣੇ ਨਾਮ ਕਰ ਲਏ।
10/10
Sponsored Links by Taboola

ਟਾਪ ਹੈਡਲਾਈਨ

IND vs ENG 3rd ODI: ਭਾਰਤ-ਇੰਗਲੈਂਡ ਤੀਜੇ ਵਨਡੇ ਮੈਚ 'ਚ ਕਿਵੇਂ ਹੋਵੇਗੀ ਪਿੱਚ ? ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਵਿੱਚੋਂ ਕਿਸਨੂੰ ਮਿਲੇਗਾ ਫਾਇਦਾ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਭਾਰਤ-ਇੰਗਲੈਂਡ ਤੀਜੇ ਵਨਡੇ ਮੈਚ 'ਚ ਕਿਵੇਂ ਹੋਵੇਗੀ ਪਿੱਚ ? ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਵਿੱਚੋਂ ਕਿਸਨੂੰ ਮਿਲੇਗਾ ਫਾਇਦਾ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
Cricketer Death: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
Spain vs Argentina ਫਾਈਨਲ ਤੋਂ ਪਹਿਲਾਂ ਸ਼ਕੀਰਾ ਨੇ ਲਿਓਨਲ ਮੇਸੀ ਬਾਰੇ ਕੀ ਕਿਹਾ, Antonela ਨੇ ਵੀ ਦਿੱਤੀ ਪ੍ਰਤੀਕਿਰਿਆ

FIFA World Cup 2026 Final: ਸਪੇਨ ਅਤੇ ਅਰਜਨਟੀਨਾ ਵਿਚਾਲੇ ਫਾਈਨਲ ਵਿੱਚ ਮੈਦਾਨ ਤੋਂ ਬਾਹਰ ਗੁਰੂ ਅਤੇ ਚੇਲੇ ਵਿਚਕਾਰ ਲੜਾਈ ਜਾਰੀ ਹੈ।

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ

Microphone Permission :  ਫੋਨ ਦੀ ਪ੍ਰਾਈਵੇਸੀ ਰੱਖੋ ਸੁਰੱਖਿਅਤ! ਮਾਈਕ੍ਰੋਫੋਨ ਵਰਤਣ ਵਾਲੀਆਂ ਐਪਾਂ ਇੰਝ ਕਰੋ ਚੈੱਕ

Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ

1 ਲੱਖ ਦਾ ਲੋਨ ਲੈ ਕੇ ਇਸ ਮਹਿਲਾ ਨੇ ਬਦਲੀ ਕਿਸਮਤ, ਹੁਣ ਹਰ ਸਾਲ ਕਮਾ ਰਹੀ 7-8 ਲੱਖ ਰੁਪਏ, ਜਾਣੋ ਕਿਵੇਂ ਬਣੀ 'ਲਖਪਤੀ ਦੀਦੀ'

Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਜਾਨਲੇਵਾ ਹਮਲਾ: ਹਸਪਤਾਲ ਕਰਵਾਇਆ ਗਿਆ ਭਰਤੀ...

Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਲਾਕੇ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਲਾਕੇ 'ਚ ਫੈਲੀ ਦਹਿਸ਼ਤ...
Cloud Burst: ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਸੜਕਾਂ ਪੂਰੀ ਤਰ੍ਹਾਂ ਹੋਈਆਂ ਬੰਦ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਸੜਕਾਂ ਪੂਰੀ ਤਰ੍ਹਾਂ ਹੋਈਆਂ ਬੰਦ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Big News: ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
Embed widget